ਤਿੱਗੜੀ
ਭਾਰਤੀ ਪਿੰਡ
ਤਿੱਗੜੀ ਪਿੰਡ ਹਰਿਆਣਾ, ਭਾਰਤ ਵਿੱਚ ਸਿਰਸਾ ਜ਼ਿਲ੍ਹੇ ਦੀ ਡੱਬਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਡੱਬਵਾਲੀ ਤੋਂ 25 ਕਿਲੋਮੀਟਰ ਅਤੇ ਜ਼ਿਲ੍ਹਾ ਹੈੱਡਕੁਆਰਟਰ ਸਿਰਸਾ ਤੋਂ 60 ਕਿਲੋਮੀਟਰ ਦੂਰ ਸਥਿਤ ਹੈ। ਤਿਗੜੀ ਪਿੰਡ ਇੱਕ ਗ੍ਰਾਮ ਪੰਚਾਇਤ ਹੈ।[1]
ਰਕਬਾ ਅਤੇ ਆਬਾਦੀ
ਸੋਧੋਪਿੰਡ ਦਾ ਕੁੱਲ ਭੂਗੋਲਿਕ ਖੇਤਰ 503 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਤਿੱਗੜੀ ਦੀ ਕੁੱਲ ਆਬਾਦੀ 1,182 ਹੈ, ਜਿਸ ਵਿੱਚੋਂ ਮਰਦਾਂ ਦੀ ਆਬਾਦੀ 605 ਹੈ ਜਦੋਂ ਕਿ ਔਰਤਾਂ ਦੀ ਆਬਾਦੀ 577 ਹੈ। ਤਿੱਗੜੀ ਪਿੰਡ ਦੀ ਸਾਖਰਤਾ ਦਰ 58.88% ਹੈ, ਜਿਸ ਵਿੱਚੋਂ 67.11% ਮਰਦ ਅਤੇ 50.26% ਔਰਤਾਂ ਸਾਖਰ ਹਨ। ਤਿਗੜੀ ਪਿੰਡ ਵਿੱਚ ਕਰੀਬ 219 ਘਰ ਹਨ। ਤਿਗੜੀ ਪਿੰਡ ਦਾ ਪਿਨਕੋਡ 125104 ਹੈ।[1]
ਪ੍ਰਸ਼ਾਸਨ
ਸੋਧੋਤਿਗੜੀ ਪਿੰਡ ਡੱਬਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਰਾਮਾਂ, ਤਿਗੜੀ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।[1]
ਹੋਰ ਵੇਖੋ
ਸੋਧੋਗੈਲਰੀ
ਸੋਧੋ-
ਗੁਰਦੁਆਰਾ ਸਾਹਿਬ ਪਿੰਡ ਤਿੱਗੜੀ
-
ਤਿੱਗੜੀ ਪਿੰਡ ਦੇ ਛੱਪੜ ਕਿਨਾਰੇ ਇੱਕ ਪੁਰਾਣਾ ਖੂਹ
-
ਤਿੱਗੜੀ ਪਿੰਡ ਦਾ ਛੱਪੜ
-
ਸਰਕਾਰੀ ਮਿਡਲ ਸਕੂਲ ਤਿੱਗੜੀ
ਹਵਾਲੇ
ਸੋਧੋ- ↑ 1.0 1.1 1.2 "Tigri Village in Dabwali (Sirsa) Haryana | villageinfo.in". villageinfo.in. Retrieved 2023-03-09.