ਪਿਪਲੀ
ਸਿਰਸਾ ਜ਼ਿਲ੍ਹਾ, ਹਰਿਆਣਾ, ਭਾਰਤ ਦਾ ਪਿੰਡ
ਪਿਪਲੀ, ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਡੱਬਵਾਲੀ-ਕਾਲਾਂਵਾਲੀ ਸੜਕ ਉੱਤੇ ਮੰਡੀ ਡੱਬਵਾਲੀ ਤੋਂ 23 ਕਿਲੋਮੀਟਰ ਅਤੇ ਕਾਲਾਂਵਾਲੀ ਤੋਂ 10 ਕਿਲੋਮੀਟਰ ਦੂਰ ਸਥਿਤ ਹੈ।[1] ਇਸ ਦਾ ਪਿੰਨ ਕੋਡ 125201 ਹੈ।[2]
ਪਿਪਲੀ | |
---|---|
ਪਿੰਡ | |
ਗੁਣਕ: 29°51′37″N 74°53′10″E / 29.860298°N 74.886153°E | |
ਦੇਸ਼ | ਭਾਰਤ |
ਰਾਜ | ਹਰਿਆਣਾ |
ਜ਼ਿਲ੍ਹਾ | ਸਿਰਸਾ |
ਤਹਿਸੀਲ | ਕਾਲਾਂਵਾਲੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਡਾਕ ਕੋਡ | 125201 |
ਇਥੇ ਹਾੜ੍ਹ ਦੇ ਮਹੀਨੇ ਵਿੱਚ ਪੀਰਖਾਨੇ ਮੇਲਾ ਲਗਦਾ ਹੈ।
ਆਲ਼ੇ ਦੁਆਲ਼ੇ ਦੇ ਪਿੰਡ
ਸੋਧੋਇਸਦੇ ਆਸੇ ਪਾਸੇ ਅਸੀਰ, ਮਾਖਾ, ਪਾਨਾ, ਖੋਖਰ, ਹੱਸੂ, ਦੇਸੂ ਮਲਕਾਣਾ, ਪੰਨੀਵਾਲਾ ਰੁਲਦੂ, ਟੱਪੀ, ਜਗਮਾਲਵਾਲੀ, ਕਾਲਾਂਵਾਲੀ ਪਿੰਡ ਅਤੇ ਕਾਲਾਂਵਾਲੀ ਮੰਡੀ ਹੈ।
ਚਿੱਤਰ ਸੰਗ੍ਰਹਿ
ਸੋਧੋ-
ਪਿੰਡ ਪਿਪਲੀ ਦਾ ਮੁੱਖ ਦੁਆਰ
ਹਵਾਲੇ
ਸੋਧੋ- ↑ "Pipli-census India". Retrieved mar 16,2015.
{{cite web}}
: Check date values in:|accessdate=
(help) - ↑ ਪਿਨਕੋਡ. "Pin Code: PIPLI, SIRSA, HARYANA, India, Pincode.net.in". pincode.net.in. Retrieved 2020-01-06.