ਦਸੂਹਾ ਵਿਧਾਨ ਸਭਾ ਹਲਕਾ

(ਦਸੂਆ ਵਿਧਾਨ ਸਭਾ ਹਲਕਾ ਤੋਂ ਰੀਡਿਰੈਕਟ)

ਦਸੂਹਾ ਵਿਧਾਨ ਸਭਾ ਹਲਾਕ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ 40 ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਦਾ ਹੈ।[1]

ਦਸੂਹਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਹੁਸ਼ਿਆਰਪੁਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1951

ਨਤੀਜਾ ਸੋਧੋ

ਸਾਲ ਹਲਕਾ ਨੰ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 40 ਅਰੁਨ ਡੋਗਰਾ ਕਾਂਗਰਸ 56527 ਸੁਖਜੀਤ ਕੌਰ ਭਾਜਪਾ 38889
2012 40 ਅਮਰਜੀਤ ਸਿੰਘ ਭਾਜਪਾ 57969 ਰਮੇਸ਼ ਚੰਦਰ ਡੋਗਰਾ ਕਾਂਗਰਸ 51746
2012 40 ਸੁਖਜੀਤ ਕੌਰ (ਮੱਧ ਚੋਣਾਂ) ਭਾਜਪਾ 77494 ਅਰੁਨ ਡੋਗਰਾ ਕਾਂਗਰਸ 30063
2007 50 ਅਮਰਜੀਤ ਸਿੰਘ ਭਾਜਪਾ 51919 ਰਮੇਸ਼ ਚੰਦਰ ਡੋਗਰਾ ਕਾਂਗਰਸ 42645
2002 51 ਰਮੇਸ਼ ਚੰਦਰ ਡੋਗਰਾ ਕਾਂਗਰਸ 38718 ਮਹੰਤ ਰਾਮ ਪ੍ਰਕਾਸ਼ ਭਾਜਪਾ 26635
1997 51 ਰਮੇਸ਼ ਚੰਦਰ ਡੋਗਰਾ ਕਾਂਗਰਸ 31754 ਮਹੰਤ ਰਾਮ ਪ੍ਰਕਾਸ਼ ਭਾਜਪਾ 31701
1992 51 ਰਮੇਸ਼ ਚੰਦਰ ਡੋਗਰਾ ਕਾਂਗਰਸ 20957 ਦਿਆਲ ਸਿੰਘ ਬਸਪਾ 8951
1985 51 ਰਮੇਸ਼ ਚੰਦਰ ਡੋਗਰਾ ਅਜ਼ਾਦ 26891 ਗੁਰਚਰਨ ਸਿੰਘ ਕਾਂਗਰਸ 17868
1980 51 ਗੁਰਚਰਨ ਸਿੰਘ ਕਾਂਗਰਸ 24455 ਚੰਨਣ ਸਿੰਘ ਧੂਤ ਸੀਪੀਆਈ 14150
1977 51 ਗੁਰਚਰਨ ਸਿੰਘ ਕਾਂਗਰਸ 18923 ਹਰਦਿਆਲ ਸਿੰਘ ਜਨਤਾ ਪਾਰਟੀ 17316
1972 45 ਸੱਤ ਪਾਲ ਸਿੰਘ ਕਾਂਗਰਸ 20535 ਰਾਮ ਪ੍ਰਕਾਸ਼ ਦਾਸ ਅਜ਼ਾਦ 15242
1969 45 ਦਵਿੰਦਰ ਸਿੰਘ ਸ਼.ਅ.ਦ. 19066 ਰਾਮ ਪ੍ਰਕਾਸ਼ ਦਾਸ ਅਜ਼ਾਦ 12203
1967 45 ਰਾਮ ਪ੍ਰਕਾਸ਼ ਦਾਸ ਅਜ਼ਾਦ 15539 ਦਵਿੰਦਰ ਸਿੰਘ ਅਜ਼ਾਦ 11958
1962 132 ਕਰਤਾਰ ਸਿੰਘ ਕਾਂਗਰਸ 22803 ਜਗਜੀਤ ਸਿੰਘ ਅਜ਼ਾਦ 22406
1957 88 ਕਰਤਾਰ ਸਿੰਘ ਕਾਂਗਰਸ 22784 ਜਗਜੀਤ ਸਿੰਘ ਅਜ਼ਾਦ 13465
1951 52 ਹਰੀ ਸਿੰਘ ਕਾਂਗਰਸ 10894 ਹਰਨਾਮ ਸਿੰਘ ਅਜ਼ਾਦ 6677

ਨਤੀਜਾ ਸੋਧੋ

2017 ਸੋਧੋ

ਪੰਜਾਬ ਵਿਧਾਨ ਸਭਾ ਚੋਣਾਂ 2017: ਦਸੂਹਾ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਅਰੁਨ ਡੋਗਰਾ 56527 43.21
ਭਾਰਤੀ ਜਨਤਾ ਪਾਰਟੀ ਸੁਖਜੀਤ ਕੌਰ 38889 29.73
ਆਮ ਆਦਮੀ ਪਾਰਟੀ ਬਲਬੀ੍ਰ ਕੌਰ 16330 12.48
ਅਜ਼ਾਦ ਜਗਮੋਹਨ ਸਿੰਘ 9926 7.59
ਬਹੁਜਨ ਸਮਾਜ ਪਾਰਟੀ ਜਸਪ੍ਰੀਤ ਸਿੰਘ ਸਾਹੀ 3180 2.43
ਅਜ਼ਾਦ ਪਰਮਜੀਤ 1310 1.00
ਅਜ਼ਾਦ ਬਲਦੇਵ ਸਿੰਘ 1024 0.78
ਆਪਣਾ ਪੰਜਾਬ ਪਾਰਟੀ ਲੋਰੰਸ਼ ਚੌਧਰੀ 968 0.74
ਭਾਰਤੀ ਕਮਿਊਨਿਸਟ ਪਾਰਟੀ ਸੁਖਾ ਸਿੰਘ 849 0.65
ਭਾਰਤੀ ਲੋਕਤੰਤਰ ਪਾਰਟੀ (ਅੰਬੇਡਕਰ) ਚਰਨਜੀਤ ਸਿੰਘ 251 0.19
ਹਿੰਦੋਸਤਾਨ ਸ਼ਕਤੀ ਸੇਨਾ ਸਰਬਜੀਤ ਸਿੰਘ 244 0.19
ਸਾਡਾ ਪੰਜਾਬ ਪਾਰਟੀ ਮਨਜੀਤ ਸਿੰਘ 128 0.1 {{{change}}}
ਨੋਟਾ ਨੋਟਾ 1193 0.91

ਹਵਾਲੇ ਸੋਧੋ

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)

ਫਰਮਾ:ਭਾਰਤ ਦੀਆਂ ਆਮ ਚੋਣਾਂ