ਨਾਈਜਰ ਦਰਿਆ

ਪੱਛਮੀ ਅਫ਼ਰੀਕਾ ਵਿੱਚ ਇੱਕ ਦਰਿਆ

ਨਾਈਜਰ ਦਰਿਆ (/[invalid input: 'icon']ˈnər/ NY-jər) ਪੱਛਮੀ ਅਫ਼ਰੀਕਾ ਦਾ ਪ੍ਰਮੁੱਖ ਦਰਿਆ ਹੈ ਜਿਸਦੀ ਲੰਬਾਈ ਲਗਭਗ 4,180 ਕਿ.ਮੀ. ਹੈ। ਇਸ ਦੇ ਬੇਟ ਦਾ ਖੇਤਰਫਲ 2,117,700 ਵਰਗ ਕਿ.ਮੀ. ਹੈ।[3] ਇਸ ਦਾ ਸਰੋਤ ਦੱਖਣ-ਪੂਰਬੀ ਗਿਨੀ ਦੇ ਗਿਨੀ ਪਹਾੜਾਂ ਵਿੱਚ ਹੈ। ਇਹ ਨੀਲ ਅਤੇ ਕਾਂਗੋ ਦਰਿਆਵਾਂ ਮਗਰੋਂ ਅਫ਼ਰੀਕਾ ਦਾ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਸ ਦਾ ਪ੍ਰਮੱਖ ਸਹਾਇਕ ਦਰਿਆ ਬਨੂ ਦਰਿਆ ਹੈ।

ਨਾਈਜਰ ਦਰਿਆ (Joliba, Orimiri, Isa Ber, Oya, gher n gheren)
ਦਰਿਆ
ਕੂਲੀਕੋਰੋ, ਮਾਲੀ ਵਿਖੇ ਨਾਈਜਰ ਦਰਿਆ
ਨਾਂ ਦਾ ਸਰੋਤ: ਪਤਾ ਨਹੀਂ। ਸ਼ਾਇਦ ਬਰਬਰ ਭਾਸ਼ਾ ਦੇ ਸ਼ਬਦ ਘੇਰ ਦਰਿਆ ਤੋਂ
ਦੇਸ਼ ਗਿਨੀ, ਮਾਲੀ, ਨਾਈਜਰ, ਬੇਨਿਨ, ਨਾਈਜੀਰੀਆ
ਸਹਾਇਕ ਦਰਿਆ
 - ਖੱਬੇ ਸੋਕੋਤੋ ਦਰਿਆ, ਕਦੂਨਾ ਦਰਿਆ, ਬਨੂ ਦਰਿਆ
 - ਸੱਜੇ ਬਾਨੀ ਦਰਿਆ
ਸ਼ਹਿਰ ਤੰਬਾਕੂੰਦਾ, ਬਮਾਕੋ, ਤਿੰਬਕਤੂ, ਨਿਆਮੀ, ਲੋਕੋਜਾ, ਓਨਿਤਸ਼ਾ
ਦਹਾਨਾ
 - ਸਥਿਤੀ ਗਿਨੀ ਦੀ ਖਾੜੀ, ਨਾਈਜੀਰੀਆ
ਲੰਬਾਈ 4,180 ਕਿਮੀ (2,597 ਮੀਲ)
ਬੇਟ 21,17,700 ਕਿਮੀ (8,17,649 ਵਰਗ ਮੀਲ)
ਡਿਗਾਊ ਜਲ-ਮਾਤਰਾ ਨਾਈਜਰ ਡੈਲਟਾ
 - ਔਸਤ 5,589 ਮੀਟਰ/ਸ (1,97,374 ਘਣ ਫੁੱਟ/ਸ) [1]
 - ਵੱਧ ਤੋਂ ਵੱਧ 27,600 ਮੀਟਰ/ਸ (9,74,685 ਘਣ ਫੁੱਟ/ਸ) [2]
 - ਘੱਟੋ-ਘੱਟ 500 ਮੀਟਰ/ਸ (17,657 ਘਣ ਫੁੱਟ/ਸ)
ਨਾਈਜਰ ਦਰਿਆ ਦਾ ਨਕਸ਼ਾ ਜਿਸ ਵਿੱਚ ਨਾਈਜਰ ਬੇਟ ਹਰੇ ਰੰਗ ਵਿੱਚ ਹੈ

ਹਵਾਲੇ

ਸੋਧੋ
  1. http://www.geol.lsu.edu/WDD/AFRICAN/Niger/niger.htm Accessed 2010-10-22.
  2. https://web.archive.org/web/20160101085233/http://webcache.googleusercontent.com/search?q=cache:gF9Pb96gxA0J:www.risorseidriche.dica.unict.it/Sito_STAHY2010_web/pdf_papers/AbrateT_HubertP_SighomnouD.pdf+niger+river+peak+discharge&cd=2&hl=en&ct=clnk&gl=us Accessed 2010-10-22.
  3. Gleick, Peter H. (2000), The World's Water, 2000-2001: The Biennial Report on Freshwater, Island Press, p. 33, ISBN 1-55963-792-7; online at Google Books