ਬੇਨਿਨ
ਬੇਨਿਨ (ਫ਼ਰਾਂਸੀਸੀ: Bénin, ਪਹਿਲਾਂ ਦਾਹੋਮੀ), ਅਧਿਕਾਰਕ ਤੌਰ ਉੱਤੇ ਬੇਨਿਨ ਦਾ ਗਣਰਾਜ (ਫ਼ਰਾਂਸੀਸੀ: République du Bénin), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਟੋਗੋ, ਪੂਰਬ ਵੱਲ ਨਾਈਜੀਰੀਆਅਤੇ ਉੱਤਰ ਵੱਲ ਬੁਰਕੀਨਾ ਫ਼ਾਸੋ ਅਤੇ ਨਾਈਜਰ ਨਾਲ ਲੱਗਦੀਆਂ ਹਨ। ਅਬਾਦੀ ਦਾ ਵੱਡਾ ਹਿੱਸਾ ਦੱਖਣ ਵਿੱਚ ਬੇਨਿਨ ਦੀ ਖਾੜੀ ਦੇ ਛੋਟੇ ਜਿਹੇ ਤਟ ਉੱਤੇ ਰਹਿੰਦਾ ਹੈ।[4] ਇਸ ਦੀ ਰਾਜਧਾਨੀ ਪੋਰਤੋ-ਨੋਵੋ ਹੈ ਪਰ ਸਰਕਾਰ ਦਾ ਟਿਕਾਣਾ, ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ, ਕੋਤੋਨੂ ਵਿਖੇ ਹੈ। ਇਸ ਦਾ ਖੇਤਰਫਲ ਲਗਭਗ 110,000 ਵਰਗ ਕਿ.ਮੀ. ਅਤੇ ਅਬਾਦੀ 90.5 ਲੱਖ ਹੈ। ਇਹ ਇੱਕ ਤਪਤ-ਖੰਡੀ, ਲਘੂ-ਸਹਾਰੀ ਦੇਸ਼ ਹੈ ਜੋ ਖੇਤੀਬਾੜੀ ਦੇ ਪਰਵੱਸ ਹੈ ਕਿਉਂਕਿ ਇਸ ਦੀ ਬਹੁਤੀ ਆਮਦਨ ਅਤੇ ਰੁਜ਼ਗਾਰ ਉਪਜੀਵਕਾ ਖੇਤੀਬਾੜੀ ਤੋਂ ਆਉਂਦਾ ਹੈ।[5]
ਬੇਨਿਨ ਦਾ ਗਣਾਰਾਜ République du Bénin (ਫ਼ਰਾਂਸੀਸੀ) | |||||
---|---|---|---|---|---|
| |||||
ਮਾਟੋ:
| |||||
ਐਨਥਮ:
| |||||
ਰਾਜਧਾਨੀ | ਪੋਰਤੋ-ਨੋਵੋਅ | ||||
ਸਭ ਤੋਂ ਵੱਡਾ ਸ਼ਹਿਰ | ਕੋਤੋਨੂ | ||||
ਅਧਿਕਾਰਤ ਭਾਸ਼ਾਵਾਂ | ਫ਼ਰਾਂਸੀਸੀ | ||||
ਸਥਾਨਕ ਭਾਸ਼ਾਵਾਂ |
| ||||
ਨਸਲੀ ਸਮੂਹ (2002) |
| ||||
ਵਸਨੀਕੀ ਨਾਮ | ਬੇਨਿਨੀ | ||||
ਸਰਕਾਰ | ਬਹੁ-ਪਾਰਟੀ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਯਾਈ ਬੋਨੀ | ||||
• ਪ੍ਰਧਾਨ ਮੰਤਰੀ | ਪਾਸਕਲ ਕੂਪਾਕੀ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂ | 1 ਅਗਸਤ 1960 | ||||
ਖੇਤਰ | |||||
• ਕੁੱਲ | 112,622 km2 (43,484 sq mi) (101ਵਾਂ) | ||||
• ਜਲ (%) | 0.02% | ||||
ਆਬਾਦੀ | |||||
• 2012 ਅਨੁਮਾਨ | 9,598,787[1] (89ਵਾਂ) | ||||
• 2002 ਜਨਗਣਨਾ | 8,500,500 | ||||
• ਘਣਤਾ | 78.1/km2 (202.3/sq mi) (120ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $14.683 ਬਿਲੀਅਨ[2] | ||||
• ਪ੍ਰਤੀ ਵਿਅਕਤੀ | $1,481[2] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $7.306 ਬਿਲੀਅਨ[2] | ||||
• ਪ੍ਰਤੀ ਵਿਅਕਤੀ | $736[2] | ||||
ਗਿਨੀ (2003) | 36.5[3] Error: Invalid Gini value | ||||
ਐੱਚਡੀਆਈ (2011) | 0.427 Error: Invalid HDI value · 167ਵਾਂ | ||||
ਮੁਦਰਾ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF) | ||||
ਸਮਾਂ ਖੇਤਰ | UTC+1 (ਪੱਛਮੀ ਅਫ਼ਰੀਕੀ ਸਮਾਂ) | ||||
• ਗਰਮੀਆਂ (DST) | UTC+1 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 229 | ||||
ਇੰਟਰਨੈੱਟ ਟੀਐਲਡੀ | .bj | ||||
Population estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected. |
ਤਸਵੀਰਾਂ
ਸੋਧੋ-
ਬੇਨਿਨ ਵਿੱਚ ਅਸਿਨ
-
ਬੇਨਿਨ ਵਿੱਚ ਇਕੱਠੇ ਹੋਏ ਸੋਗ ਲਈ ਦਫ਼ਨਾਉਣ ਦੀ ਰਸਮ
-
10 ਜਨਵਰੀ, 2020 ਦੀ ਪਾਰਟੀ ਦੇ ਦੌਰਾਨ ਬੇਨਿਨ ਵਿੱਚ ਗ੍ਰਾਂਡ ਪੋਪੋ ਬੀਚ ਤੇ ਕੋਕੋਸੀ ਵੂਡੂ ਡਾਂਸ
-
ਤੇਲ ਵਿੱਚ ਤਲੇ ਹੋਏ ਬੀਨ ਕੇਕ
-
ਬੈਨਿਨ ਵਿੱਚ ਰਵਾਇਤੀ ਜ਼ਿਨਲਿਨ ਦੀ ਲੈਅ ਟੀ-ਟਾਮ ਖਿਡਾਰੀ
-
ਬੇਨਿਨ ਵਿੱਚ ਇਸਲਾਮ
-
ਬੇਨੀਨ ਵਿੱਚ ਗੋਡੇਮੀ ਦੇ ਬੱਚੇ ਜੀਸਸ ਦੀ ਐਗਲਾਈਜ਼ ਸੇਂਟ ਥਰੀਸ ਦੀ ਕਲਵਰੀ ਦੀ ਮੂਰਤੀ
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedcia
- ↑ 2.0 2.1 2.2 2.3 "Benin". International Monetary Fund. Retrieved 2012-04-17.
- ↑ "Distribution of family income – Gini index". The World Factbook. CIA. Archived from the original on 2010-07-23. Retrieved 2009-09-01.
{{cite web}}
: Unknown parameter|dead-url=
ignored (|url-status=
suggested) (help) - ↑ R. H. Hughes, J. S. Hughes. A directory of African wetlands, p. 301. IUCN, 1992. ISBN 2-88032-949-3
- ↑ "Food and Agriculture Organization of the United Nations" Archived 2012-10-24 at the Wayback Machine.. United Nations, June 29th, 2010