ਲੌਂਗ ਦਾ ਲਿਸ਼ਕਾਰਾ (ਫ਼ਿਲਮ)
ਲੌਂਗ ਦਾ ਲਿਸ਼ਕਾਰਾ, ਇੱਕ ਭਾਰਤੀ ਪੰਜਾਬੀ ਫ਼ਿਲਮ ਹੈ ਜਿਸਨੂੰ 1986 ਵਿੱਚ ਰਿਲੀਜ਼ ਕੀਤਾ ਗਿਆ, ਫ਼ਿਲਮ ਦਾ ਨਿਰਮਾਤਾ ਅਤੇ ਨਿਰਦੇਸ਼ਕ ਹਰਪਾਲ ਟਿਵਾਣਾ ਸੀ।
ਲੌਂਗ ਦਾ ਲਿਸ਼ਕਾਰਾ | |
---|---|
ਨਿਰਦੇਸ਼ਕ | ਹਰਪਾਲ ਟਿਵਾਣਾ |
ਨਿਰਮਾਤਾ | ਹਰਪਾਲ ਟਿਵਾਣਾ |
ਸਿਤਾਰੇ | ਰਾਜ ਬੱਬਰ, ਓਮ ਪੁਰੀ, ਗੁਰਦਾਸ ਮਾਨ, ਨੀਨਾ ਟਿਵਾਣਾ, ਮੇਹਰ ਮਿੱਤਲ, ਹਰਪ੍ਰੀਤ ਦਿਓਲ |
ਸੰਗੀਤਕਾਰ | ਜਗਜੀਤ ਸਿੰਘ ਅਤੇ ਚਿਤਰਾ ਸਿੰਘ |
ਰਿਲੀਜ਼ ਮਿਤੀ | 1982 |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਜਗਜੀਤ ਸਿੰਘ ਦੀ ਸੰਗੀਤ ਦੀ ਅਗਵਾਈ ਹੇਠ ਗੁਰਦਾਸ ਮਾਨ ਨੇ ਇਸ ਫ਼ਿਲਮ ਵਿਚ ਆਲ ਟਾਈਮ ਹਿੱਟ "ਛੱਲਾ" ਗਾਇਆ। ਜਗਜੀਤ ਸਿੰਘ ਨੇ "ਇਸ਼ਕ ਹੈ ਲੋਕੋ", "ਮੈਂ ਕੰਡਆਲੀ ਥੋਰ ਵੇ" ਇਸ ਫ਼ਿਲਮ ਲਈ ਗਾਏ ਅਤੇ ਇਹਨਾਂ ਗੀਤਾਂ ਨੂੰ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ। "ਸਾਰੇ ਪਿੰਡ ਚ ਪੁਆੜੇ ਪਾਏ" ਇੰਦਰਜੀਤ ਹਸਨਪੁਰੀ ਦੁਆਰਾ ਲਿਖਿਆ ਗਿਆ।
ਫ਼ਿਲਮ ਕਾਸਟ
ਸੋਧੋ- ਰਾਜ ਬੱਬਰ ... ਰਾਜਾ
- ਓਮ ਪੁਰੀ ... ਦਿਤੂ
- ਗੁਰਦਾਸ ਮਾਨ ... ਚੰਨਾ
- ਨੀਨਾ ਟਿਵਾਣਾ ... ਸਰਦਾਰਨੀ ਸਰੂਪ ਕੌਰ
- ਹਰਪ੍ਰੀਤ ਦਿਓਲ ... ਪ੍ਰੀਤੋ
- ਨਿਰਮਲ ਰਿਸ਼ੀ ... ਗੁਲਾਬੋ ਮਾਸੀ
- ਸਰਦਾਰ ਸੋਹੀ ... ਨੈਰਾ (ਤਾਏ)
- ਮੇਹਰ ਮਿੱਤਲ ... ਰਿਰਿਆ ਕੁਬਬਾ
- ਮਨਜੀਤ ਮਾਨ ... ਤਾਰੋ