ਨੇਥਨ ਲਿਓਨ

ਆਸਟਰੇਲੀਆ ਦਾ ਕ੍ਰਿਕਟਰ

ਨੇਥਨ ਮਾਈਕਲ ਲਿਓਨ (ਜਨਮ 20 ਨਵੰਬਰ 1987) ਇੱਕ ਆਸਟਰੇਲੀਆਈ ਕ੍ਰਿਕਟਰ ਹੈ। ਉਸ ਕੋਲ ਕਿਸੇ ਵੀ ਆਸਟਰੇਲੀਆਈ ਔਫ਼-ਸਪਿਨ ਗੇਂਦਬਾਜ਼ ਦੁਆਰਾ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਹੈ। ਉਸਨੇ ਹਿਊ ਟਰੰਬਲ ਦੁਆਰਾ ਲਈਆਂ ਵਿਕਟਾਂ ਦੀ ਗਿਣਤੀ 141 ਨੂੰ 2015 ਵਿੱਚ ਪਾਰ ਕਰ ਲਿਆ ਸੀ।

ਨੇਥਨ ਲਿਓਨ
Refer to caption
ਲਿਓਨ ਦਿਸੰਬਰ 2011 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮ
ਨੇਥਨ ਮਾਈਕਲ ਲਿਓਨ
ਜਨਮ (1987-11-20) 20 ਨਵੰਬਰ 1987 (ਉਮਰ 37)
ਯੰਗ, ਨਿਊ ਸਾਊਥ ਵੇਲਜ਼, ਆਸਟਰੇਲੀਆ
ਛੋਟਾ ਨਾਮਗੈਰੀ,[1] ਗਾਜ਼ਾ,[2] ਲਾਇਨੋ, ਲਾਇਨ, ਗੋਟ[3]
ਕੱਦ181 ਸੈਮੀ (5 ਫ਼ੁ 11 ਇੰ)[4]
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਔਫ਼ ਸਪਿਨ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 421)31 ਅਗਸਤ 2011 ਬਨਾਮ ਸ਼੍ਰੀਲੰਕਾ
ਆਖ਼ਰੀ ਟੈਸਟ23 ਨਵੰਬਰ 2017 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 194)8 ਮਾਰਚ 2012 ਬਨਾਮ ਸ਼੍ਰੀਲੰਕਾ
ਆਖ਼ਰੀ ਓਡੀਆਈ24 ਅਗਸਤ 2016 ਬਨਾਮ ਸ਼੍ਰੀਲੰਕਾ
ਓਡੀਆਈ ਕਮੀਜ਼ ਨੰ.67
ਕੇਵਲ ਟੀ20ਆਈ (ਟੋਪੀ 77)29 ਜਨਵਰੀ 2016 ਬਨਾਮ ਭਾਰਤ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008–2010ਏ.ਸੀ.ਟੀ. ਕੌਮੈਟਸ
2011–2013ਦੱਖਣੀ ਆਸਟਰੇਲੀਆ
2011–2013ਐਡਿਲੇਡ ਸਟ੍ਰਾਈਕਰਜ਼
2013–ਹੁਣ ਤੱਕਨਿਊ ਸਾਊਥ ਵੇਲਜ਼ (ਟੀਮ ਨੰ. 67)
2013–ਹੁਣ ਤੱਕਸਿਡਨੀ ਸਿਕਸਰਜ਼ (ਟੀਮ ਨੰ. 67)
2017–ਹੁਣ ਤੱਕਵੌਰਸੈਸਟਰਸ਼ਾਇਰ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 69 13 119 50
ਦੌੜਾਂ ਬਣਾਈਆਂ 683 46 1,357 168
ਬੱਲੇਬਾਜ਼ੀ ਔਸਤ 11.77 23.00 12.92 15.27
100/50 0/0 0/0 0/2 0/0
ਸ੍ਰੇਸ਼ਠ ਸਕੋਰ 40* 30 75 37*
ਗੇਂਦਾਂ ਪਾਈਆਂ 16,368 720 26,889 2,665
ਵਿਕਟਾਂ 269 17 393 62
ਗੇਂਦਬਾਜ਼ੀ ਔਸਤ 31.83 34.82 36.02 34.58
ਇੱਕ ਪਾਰੀ ਵਿੱਚ 5 ਵਿਕਟਾਂ 12 0 12 0
ਇੱਕ ਮੈਚ ਵਿੱਚ 10 ਵਿਕਟਾਂ 2 n/a 2 n/a
ਸ੍ਰੇਸ਼ਠ ਗੇਂਦਬਾਜ਼ੀ 8/50 4/44 8/50 4/10
ਕੈਚਾਂ/ਸਟੰਪ 32/– 2/– 49/– 25/–
ਸਰੋਤ: ESPNcricinfo, 7 ਸਤੰਬਰ 2017

ਹਵਾਲੇ

ਸੋਧੋ
  1. "Nice, Garry!". ESPN Cricinfo. Retrieved 26 March 2017.
  2. Nishad Pai Vaidya (20 November 2016). "Nathan Lyon: 12 facts you should know about Australia's leading contemporary Test spinner". Cricket Country. Retrieved 26 November 2016.
  3. Barrett, Chris (13 June 2015). "Record-breaking Nathan Lyon eager to get at England's left-handers in Ashes". The Sydney Morning Herald. Retrieved 28 December 2015.
  4. "Nathan Lyon". cricket.com.au. Cricket Australia. Archived from the original on 16 ਜਨਵਰੀ 2014. Retrieved 15 January 2014. {{cite web}}: Unknown parameter |dead-url= ignored (|url-status= suggested) (help)