ਨੇਹਾ ਸ਼ਰਮਾ
ਨੇਹਾ ਸ਼ਰਮਾ (ਹਿੰਦੋਸਤਾਨੀ ਉਚਾਰਨ: [nɛːɦaː ʃrmaː]; ਜਨਮ 21 ਨਵੰਬਰ 1987) ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਭਾਰਤੀ ਦੇ ਬਿਹਾਰ ਸੂਬੇ ਤੋਂ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਮਾਉਂਟ ਕਾਰਮੇਲ ਸਕੂਲ, ਭਾਗਲਪੁਰ ਤੋਂ ਕੀਤੀ ਹੈ[1] ਅਤੇ ਫ਼ੈਸ਼ਨ ਤਕਨਾਲੋਜੀ ਰਾਸ਼ਟਰੀ ਸੰਸਥਾ, ਨਵੀਂ ਦਿੱਲੀ ਤੋਂ ਉਸਨੇ ਫ਼ੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ।[2]
ਨੇਹਾ ਸ਼ਰਮਾ | |
---|---|
ਜਨਮ | ਨੇਹਾ ਸ਼ਰਮਾ 21 ਨਵੰਬਰ 1987 |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2007-ਵਰਤਮਾਨ |
ਸ਼ੁਰੂਆਤੀ ਜ਼ਿੰਦਗੀ
ਸੋਧੋਨੇਹਾ ਦਾ ਜਨਮ 21 ਨਵੰਬਰ 1987 ਨੂੰ ਭਾਗਲਪੁਰ, ਬਿਹਾਰ ਵਿੱਚ ਹੋਇਆ ਸੀ। ਉਸਦੇ ਪਿਤਾ ਅਜੀਤ ਸ਼ਰਮਾ ਇੱਕ ਵਪਾਰੀ ਹਨ ਅਤੇ ਉਹ ਹੁਣ ਇੱਕ ਰਾਜਨੀਤੀਵਾਨ ਵੀ ਹਨ। ਅਜੀਤ ਸ਼ਰਮਾ ਕਾਂਗਰਸ ਪਾਰਟੀ ਵੱਲੋਂ ਭਾਗਲਪੁਰ ਹਲਕੇ ਦੇ ਐੱਮ.ਐੱਲ.ਏ. ਹਨ। ਨੇਹਾ ਨੇ ਵੀ ਆਪਣੇ ਪਿਤਾ ਨਾਲ ਚੋਣਾਂ ਵਿੱਚ ਪ੍ਰਚਾਰ ਕੀਤਾ ਹੈ।[3][4] ਇਹ ਤਿੰਨ ਭੈਣ-ਭਰਾ ਹਨ।[5]
ਨਿੱਜੀ ਜ਼ਿੰਦਗੀ
ਸੋਧੋਨੇਹਾ ਸ਼ਰਮਾ ਖਾਣਾ ਬਣਾਉਣਾ, ਸੰਗੀਤ ਸੁਣਨਾ, ਪੜ੍ਹਨਾ ਅਤੇ ਨੱਚਣਾ ਪਸੰਦ ਕਰਦੀ ਹੈ।[6] ਉਸਨੇ ਭਾਰਤੀ ਕਲਾਸੀਕਲ ਨਾਚ ਕਥਕ ਦੀ ਵੀ ਸਿਖਲਾਈ ਲਈ ਹੋਈ ਹੈ। ਇਸ ਤੋਂ ਇਲਾਵਾ ਉਸਨੇ ਪਾਇਨਐਪਲ ਡਾਂਸ ਸਟੂਡੀਓ, ਲੰਡਨ ਤੋਂ ਸਟਰੀਟ ਹਿਪ ਹੌਪ, ਲਾਤੀਨੀ ਨਾਚ-ਸਾਲਸਾ, ਮੇਰੇਂਗ, ਜਾਈਵ ਅਤੇ ਜੈਜ਼ ਦੀ ਵੀ ਸਿਖਲਾਈ ਲਈ ਹੋਈ ਹੈ। ਉਹ ਕੇਟ ਮੋਸ ਨੂੰ ਆਪਣੀ ਆਦਰਸ਼ ਮੰਨਦੀ ਹੈ। ਇਸ ਤੋਂ ਇਲਾਵਾ ਉਹ ਉਸਦਾ ਆਪਣਾ ਕੱਪੜਾ ਲੇਬਲ ਬਣਾਉਣ ਦੀ ਵੀ ਚਾਹਤ ਰੱਖਦੀ ਹੈ।[7]
ਫ਼ਿਲਮਾਂ
ਸੋਧੋਸਾਲ | ਫ਼ਿਲਮ | ਭੂਮਿਕਾ | ਭਾਸ਼ਾ | ਟਿੱਪਣੀ |
---|---|---|---|---|
2007 | ਚਿਰੁਥਾ | ਸੰਜਨਾ | ਤੇਲਗੂ | ਤੇਲਗੂ ਫ਼ਿਲਮ ਨਾਲ ਫ਼ਿਲਮੀ ਜੀਵਨ ਦੀ ਸ਼ੁਰੂਆਤ |
2009 | ਕੁਰੁੜੁ | ਹੇਮਾ | ਤੇਲਗੂ | |
2010 | ਕ੍ਰੁਕ | ਸੁਹਾਨੀ | ਹਿੰਦੀ | ਪਹਿਲੀ ਹਿੰਦੀ ਫ਼ਿਲਮ |
2012 | ਤੇਰੀ ਮੇਰੀ ਕਹਾਣੀ[8] | ਮੀਰਾ | ਹਿੰਦੀ | ਖ਼ਾਸ ਸ਼ਮੂਲੀਅਤ |
2012 | ਕਯਾ ਸੁਪਰ ਕੂਲ ਹੈਂ ਹਮ[9] | ਸਿਮਰਨ | ਹਿੰਦੀ | |
2013 | ਜਯੰਤਾ ਭਾਈ ਕੀ ਲਵ ਸਟੋਰੀ[10] | ਸਿਮਰਨ | ਹਿੰਦੀ | |
2013 | ਯਮਲਾ ਪਗਲਾ ਦੀਵਾਨਾ 2[11] | ਸੁਮਨ | ਹਿੰਦੀ | |
2014 | ਯੰਗਿਸਤਾਨ | ਅਨਿਤਾ ਚੌਹਾਨ | ਹਿੰਦੀ | |
2016 | ਹੇਰਾ ਫ਼ੇਰੀ 3 | ਹਿੰਦੀ | ||
2016 | ਕ੍ਰਿਤੀ | ਹਿੰਦੀ | ਛੋਟੀ ਫ਼ਿਲਮ | |
2017 | ਤੁਮ ਬਿਨ 2 | ਹਿੰਦੀ |
ਹਵਾਲੇ
ਸੋਧੋ- ↑ Sharma, Neha (9 September 2012). "Neha Sharma Albums". Neha Sharma. Archived from the original on 16 ਸਤੰਬਰ 2012. Retrieved 9 September 2012.
{{cite web}}
: Unknown parameter|dead-url=
ignored (|url-status=
suggested) (help) - ↑ Serial kisser arrives in city to promote crook Pooja Kashyap, TNN, Times of India, 2 October 2010
- ↑ Jha, Giridhar (20 August 2014). "Glamour quotient in Bhagalpur campaign". India Today. Retrieved 12 December 2015.
- ↑ "बॉलीवुड की खूबसूरत एक्ट्रेस नेहा शर्मा के पिता बने विधायक" (in Hindi). 25 August 2014. Retrieved 17 February 2016.
{{cite web}}
: CS1 maint: unrecognized language (link) - ↑ Gupta, Priya (21 May 2013). "Acting and looks don't help, only box office does: Neha Sharma". The Times of India. Retrieved 19 August 2016.
- ↑ "Crook- It's Good To Be Bad Hindi Film Actress Neha Sharma Interview". Calcutta Tube. 5 ਅਕਤੂਬਰ 2010. Archived from the original on 24 September 2012. Retrieved 13 July 2012.
{{cite web}}
: Unknown parameter|deadurl=
ignored (|url-status=
suggested) (help) - ↑ Sinha, Seema (5 May 2011). "Neha Sharma reveals her beauty secrets". The Times of India. Archived from the original on 2014-01-07. Retrieved 2017-03-21.
{{cite web}}
: Unknown parameter|dead-url=
ignored (|url-status=
suggested) (help) - ↑ "'Teri Meri Kahaani' is a path breaking film: Kunal Kohli - Movies News News - IBNLive". Ibnlive.in.com. 2012-05-23. Archived from the original on 2012-06-25. Retrieved 2012-07-13.
{{cite web}}
: Unknown parameter|dead-url=
ignored (|url-status=
suggested) (help) - ↑ "Sarah Jane Dias, Neha Sharma in `Kya Kool Hai Hum` sequel". Archived from the original on 2012-06-20. Retrieved 2017-03-21.
{{cite web}}
: Unknown parameter|dead-url=
ignored (|url-status=
suggested) (help) - ↑ Posted in: Bollywood,Pics (2012-07-06). "Jayanta Bhai Ki Luv Story First Look". Indicine.com. Retrieved 2013-02-25.
- ↑ "Neha Sharma bags Yamla Pagla Deewana 2". Supergoodmovies.com. 2012-08-16. Archived from the original on 2013-02-18. Retrieved 2013-02-25.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਲਿੰਕ
ਸੋਧੋ- ਨੇਹਾ ਸ਼ਰਮਾ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਨੇਹਾ ਸ਼ਰਮਾ ਫੇਸਬੁੱਕ 'ਤੇ
- ਨੇਹਾ ਸ਼ਰਮਾ ਟਵਿਟਰ ਉੱਤੇ