ਸਇਦਾ ਨੈਣ ਫ਼ਾਤਿਮਾ ਅਬਿਦੀ (ਜਨਮ 23 ਮਈ 1985 ਕਰਾਚੀ ਵਿਖੇ; ਉਰਦੂ: سیدہ نین فاطمہ عابدی [2][2]) ਇੱਕ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਇੱਕ ਬਿਹਤਰ ਗੇਂਦਬਾਜ਼ ਹੈ। ਪਾਕਿਸਤਾਨ ਵੱਲੋਂ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਾ ਲਗਾਉਣ ਵਾਲੀ ਉਹ ਪਹਿਲੀ ਮਹਿਲਾ ਖਿਡਾਰੀ ਹੈ। ਇਸ ਤੋਂ ਇਲਾਵਾ ਅਬਿਦੀ ਪਾਕਿਸਤਾਨੀ ਟੀਮ ਦੀ ਉੱਪ-ਕਪਤਾਨ ਵੀ ਹੈ।

ਨੈਣ ਅਬਿਦੀ
Nain Abidi2.jpg
ਨਿੱਜੀ ਜਾਣਕਾਰੀ
ਪੂਰਾ ਨਾਂਮਸਇਦਾ ਨੈਣ ਫ਼ਾਤਿਮਾ ਅਬਿਦੀ[1]
ਜਨਮ (1985-05-23) 23 ਮਈ 1985 (ਉਮਰ 36)[1]
ਕਰਾਚੀ, ਪਾਕਿਸਤਾਨ
ਬੱਲੇਬਾਜ਼ੀ ਦਾ ਅੰਦਾਜ਼ਸੱਜੂ
ਗੇਂਦਬਾਜ਼ੀ ਦਾ ਅੰਦਾਜ਼ਸੱਜੇ-ਹੱਥੀਂ
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਓ.ਡੀ.ਆਈ. ਪਹਿਲਾ ਮੈਚ19 ਦਸੰਬਰ 2006 v ਭਾਰਤ
ਆਖ਼ਰੀ ਓ.ਡੀ.ਆਈ.19 ਫ਼ਰਵਰੀ 2017 v ਭਾਰਤ
ਟਵੰਟੀ20 ਪਹਿਲਾ ਮੈਚ25 ਮਈ 2009 v ਆਇਰਲੈਂਡ
ਆਖ਼ਰੀ ਟਵੰਟੀ204 ਦਸੰਬਰ 2016 v ਭਾਰਤ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2005/06-2006/07ਕਰਾਚੀ ਮਹਿਲਾ
2006/07ਰੈਸਟ ਆਫ਼ ਪਾਕਿਸਤਾਨ ਵੂਮੈਨ ਵਾਇਟਸ
2008/ਜ਼ਤਬਲ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓ.ਡੀ.ਆਈ. ਟਵੰਟੀ20 ਅੰ:
ਮੈਚ 80 65
ਦੌੜਾਂ 1511 956
ਬੱਲੇਬਾਜ਼ੀ ਔਸਤ 20.69 18.03
100/50 1/8 0/3
ਸ੍ਰੇਸ਼ਠ ਸਕੋਰ 101* 56
ਗੇਂਦਾਂ ਪਾਈਆਂ - 24
ਵਿਕਟਾਂ - 1
ਗੇਂਦਬਾਜ਼ੀ ਔਸਤ - 17.00
ਇੱਕ ਪਾਰੀ ਵਿੱਚ 5 ਵਿਕਟਾਂ - 0
ਇੱਕ ਮੈਚ ਵਿੱਚ 10 ਵਿਕਟਾਂ - 0
ਸ੍ਰੇਸ਼ਠ ਗੇਂਦਬਾਜ਼ੀ - 1/17
ਕੈਚਾਂ/ਸਟੰਪ 27/– 19/–
ਸਰੋਤ: ESPN Cricinfo, 2 ਫ਼ਰਵਰੀ 2017

ਜੀਵਨਸੋਧੋ

2006ਸੋਧੋ

19 ਦਸੰਬਰ 2006 ਨੂੰ ਨੈਣ ਨੇ ਜੈਪੁਰ ਵਿਖੇ ਭਾਰਤ ਖਿਲਾਫ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ।

2009ਸੋਧੋ

ਇਸ ਸਾਲ ਉਹ ਆਸਟ੍ਰੇਲੀਆ ਵਿਖੇ ਹੋਏ ਮਹਿਲਾ ਵਿਸ਼ਵ ਕੱਪ ਦਾ ਹਿੱਸਾ ਰਹੀ ਸੀ।

2010ਸੋਧੋ

ਨੈਣ ਚੀਨ ਵਿੱਚ ਹੋਈਆਂ 2010 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਵੀ ਹਿੱਸਾ ਰਹੀ ਸੀ।[3]

ਹਵਾਲੇਸੋਧੋ

  1. 1.0 1.1 "ABIDI Syeda Nain Fatima". incheon2014ag.org. The 17th Incheon Asian Games Organizing Committee. Archived from the original on 14 ਜੂਨ 2015. Retrieved 13 June 2015.  Check date values in: |archive-date= (help)
  2. 2.0 2.1 Nain Abidi Archived 2012-03-10 at the Wayback Machine. ICC Cricket World Cup. Retrieved 11 October 2010.
  3. Final result Archived 2010-11-21 at the Wayback Machine. Official Asian Games website. Retrieved 19 November 2010.

ਬਾਹਰੀ ਕੜੀਆਂਸੋਧੋ