ਹਰਸਿਮਰਤ ਕੌਰ ਬਾਦਲ
ਹਰਸਿਮਰਤ ਕੌਰ ਬਾਦਲ ਇੱਕ ਪੰਜਾਬੀ ਸਿਆਸਤਦਾਨ ਹੈ। ਇਹ ਪੰਜਾਬ ਦੇ ਡਿਪਟੀ ਚੀਫ਼ ਮਨਿਸਟਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹੈ। ਇਹ ਇਸ ਸਮੇਂ ਵਿੱਚ ਬਠਿੰਡਾ ਦੀ ਸੀਟ ਤੋਂ ਲੋਕ ਸਭਾ ਦੀ ਮੈਂਬਰ ਹੈ।
ਹਰਸਿਮਰਤ ਕੌਰ ਬਾਦਲ | |
---|---|
![]() | |
ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ | |
ਮੌਜੂਦਾ | |
ਦਫ਼ਤਰ ਵਿੱਚ 26 ਮਈ 2014 | |
ਪ੍ਰਧਾਨ ਮੰਤਰੀ | ਨਰਿੰਦਰ ਮੋਦੀ |
ਲੋਕ ਸਭਾ ਮੈਂਬਰ | |
ਮੌਜੂਦਾ | |
ਦਫ਼ਤਰ ਵਿੱਚ 2009 | |
ਤੋਂ ਪਹਿਲਾਂ | ਪਰਮਜੀਤ ਕੌਰ ਗੁਲਸ਼ਨ |
ਹਲਕਾ | ਬਠਿੰਡਾ |
ਨਿੱਜੀ ਜਾਣਕਾਰੀ | |
ਜਨਮ | ਦਿੱਲੀ, ਭਾਰਤ | 25 ਜੁਲਾਈ 1966
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਸ਼ਿਰੋਮਣੀ ਅਕਾਲੀ ਦਲ |
ਜੀਵਨ ਸਾਥੀ | ਸੁਖਬੀਰ ਸਿੰਘ ਬਾਦਲ |
ਬੱਚੇ | 3 |
ਰਿਹਾਇਸ਼ | ਚੰਡੀਗੜ੍ਹ, ਭਾਰਤ |
ਪੇਸ਼ਾ | ਰਾਜਨੀਤੀਵਾਨ |