ਪਰਮਜੀਤ ਕੌਰ ਸਰਹਿੰਦ
ਪੰਜਾਬੀ ਕਵੀ
ਪਰਮਜੀਤ ਕੌਰ ਸਰਹਿੰਦ, ਇੱਕ ਪੰਜਾਬੀ ਲੇਖਕ ਹੈ। ਪੰਜਾਬੀ ਸੱਭਿਆਚਾਰ ਬਾਰੇ ਲਿਖਣਾ ਉਸ ਦਾ ਖਾਸ ਸ਼ੌਕ ਹੈ। ਜੂਨ 2009ਵਿੱਚ ਉਸ ਦੀ ਪਹਿਲੀ ਕਵਿਤਾ ਦੀ ਕਿਤਾਬ "ਕੀਹਨੂੰ ਦਰਦ ਸੁਣਾਵਾਂ"ਰਿਲੀਜ ਕੀਤੀ ਗਈ ਸੀ।
ਪਰਮਜੀਤ ਕੌਰ ਸਰਹਿੰਦ | |
---|---|
ਜਨਮ | ਪਰਮਜੀਤ ਕੌਰ ਧੂਰੀ, ਪੰਜਾਬ |
ਕਿੱਤਾ | ਕਵੀ, ਨਿਬੰਧਕਾਰ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਕਵਿਤਾ |
ਪ੍ਰਮੁੱਖ ਕੰਮ | ਕੀਹਨੂੰ ਦਰਦ ਸੁਣਾਵਾਂ (ਕਾਵਿ ਸੰਗ੍ਰਿਹ) ਚਾਨਣ ਦੀ ਨਾਨਕ ਛੱਕ ਪੰਜਾਬੀ ਸੱਭਿਆਚਾਰ ਦੇ ਨਕਸ਼ |
ਰਚਨਾਵਾਂ
ਸੋਧੋYear | Title | Genre | Publisher |
---|---|---|---|
2009 | ਕੀਹਨੂੰ ਦਰਦ ਸੁਣਾਵਾਂ | ਕਾਵਿ ਸੰਗ੍ਰਿਹ | ਸ਼ਰੀ ਪ੍ਰਕਾਸ਼ਨ, ਦਿੱਲੀ |
2010 | ਚਾਨਣ ਦੀ ਨਾਨਕ ਛੱਕ | ਸੱਭਿਆਚਾਰ | ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ |
2011 | ਅੰਬਰ ਦੇ ਟੁਕੜੇ | ਕਾਵਿ ਸੰਗ੍ਰਿਹ | ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ |
2011 | ਪੰਜਾਬੀ ਸੱਭਿਆਚਾਰ ਦੇ ਨਕਸ਼ | ਨਿਬੰਧ ਸੰਗ੍ਰਹਿ | ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ |
2013 | ਸਾਗਰ ਤੇ ਮਾਰੂਥਲ | ਗਜ਼ਲ ਸੰਗ੍ਰਹਿ | ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ |