ਪਹਿਲਾ ਸਿੱਖ ਰਾਜ ੧੮ਵੀਂ ਸਦੀ ਦੌਰਾਨ ਭਾਰਤੀ ਉਪਮਹਾਂਦੀਪ ਦੇ ਪੰਜਾਬ ਖ਼ੇਤਰ ਵਿੱਚ ੧੭੦੯ ਤੋਂ ੧੭੧੫ ਤੱਕ ਮੌਜੂਦ ਇੱਕ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਸੀ। ਇਸ ਦੀ ਸਥਾਪਨਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਦੀ ਲੜਾਈ ਵਿੱਚ ਹੋਈ ਜਿੱਤ ਤੋਂ ਬਾਅਦ ਕੀਤੀ ਅਤੇ ਇਹ ਰਾਜ ਉਸ ਦੀ ਗੁਰਦਾਸ ਨੰਗਲ ਦੀ ਲੜਾਈ ਵਿੱਚ ਹੋਈ ਹਾਰ ਤੱਕ ਕਾਇਮ ਰਿਹਾ।

ਪਹਿਲਾ ਸਿੱਖ ਰਾਜ
੧੭੦੯–੧੭੧੫
Flag of ਪਹਿਲਾ ਸਿੱਖ ਰਾਜ
ਬੰਦਾ ਸਿੰਘ ਬਹਾਦਰ ਦੀ ਮੋਹਰ of ਪਹਿਲਾ ਸਿੱਖ ਰਾਜ
ਝੰਡਾ ਬੰਦਾ ਸਿੰਘ ਬਹਾਦਰ ਦੀ ਮੋਹਰ
ਮਾਟੋ: "ਅਕਾਲ ਸਹਾਇ"
ਐਨਥਮ: "ਦੇਗ ਤੇਗ ਫ਼ਤਿਹ"
ਪਹਿਲੇ ਸਿੱਖ ਰਾਜ ਦਾ ਨਕਸ਼ਾ (੧੭੧੦)
ਪਹਿਲੇ ਸਿੱਖ ਰਾਜ ਦਾ ਨਕਸ਼ਾ (੧੭੧੦)
ਰਾਜਧਾਨੀਲੋਹਗੜ੍ਹ
ਭਾਸ਼ਾਵਾਂ
ਧਰਮ
ਜਥੇਦਾਰ 
• ੧੭੦੯–੧੭੧੫
ਬੰਦਾ ਸਿੰਘ ਬਹਾਦਰ
ਇਤਿਹਾਸ 
• ਸਮਾਣਾ ਦੀ ਲੜਾਈ
੨੬ ਨਵੰਬਰ ੧੭੦੯
੭ ਦਸੰਬਰ ੧੭੧੫
ਤੋਂ ਪਹਿਲਾਂ
ਤੋਂ ਬਾਅਦ
ਮੁਗ਼ਲ ਸਲਤਨਤ
ਮੁਗ਼ਲ ਸਲਤਨਤ
ਅੱਜ ਹਿੱਸਾ ਹੈਭਾਰਤ

ਪਹਿਲੇ ਸਿੱਖ ਰਾਜ ਨਾਲ ਸਬੰਧਤ ਲੜਾਈਆਂ ਦੀ ਸੂਚੀ

ਸੋਧੋ

੧. ਸਮਾਣਾ ਦੀ ਲੜਾਈ

੨. ਕਪੂਰੀ ਦੀ ਲੜਾਈ

੩. ਸਢੌਰੇ ਦੀ ਲੜਾਈ

੪. ਰੋਪੜ ਦੀ ਲੜਾਈ (੧੭੧੦)

੫. ਚੱਪੜਚਿੜੀ ਦੀ ਲੜਾਈ

੬. ਸਰਹਿੰਦ ਦੀ ਲੜਾਈ

੭. ਸਹਾਰਨਪੁਰ ਦੀ ਲੜਾਈ

੮. ਜਲਾਲਾਬਾਦ ਦੀ ਘੇਰਾਬੰਦੀ (੧੭੧੦)

੯. ਥਾਨੇਸਰ ਦੀ ਲੜਾਈ

੧੦. ਕੋਟਲਾ ਬੇਗਮ ਦੀ ਘੇਰਾਬੰਦੀ (੧੭੧੦)

੧੧. ਭੀਲੋਵਾਲ ਦੀ ਲੜਾਈ

੧੨. ਰਾਹੋਂ ਦੀ ਲੜਾਈ (੧੭੧੦)

੧੩. ਲੋਹਗੜ੍ਹ ਦੀ ਲੜਾਈ

੧੪. ਪਹਾੜੀ ਰਿਆਸਤਾਂ ਤੇ ਸਿੱਖਾਂ ਦਾ ਹਮਲਾ

੧੫. ਬਿਲਾਸਪੁਰ ਦੀ ਲੜਾਈ (੧੭੧੧)

੧੬. ਜੰਮੂ ਦੀ ਲੜਾਈ (੧੭੧੨)

੧੭. ਲੋਹਗੜ੍ਹ ਦੀ ਦੂਜੀ ਲੜਾਈ

੧੮. ਕਿਰੀ ਪਠਾਨ ਦੀ ਲੜਾਈ (੧੭੧੪)

੧੯. ਗੁਰਦਾਸ ਨੰਗਲ ਦੀ ਲੜਾਈ

੨੦. ਗੁਰਦਾਸਪੁਰ ਦੀ ਘੇਰਾਬੰਦੀ

ਇਹ ਵੀ ਵੇਖੋ

ਸੋਧੋ