ਪੀਰਡ 3 ਤੱਤ
ਮਿਆਦੀ ਪਹਾੜਾ ਵਿੱਚ ਪੀਰਡ ਦਾ ਸਥਾਨ | ||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||||
ਪੀਰਡ 3 ਤੱਤ ਦਾ ਸਮੂਹ ਮਿਆਦੀ ਪਹਾੜਾ ਵਿੱਚ ਤੀਜਾ ਸਮੂਹ ਹੈ ਇਹ ਤਿਰਛੀ ਲਾਇਨ ਹੈ ਜਿਸ ਵਿੱਚ ਪਰਮਾਣੂ ਸੰਖਿਆ ਵਧਦੀ ਜਾਂਦੀ ਹੈ ਪਰਮਾਣੂ ਅਕਾਰ ਘੱਟਦਾ ਜਾਂਦਾ ਹੈ। ਇਸ ਪੀਰਡ ਵਿੱਚ ਸੋਡੀਅਮ, ਮੈਗਨੀਸ਼ੀਅਮ, ਐਲਮੀਨੀਅਮ, ਸਿਲੀਕਾਨ, ਫ਼ਾਸਫ਼ੋਰਸ, ਗੰਧਕ, ਕਲੋਰੀਨ, ਆਰਗਨ ਤੱਤ ਹਨ। ਇਸ ਪੀਰਡ ਵਿੱਚ 3s[1] ਅਤੇ 3p ਖੱਬੇ ਤੋਂ ਸੱਜੇ ਜਾਣ ਨਾਲ ਭਰਦਾ ਜਾਂਦਾ ਹੈ।
ਤੱਤ
ਸੋਧੋਪਰਮਾਣੂ ਸੰਖਿਆ ਸੂਤਰ ਤੱਤ ਦਾ ਨਾਮ ਰਸਾਇਣਕ ਲੜੀ ਇਲੈਕਟ੍ਰਾਨ ਤਰਤੀਬ
[Ne] 1s2 2s2 2p6ਚਿਤਰ 11 Na ਸੋਡੀਅਮ ਖ਼ਾਰੀ ਧਾਤ [Ne] 3s1 12 Mg ਮੈਗਨੀਸ਼ੀਅਮ ਖ਼ਾਰੀ ਭੌਂ ਧਾਤ [Ne] 3s2 13 Al ਐਲਮੀਨੀਅਮ ਗਰੀਬ ਧਾਤਾਂ [Ne] 3s2 3p1 14 Si ਸਿਲੀਕਾਨ ਧਾਤਨੁਮਾ [Ne] 3s2 3p2 15 P ਫ਼ਾਸਫ਼ੋਰਸ ਪੋਲੀਅਟੋਮਿਕ ਅਧਾਤ [Ne] 3s2 3p3 16 S ਗੰਧਕ ਪੋਲੀਅਟੋਮਿਕ ਅਧਾਤ [Ne] 3s2 3p4 17 Cl ਕਲੋਰੀਨ ਡਾਈਅਟੋਮਿਕ ਅਧਾਤ [Ne] 3s2 3p5 18 Ar ਆਰਗਨ ਨੋਬਲ ਗੈਸ [Ne] 3s2 3p6
ਹਵਾਲੇ
ਸੋਧੋ- ↑ Period 3 Element Archived 2012-07-29 at the Wayback Machine. from Scienceaid.co.uk
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |