ਗਰੀਬ ਧਾਤਾਂ
ਗਰੀਬ ਧਾਤਾਂ ਜਾਂ ਪੋਸਟ ਅੰਤਰਕਾਲੀ ਧਾਤਾਂ ਉਹ ਗਰੁੱਪ ਦੀਆਂ ਧਾਤਾਂ ਹਨ ਜਿਹਨਾਂ ਦੀ ਗਿਣਤੀ 9 ਹੈ। ਇਹ ਐਲਮੀਨੀਅਮ, ਗੈਲੀਅਮ, ਇੰਡੀਅਮ, ਟਿਨ, ਐਂਟੀਮੋਨੀ, ਥੈਲੀਅਮ, ਲੈੱਡ, ਬਿਸਮਥ ਤੇ ਪੋਲੋਨੀਅਮ ਹਨ। ਇਹਨਾਂ ਨੂੰ ਮਿਆਦੀ ਪਹਾੜਾ ਵਿੱਚ ਅੰਤਰਕਾਲੀ ਧਾਤਾਂ ਦੇ ਸੱਜੇ ਪਾਸੇ ਰੱਖਿਆ ਗਿਆ ਹੈ। ਇਹ ਧਾਤਾਂ ਆਮ ਤੌਰ 'ਤੇ ਨਰਮ ਤੇ ਆਪਣੇ ਆਪ ਵਿੱਚ ਬਹੁਤ ਫਾਇਦੇ ਵਾਲੀਆਂ ਨਹੀਂ ਹੁੰਦੀਆਂ। ਭਾਵੇਂ ਕਈ ਧਾਤਾਂ ਨੂੰ ਅਹਿਮ ਚੀਜ਼ਾਂ ਬਣਾਉਂਣ ਲਈ ਵਰਤਿਆਂ ਜਾਂਦਾ ਹੈ। ਐਲਮੀਨੀਅਮ ਸਭ ਤੋਂ ਘੱਟ ਸੰਘਣੀ ਧਾਤ ਹੈ ਦੂਜੇ ਪਾਸੇ ਸਿੱਕਾ (ਧਾਤ) ਬਹੁਤ ਸੰਘਣੀ ਧਾਤ ਹੈ ਤੇ ਇਸ ਦੀ ਵਰਤੋਂ ਹਸਪਤਾਲ ਵਿੱਚ ਵਿਕਿਰਨਾਂ ਤੋਂ ਬਣਾਓ ਤੇ ਐਕਸ ਕਿਰਨ ਵਾਸਤੇ ਕੀਤਾ ਜਾਂਦਾ ਹੈ।[1]
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |