ਪੂਜਾ ਬਤਰਾ
ਪੂਜਾ ਬਤਰਾ (ਜਨਮ 27 ਅਕਤੂਬਰ, 1974) ਇੱਕ ਭਾਰਤੀ ਅਦਾਕਾਰ ਅਤੇ ਮਾਡਲ ਹੈ। ਇਸਨੇ 1993 ਵਿੱਚ, ਫੈਮਿਨਾ ਮਿਸ ਇੰਡੀਆ ਇੰਟਰਨੈਸ਼ਨਲ ਖ਼ਿਤਾਬ ਜਿੱਤਿਆ।
ਪੂਜਾ ਬਤਰਾ | |
---|---|
ਜਨਮ | [1] ਫ਼ੈਜ਼ਾਬਾਦ, ਉੱਤਰ ਪ੍ਰਦੇਸ਼, ਭਾਰਤ | 27 ਅਕਤੂਬਰ 1974
ਪੇਸ਼ਾ | ਅਦਾਕਾਰਾ, ਮਾਡਲ |
ਜੀਵਨ ਸਾਥੀ |
ਡਾ. ਸੋਨੂੰ ਐਸ. ਆਹਲੂਵਾਲੀਆ
(ਵਿ. 2002; ਤ. 2011) |
ਸੁੰਦਰਤਾ ਮੁਕਾਬਲਾ ਸਿਰਲੇਖਧਾਰਕ | |
ਸਿਰਲੇਖ | ਫੈਮਿਨਾ ਮਿਸ ਇੰਡੀਆ ਇੰਟਰਨੈਸ਼ਨਲ 1993 |
ਪ੍ਰਮੁੱਖ ਪ੍ਰਤੀਯੋਗਤਾ | ਫੈਮਿਨਾ ਮਿਸ ਇੰਡੀਆ (ਮਿਸ ਇੰਡੀਆ 3) (Miss India International) Miss International 1993 (ਸੈਮੀ-ਫ਼ਾਈਨਲਿਸਟ) |
ਮੁੱਢਲਾ ਜੀਵਨ
ਸੋਧੋਬਤਰਾ ਦਾ ਜਨਮ 27 ਅਕਤੂਬਰ, 1974 ਨੂੰ ਫ਼ੈਜ਼ਾਬਾਦ, ਉੱਤਰ ਪ੍ਰਦੇਸ਼ ਵਿੱਚ ਹੋਇਆ। ਇਸਦੇ ਪਿਤਾ ਰਵੀ ਬਤਰਾ, ਇੱਕ ਆਰਮੀ ਕਾਲੋਨਲ ਸੀ[2], ਅਤੇ ਮਾਤਾ ਨੀਲਮ ਬਤਰਾ, 1971 ਵਿੱਚ ਮਿਸ ਇੰਡੀਆ ਵਿੱਚ ਪ੍ਰਤਿਯੋਗੀ ਸੀ, ਹਨ।.[3] ਜਦੋਂ ਪੂਜਾ ਜਵਾਨ ਸੀ ਤਾਂ ਇਹ ਆਪਣੇ ਪੂਰੇ ਪਰਿਵਾਰ ਨਾਲ ਲੁਧਿਆਣਾ ਵਿੱਚ ਵੀ ਰਹੀ।[4] ਸਕੂਲ ਸਮੇਂ ਵਿੱਚ, ਇਹ ਇੱਕ ਐਥਲੀਟ ਸੀ ਜਿਸਨੇ 200 ੧ਤੇ 400 ਮੀਟਰ ਦੌੜ ਪੂਰੀ ਕੀਤੀ।
ਇਸਨੇ ਫੇਰਗੁਸਨ ਕਾਲਜ[3][5][6], ਪੂਨਾ ਤੋਂ ਅਰਥ-ਸਾਸ਼ਤਰ ਵਿੱਚ ਗ੍ਰੈਜੁਏਸ਼ਨ[6] ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸਿਮਬਿਓਸਿਸ, ਪੂਨਾ ਤੋਂ ਮਾਰਕਟਿੰਗ ਵਿੱਚ ਐਮਬੀਏ ਦੀ ਡਿਗਰੀ ਪੂਰੀ ਕੀਤੀ। ਪੂਜਾ ਦੇ ਦੋ ਭਰਾ ਹਨ। ਪੂਜਾ ਜਦੋਂ 18 ਸਾਲ ਦੀ ਸੀ ਤਾਂ ਇਹ 1993 ਵਿੱਚ ਹੋਏ ਸੁਹਪਣ ਮੁਕਾਬਲਾ ਮਿਸ ਏਸ਼ੀਆ ਪੈਸੀਫਿਕ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ[7] ।
ਨਿੱਜੀ ਜੀਵਨ
ਸੋਧੋਬਤਰਾ ਨੇ ਹੱਡੀਆਂ ਦੇ ਸਰਜਨ, ਡਾ. ਸੋਨੂੰ ਐਸ. ਅਹਲੂਵਾਲਿਆ, ਨਾਲ ਲਾਸ ਐਂਜਲਸ, ਕੈਲੀਫ਼ੋਰਨਿਆ ਵਿੱਚ 2002 ਵਿੱਚ ਵਿਆਹ ਕਰਵਾਇਆ। ਜਨਵਰੀ 2011 ਵਿੱਚ, ਇਸਨੇ ਤਲਾਕ ਦਾਇਰ ਕੀਤਾ ਜਿਸ ਵਿੱਚ ਇਸਨੇ ਬੇਲੋੜੇ ਅੰਤਰਾਂ ਦਾ ਹਵਾਲਾ ਦਿੱਤਾ।
ਅਵਾਰਡ ਅਤੇ ਨਾਮਜ਼ਦਗੀ
ਸੋਧੋਸਾਲ | ਫਿਲਮ | ਅਵਾਰਡ | ਸ਼੍ਰੇਣੀ | ਨਤੀਜਾ |
---|---|---|---|---|
1998 | ਵਿਰਾਸਤ | ਫਿਲਮਫੇਅਰ ਅਵਾਰਡ | ਬੇਸਟ ਫ਼ੀਮੇਲ ਡੇਬਿਊ | ਨਾਮਜ਼ਦ |
1998 | ਵਿਰਾਸਤ | ਫਿਲਮਫੇਅਰ ਅਵਾਰਡ | ਫਿਲਮਫੇਅਰ ਅਵਾਰਡ ਫ਼ਾਰ ਬੇਸਟ ਸਪੋਰਟਿੰਗ ਅਦਾਕਾਰ | ਨਾਮਜ਼ਦ |
1998 | ਵਿਰਾਸਤ | ਸਕ੍ਰੀਨ ਅਵਾਰਡ | ਬੇਸਟ ਸਪੋਰਟਿੰਗ ਅਦਾਕਾਰ | Won |
1998 | ਵਿਰਾਸਤ | ਜ਼ੀ ਸੀਨ ਅਵਾਰਡ | ਜ਼ੀ ਸੀਨ ਅਵਾਰਡ ਫ਼ਾਰ ਬੇਸਟ ਫ਼ੀਮੇਲ ਡੇਬਿਊ | ਨਾਮਜ਼ਦ |
1998 | ਵਿਰਾਸਤ | ਜ਼ੀ ਸੀਨ ਅਵਾਰਡ | ਜ਼ੀ ਸੀਨ ਅਵਾਰਡ ਫ਼ਾਰ ਬੇਸਟ ਐਕਟਰ ਇਨ ਸਪੋਰਟਿੰਗ ਰੋਲ-ਫ਼ੀਮੇਲ | ਨਾਮਜ਼ਦ |
2006 | ਤਾਜ ਮਹਲ: ਇੱਕ ਅਮਰ ਪ੍ਰੇਮ ਕਹਾਣੀ | ਸਕ੍ਰੀਨ ਅਵਾਰਡ | ਬੇਸਟ ਅਦਾਕਾਰ | ਨਾਮਜ਼ਦ |
ਹਵਾਲੇ
ਸੋਧੋ- ↑ "Pooja Batra". Flixter. Retrieved 22 February 2011.
- ↑ Tiwari, Nimisha (13 August 2009). "What's Pooja Batra doing in Mumbai!". The Times of India. Retrieved 1 May 2016.
- ↑ 3.0 3.1 "'I'm not his ex, Akshay Kumar is my ex'". Rediff. 25 June 1997. Retrieved 1 May 2016.
- ↑ Vashisht-Kumar, Divya (7 March 2016). "Pooja Batra Makes Heads Turn in Action Thriller 'Killer Punjabi': Watch Trailer". India-West. Archived from the original on 14 ਜੁਲਾਈ 2016. Retrieved 17 July 2016.
{{cite web}}
: Unknown parameter|dead-url=
ignored (|url-status=
suggested) (help) - ↑ "Biography". Poojabatra.com. Retrieved 1 May 2016.
- ↑ 6.0 6.1 ""To those interested in entering the entertainment world: believe in yourself, have the chops, and be ready to work hard."—Pooja Batra" (PDF). Roshni Media Group. Archived from the original (PDF) on 14 ਦਸੰਬਰ 2021. Retrieved 1 May 2016.
- ↑ "Miss Indias who made it to Bollywood". The Times of India. Retrieved 1 May 2016.