ਪਾਊਂਡ ਸਟਰਲਿੰਗ
ਪਾਊਂਡ ਸਟਰਲਿੰਗ (ਨਿਸ਼ਾਨ: £; ISO ਕੋਡ: GBP), ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ[6] ਬਰਤਾਨਵੀ ਅੰਟਾਰਕਟਿਕ ਰਾਜਖੇਤਰ[7] ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ (ਸਿਰਫ਼ ਤ੍ਰਿਸਤਾਨ ਦਾ ਕੂਨਾ ਵਿੱਚ) ਦੀ ਅਧਿਕਾਰਕ ਮੁਦਰਾ ਹੈ।[8] ਇਹਨੂੰ ਅੱਗੋਂ 100 ਪੈਂਸ (pence) (ਇੱਕ-ਵਚਨ: ਪੈਨੀ/penny) ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ।
ISO 4217 | |
---|---|
ਕੋਡ | GBP (numeric: 826) |
ਉਪ ਯੂਨਿਟ | 0.01 |
Unit | |
ਬਹੁਵਚਨ | pounds |
ਨਿਸ਼ਾਨ |
|
Denominations | |
ਉਪਯੂਨਿਟ | |
1/100 | ਪੈਨੀ |
ਬਹੁਵਚਨ | |
ਪੈਨੀ | ਪੈਂਸ |
ਚਿੰਨ੍ਹ | |
ਪੈਨੀ | p |
Banknotes | |
Freq. used | £5, £10, £20, £50 |
Rarely used | £1,£100 |
Coins | |
Freq. used | 1p, 2p, 5p, 10p, 20p, 50p, £1, £2 |
Rarely used | £5 25p £500 (Silver Kilo) £1,000 (Gold Kilo)[1] |
Demographics | |
ਅਧਿਕਾਰਤ ਵਰਤੋਂਕਾਰ | ਫਰਮਾ:Country data ਸੰਯੁਕਤ ਬਾਦਸ਼ਾਹੀ
9 ਬਰਤਾਨਵੀ ਰਾਜਖੇਤਰ
ਫਰਮਾ:Country data ਗਰਨਜ਼ੇ (ਸਥਾਨਕ ਛਾਪਾ: ਗਰਨਜ਼ੇ ਪਾਊਂਡ) ਫਰਮਾ:Country data ਮੈਨ ਟਾਪੂ (ਸਥਾਨਕ ਛਾਪਾ: ਮਾਂਕਸ ਪਾਊਂਡ) ਫਰਮਾ:Country data ਜਰਸੀ (ਸਥਾਨਕ ਛਾਪਾ: ਜਰਸੀ ਪਾਊਂਡ) |
ਗ਼ੈਰ-ਅਧਿਕਾਰਤ ਵਰਤੋਂਕਾਰ | |
Issuance | |
ਕੇਂਦਰੀ ਬੈਂਕ | ਇੰਗਲੈਂਡ ਦਾ ਬੈਂਕ |
ਵੈੱਬਸਾਈਟ | www.bankofengland.co.uk |
Printer | printers
|
ਵੈੱਬਸਾਈਟ | |
Mint | ਸ਼ਾਹੀ ਟਕਸਾਲ |
ਵੈੱਬਸਾਈਟ | www.royalmint.com |
Valuation | |
Inflation | 2.7%, ਨਵੰਬਰ 2012। |
ਸਰੋਤ | UK National Statistics |
ਵਿਧੀ | CPI |
Pegged by | ਫ਼ਾਕਲੈਂਡ ਟਾਪੂ ਪਾਊਂਡ (at par) ਜਿਬਰਾਲਟਰ ਪਾਊਂਡ (at par) ਸੇਂਟ ਹੇਲੇਨਾ ਪਾਊਂਡ (at par) ਜਰਸੀ ਪਾਊਂਡ (ਸਥਾਨਕ ਛਾਪਾ) ਗਰਨਜ਼ੇ ਪਾਊਂਡ (ਸਥਾਨਕ ਛਾਪਾ) Manx pound (ਸਥਾਨਕ ਛਾਪਾ) ਸਕਾਟਲੈਂਡੀ ਨੋਟ (ਸਥਾਨਕ ਛਾਪਾ) ਉੱਤਰੀ ਆਇਰਲੈਂਡੀ ਨੋਟ (ਸਥਾਨਕ ਛਾਪਾ) |
ਯੂਰਪੀ ਵਟਾਂਦਰਾ ਦਰ ਬਣਤਰ (ERM) | |
ਤੋਂ | 8 October 1990 |
Withdrawn | 16 September 1992 (ਕਾਲਾ ਬੁੱਧਵਾਰ) |
ਹਵਾਲੇ
ਸੋਧੋ- ↑ £1,000 gold Kilo Coin marks Queen's Diamond Jubilee| ITV News
- ↑ British Indian Ocean Territory Currency
- ↑ Commemorative UK Pounds and Stamps issued in GBP have been issued. Source:[1][2]
- ↑ Alongside Zimbabwean dollar (suspended indefinitely from 12 April 2009), Euro, US Dollar, ਦੱਖਣੀ ਅਫ਼ਰੀਕੀ ਰਾਂਡ ਅਤੇ ਬੋਤਸਵਾਨੀ ਪੂਲਾ. The U.S. Dollar has been adopted as the official currency for all government transactions.
- ↑ "Inside Pakistan's 'Little Britain' as overseas nationals get vote". BBC News. 2012-03-04.
- ↑ "Foreign and Commonwealth Office country profiles: South Georgia and the South Sandwich Islands". British Foreign & Commonwealth Office. 2007-09-06. Archived from the original on 2012-08-02. Retrieved 2010-04-17.
{{cite web}}
: Unknown parameter|dead-url=
ignored (|url-status=
suggested) (help) - ↑ "Foreign and Commonwealth Office country profiles: British Antarctic Territory". British Foreign & Commonwealth Office. 2010-03-25. Archived from the original on 2008-11-21. Retrieved 2010-04-17.
{{cite web}}
: Unknown parameter|dead-url=
ignored (|url-status=
suggested) (help) - ↑ "Foreign and Commonwealth Office country profiles: Tristan da Cunha". British Foreign & Commonwealth Office. 2010-02-12. Archived from the original on 2010-06-30. Retrieved 2010-04-17.
{{cite web}}
: Unknown parameter|dead-url=
ignored (|url-status=
suggested) (help)
ਹਵਾਲੇ
ਸੋਧੋ- ਪਾਊਂਡ ਸਟਰਲਿੰਗ (ਬੈਂਕਨੋਟਸ) (en) (ਜਰਮਨ) (ਫ਼ਰਾਂਸੀਸੀ)
- ਪਾਊਂਡ ਸਟਰਲਿੰਗ (ਸਕੌਟਲੈਂਡ ਦੇ ਬੈਂਕਨੋਟਸ) (en) (ਜਰਮਨ) (ਫ਼ਰਾਂਸੀਸੀ)
- ਪਾਊਂਡ ਸਟਰਲਿੰਗ (ਉੱਤਰੀ ਆਇਰਲੈਂਡ ਦੇ ਬੈਂਕਨੋਟਸ) (en) (ਜਰਮਨ) (ਫ਼ਰਾਂਸੀਸੀ)