ਪ੍ਰਸੂਤੀ (ਜਪੁਜੀ) ਇੱਕ ਹਿੰਦੂ ਦੇਵੀ ਹੈ, ਜੋ ਸਵੈਂਭੂਵ ਮਨੂ[1] ਅਤੇ ਸਤਰੂਪ ਦੀ ਧੀ ਹੈ; ਦਕਸ਼ ਦੀ ਪਤਨੀ[2][3] ਅਤੇ ਉਸ ਨਾਲ ਉਹ ਕਈ ਬੇਟੀਆਂ ਦੀ ਮਾਂ ਬਣੀ, ਜਿਸ ਵਿੱਚ ਦੇਵੀ ਸਤੀ ਵੀ ਸ਼ਾਮਲ ਹੈ।

ਪ੍ਰਸੂਤੀ
ਦਕਸ਼ ਦੀ ਸੁੰਦਰ ਪਤਨੀ
ਨਿੱਜੀ ਜਾਣਕਾਰੀ
Consortਦਕਸ਼
ਬੱਚੇਸਵਾਹਾ, ਦਿਤੀ, ਅਦਿਤੀ, ਖਿਆਤੀ ਅਤੇ ਸਤੀ

ਵਿਆਹ ਅਤੇ ਬੱਚੇ

ਸੋਧੋ

ਦਕਸ਼ ਅਤੇ ਪ੍ਰਸੂਤੀ ਦਾ ਵਿਆਹ ਹਿੰਦੂ ਧਰਮ ਵਿੱਚ ਪਹਿਲਾ ਵਿਆਹ ਸੀ। ਵਿਆਹ ਤੋਂ ਬਾਅਦ ਉਹਨਾਂ ਕੋਲ ਧੀਆਂ ਨੇ ਜਨਮ ਲਿਆ; ਉਹਨਾਂ ਵਿਚੋਂ ਕੁਝ: ਸਵਾਹਾ (ਅਗਨੀ ਦੀ ਪਤਨੀ), ਸਵਧਾ (ਪਿਤਰਸ ਦੀ ਪਤਨੀ), ਦਿਤੀ ਅਤੇ ਅਦਿਤੀ (ਦੋਵੇਂ ਕਸ਼ਪ ਦੀਆਂ ਪਤਨੀਆਂ) ਅਤੇ ਸਤੀ (ਸ਼ਿਵ ਦੀ ਪਤਨੀ) ਹਨ। ਇੱਕ ਹੋਰ ਬੇਟੀ, ਖ਼ਿਆਤੀ ਦਾ ਵਿਆਹ ਭ੍ਰਿਗੁ ਨਾਲ ਹੋਇਆ ਹੈ; ਉਹਨਾਂ ਦੀ ਬੱਚੀ ਸੁੰਦਰਤਾ ਅਤੇ ਦੌਲਤ ਦੀ ਮਹਾਨ ਦੇਵੀ - ਲਕਸ਼ਮੀ ਹੈ।

ਹਵਾਲੇ

ਸੋਧੋ
  1. Suresh Chandra. Encyclopaedia of Hindu Gods and Goddesses. p. 252.
  2. Hansa B. Bhatt (2004). A critical study of the Mahābhāgavatapurāṇam. p. 492. "Daksa accompanied by his wife Prasuti..."
  3. B. K. Chaturvedi i Bhojraj Dwivedi (2016). Linga Purana. "Daksha married Prasuti and they had twenty four daughters..."