ਪ੍ਰੀਤੀ ਬੋਸ (ਜਨਮ 20 ਅਪ੍ਰੈਲ 1992 ਸੋਨੀਪਤ, ਹਰਿਆਣਾ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ।[1] ਉਹ ਘਰੇਲੂ ਮੈਚਾਂ ਵਿੱਚ ਹਰਿਆਣਾ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[2]

Preeti Bose
ਨਿੱਜੀ ਜਾਣਕਾਰੀ
ਪੂਰਾ ਨਾਮ
Preeti Bose
ਜਨਮ (1992-04-20) 20 ਅਪ੍ਰੈਲ 1992 (ਉਮਰ 32)
Sonipat, Haryana
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Left-arm orthodox
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਓਡੀਆਈ (ਟੋਪੀ 116)19 February 2016 ਬਨਾਮ Sri Lanka
ਪਹਿਲਾ ਟੀ20ਆਈ ਮੈਚ (ਟੋਪੀ 52)18 November 2016 ਬਨਾਮ ਵੈਸਟ ਇੰਡੀਜ਼
ਆਖ਼ਰੀ ਟੀ20ਆਈ4 December 2016 ਬਨਾਮ Pakistan
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2010-presentHaryana
2019Railways
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 1 5
ਦੌੜਾਂ - 2
ਬੱਲੇਬਾਜ਼ੀ ਔਸਤ - -
100/50 -/- -/-
ਸ੍ਰੇਸ਼ਠ ਸਕੋਰ - 2*
ਗੇਂਦਾਂ ਪਾਈਆਂ 48 96
ਵਿਕਟਾਂ 2 5
ਗੇਂਦਬਾਜ਼ੀ ਔਸਤ 4.00 15.80
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ 2/8 3/14
ਕੈਚਾਂ/ਸਟੰਪ -/- 1/-
ਸਰੋਤ: Cricinfo, 12 November, 2019

ਵਨ ਡੇ ਇੰਟਰਨੈਸ਼ਨਲ

ਸੋਧੋ

19 ਫ਼ਰਵਰੀ 2016 ਨੂੰ ਬੋਸ ਨੇ ਆਪਣਾ ਪਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਸ਼੍ਰੀਲੰਕਾ ਮਹਿਲਾ ਖਿਲਾਫ ਭਾਰਤੀ ਮਹਿਲਾ ਟੀਮ ਲਈ ਖੇਡਿਆ ਅਤੇ ਮੈਚ ਵਿੱਚ ਦੋ ਵਿਕਟਾਂ ਲਈਆਂ ਸਨ।[2]

ਹਵਾਲੇ

ਸੋਧੋ
  1. "Preeti Bose". ESPN Cricinfo. Retrieved 16 May 2016.
  2. 2.0 2.1 Preeti Bose, Deepti Sharma in India Women ODI squad

ਬਾਹਰੀ ਲਿੰਕ

ਸੋਧੋ