ਬਿਸਮਾਹ ਮਾਰੂਫ਼
ਬਿਸਮਾਹ ਮਾਰੂਫ਼ (18 ਜੁਲਾਈ 1991 ਲਾਹੌਰ ਵਿੱਚ)[1] ਇੱਕ ਮਹਿਲਾ ਪਾਕਿਸਤਾਨੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ। ਉਹ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਕ੍ਰਿਕਟ ਖੇਡਦੀ ਹੈ।
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਬਿਸਮਾਹ ਮਾਰੂਫ਼ | |||||||||||||||||||||||||||||||||||||||
ਜਨਮ | ਲਾਹੌਰ , ਪੰਜਾਬ, ਪਾਕਿਸਤਾਨ | 18 ਜੁਲਾਈ 1991|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਖੱਬੂ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਲੈਗਬ੍ਰੇਕ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਪਹਿਲਾ ਓਡੀਆਈ ਮੈਚ | 13 ਦਸੰਬਰ 2006 ਬਨਾਮ ਭਾਰਤ | |||||||||||||||||||||||||||||||||||||||
ਆਖ਼ਰੀ ਓਡੀਆਈ | 19 ਫ਼ਰਵਰੀ 2017 ਬਨਾਮ ਭਾਰਤ | |||||||||||||||||||||||||||||||||||||||
ਓਡੀਆਈ ਕਮੀਜ਼ ਨੰ. | 3 | |||||||||||||||||||||||||||||||||||||||
ਪਹਿਲਾ ਟੀ20ਆਈ ਮੈਚ | 29 ਮਈ 2009 ਬਨਾਮ ਆਇਰਲੈਂਡ | |||||||||||||||||||||||||||||||||||||||
ਆਖ਼ਰੀ ਟੀ20ਆਈ | 4 ਦਸੰਬਰ 2016 ਬਨਾਮ ਭਾਰਤ | |||||||||||||||||||||||||||||||||||||||
ਟੀ20 ਕਮੀਜ਼ ਨੰ. | 3 | |||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||
2006/07 | ਲਾਹੌਰ ਵੁਮੈਨ | |||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPN Cricinfo, 2 ਫ਼ਰਵਰੀ 2017 |
ਜੀਵਨ
ਸੋਧੋ2009
ਸੋਧੋਉਹ ਆਸਟ੍ਰੇਲੀਆ ਵਿੱਚ ਹੋਏ ਕ੍ਰਿਕਟ ਵਿਸ਼ਵ ਕੱਪ ਦਾ ਵੀ ਹਿੱਸਾ ਰਹੀ ਸੀ।
2010
ਸੋਧੋਮਾਰੂਫ਼ ਦੀ ਚੋਣ 2010 ਦੀਆਂ ਏਸ਼ੀਆਈ ਖੇਡਾਂ ਲਈ ਵੀ ਕੀਤੀ ਗਈ ਸੀ।[2]
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ Bismah Maroof Archived July 24, 2011, at the Wayback Machine. ICC Cricket World Cup. Retrieved 11 October 2010.
- ↑ Khalid, Sana to lead Pakistan in Asian Games cricket event onepakistan. 29 September 2010. Retrieved 10 October 2010.