ਬੂਟਾ ਸਿੰਘ (ਸਿਆਸਤਦਾਨ)

ਭਾਰਤੀ ਨੇਤਾ

ਬੂਟਾ ਸਿੰਘ (21 ਮਾਰਚ 1934 - 2 ਜਨਵਰੀ 2021) ਇੱਕ ਭਾਰਤੀ ਸਿਆਸਤਦਾਨ ਸੀ। ਉਹ ਭਾਰਤ ਦਾ ਯੂਨੀਅਨ ਗ੍ਰਹਿ ਮੰਤਰੀ, ਬਿਹਾਰ ਦਾ ਗਵਰਨਰ ਅਤੇ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ ਦਾ ਚੇਅਰਮੈਨ (2007 ਤੋਂ 2010 ਤੱਕ) ਰਿਹਾ।

ਬੂਟਾ ਸਿੰਘ
ਭਾਰਤ ਦਾ ਸਾਬਕਾ ਗ੍ਰਹਿ ਮੰਤਰੀ
ਦਫ਼ਤਰ ਵਿੱਚ
1986–1989
ਪ੍ਰਧਾਨ ਮੰਤਰੀਰਾਜੀਵ ਗਾਂਧੀ
ਖੇਤੀਬਾੜੀ ਮੰਤਰੀ, ਦਿਹਾਤੀ ਵਿਕਾਸ ਮੰਤਰੀ
ਦਫ਼ਤਰ ਵਿੱਚ
1984–1986
ਪ੍ਰਧਾਨ ਮੰਤਰੀਰਾਜੀਵ ਗਾਂਧੀ
ਬਿਹਾਰ ਦਾ ਗਵਰਨਰ
ਦਫ਼ਤਰ ਵਿੱਚ
2004–2006
ਲੋਕ ਸਭਾ ਦਾ ਮੈਂਬਰ
ਦਫ਼ਤਰ ਵਿੱਚ
1962–2004
ਚੇਅਰਮੈਨ ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ
ਦਫ਼ਤਰ ਵਿੱਚ
2007–2010
ਪ੍ਰਧਾਨ ਮੰਤਰੀਮਨਮੋਹਨ ਸਿੰਘ
ਸੰਸਦੀ ਕਾਰਜ ਮੰਤਰੀ ਖੇਡ ਮੰਤਰੀ
ਦਫ਼ਤਰ ਵਿੱਚ
1982–1984
ਪ੍ਰਧਾਨ ਮੰਤਰੀਇੰਦਰਾ ਗਾਂਧੀ
ਏਸ਼ੀਆਈ ਖੇਡਾਂ ਲਈ ਵਿਸ਼ੇਸ਼ ਪ੍ਰਬੰਧਕੀ ਕਮੇਟੀ ਚੇਅਰਮੈਨ
ਦਫ਼ਤਰ ਵਿੱਚ
1981–1982
ਪ੍ਰਧਾਨ ਮੰਤਰੀਇੰਦਰਾ ਗਾਂਧੀ
ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ
ਦਫ਼ਤਰ ਵਿੱਚ
1995–1996
ਪ੍ਰਧਾਨ ਮੰਤਰੀਪੀ.ਵੀ. ਨਰਸੀਮਾ ਰਾਓ
ਨਿੱਜੀ ਜਾਣਕਾਰੀ
ਜਨਮ(1934-03-21)21 ਮਾਰਚ 1934
ਮੁਸਤਫ਼ਾਪੁਰ, ਜਿਲ੍ਹਾ ਜਲੰਧਰ, ਪੰਜਾਬ, ਬ੍ਰਿਟਿਸ਼ ਭਾਰਤ
ਮੌਤ2 ਜਨਵਰੀ 2021(2021-01-02) (ਉਮਰ 86)[1]
ਨਵੀਂ ਦਿੱਲੀ
ਸਿਆਸੀ ਪਾਰਟੀਆਜ਼ਾਦ
ਜੀਵਨ ਸਾਥੀਮਨਜੀਤ ਕੌਰ
ਰਿਹਾਇਸ਼11-A ਤਿੰਨ ਮੂਰਤੀ ਮਾਰਗ ਨਵੀਂ ਦਿੱਲੀ

ਮੁੱਢਲਾ ਜੀਵਨ ਸੋਧੋ

ਬੂਟਾ ਸਿੰਘ ਦਾ ਜਨਮ 21 ਮਾਰਚ 1934 ਨੂੰ ਪਿੰਡ ਮੁਸਤਫ਼ਾਪੁਰ, ਜਿਲ੍ਹਾ ਜਲੰਧਰ, ਪੰਜਾਬ, ਬ੍ਰਿਟਿਸ਼ ਭਾਰਤ ਵਿੱਚ ਹੋਇਆ। ਉਸਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੋਂ ਬੀ.ਈ.(ਆਨਰਸ) ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਬੁਦੇਲਖੰਡ ਯੂਨੀਵਰਸਿਟੀ ਤੋਂ ਪੀ.ਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ 1964 ਈ. ਵਿੱਚ ਮਨਜੀਤ ਕੌਰ ਨਾਲ ਵਿਆਹ ਕਰਵਾਇਆ।[2]

ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਪੱਤਰਕਾਰ ਸੀ। ਉਸਨੇ ਪਹਿਲੀ ਵਾਰ ਅਕਾਲੀ ਦਲ ਵੱਲੋਂ ਚੋਣ ਲੜੀ ਅਤੇ ਬਾਅਦ ਵਿੱਚ ਉਹ 1960 ਦੇ ਅਖੀਰ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਿਲ ਹੋ ਗਇਆ।

ਮੌਤ 2 ਜਨਵਰੀ 2021 ਨੂੰ ਉਸ ਦਾ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿਖੇ ਦੇਹਾਂਤ ਹੋ ਗਿਆ ।

ਰਾਜਨੀਤਿਕ ਜੀਵਨ ਸੋਧੋ

ਹਵਾਲੇ ਸੋਧੋ

  1. "Former Union minister and Congress leader Buta Singh passes". The Times of India. 2 January 2021. Retrieved 2 January 2021.
  2. "Hon'ble Governor of Bihar - Sardar Buta Singh". National Informatics Centre, India. Archived from the original on 3 ਫ਼ਰਵਰੀ 2008. Retrieved 17 September 2014. {{cite web}}: Unknown parameter |dead-url= ignored (help)