ਬੇਨੜਾ ਪਿੰਡ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਤਹਿਸੀਲ ਦਾ ਇੱਕ ਪਿੰਡ ਹੈ। ਇਹ ਪਿੰਡ ਸੰਗਰੂਰ ਤੋਂ ਉੱਤਰ ਵੱਲ 11 ਕਿਲੋਮੀਟਰ ਦੀ ਦੂਰੀ 'ਤੇ ਸੰਗਰੂਰ ਲੁਧਿਆਣਾ ਮੁੱਖ ਮਾਰਗ ਦੇ ਬਿਲਕੁਲ ਨਾਲ ਸਥਿਤ ਹੈ। ਧੂਰੀ ਤੋਂ 5 ਕਿਲੋਮੀਟਰ ਦੂਰ ਹੈ। ਅਤੇ ਰਾਜਧਾਨੀ ਚੰਡੀਗੜ੍ਹ ਤੋਂ 115 ਕਿਲੋਮੀਟਰ ਦੀ ਦੂਰੀ ਤੇ ਹੈ।

ਬੇਨੜਾ
ਪਿੰਡ
ਬੇਨੜਾ is located in ਪੰਜਾਬ
ਬੇਨੜਾ
ਬੇਨੜਾ
ਪੰਜਾਬ, ਭਾਰਤ ਵਿੱਚ ਸਥਿਤੀ
ਬੇਨੜਾ is located in ਭਾਰਤ
ਬੇਨੜਾ
ਬੇਨੜਾ
ਬੇਨੜਾ (ਭਾਰਤ)
ਗੁਣਕ: 30°20′05″N 75°50′57″E / 30.334847°N 75.849287°E / 30.334847; 75.849287
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਲਾਕਸੰਗਰੂਰ
ਉੱਚਾਈ
249 m (817 ft)
ਆਬਾਦੀ
 (2011 ਜਨਗਣਨਾ)
 • ਕੁੱਲ4.704
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
148034
ਟੈਲੀਫ਼ੋਨ ਕੋਡ01672******
ਵਾਹਨ ਰਜਿਸਟ੍ਰੇਸ਼ਨPB:13
ਨੇੜੇ ਦਾ ਸ਼ਹਿਰਧੂਰੀ

ਨੇੜੇ ਦੇ ਪਿੰਡ

ਸੋਧੋ

ਫਤਹਿਗੜ੍ਹ ਛੰਨਾ (4 ਕਿਲੋਮੀਟਰ), ਧੂਰੀ (4 ਕਿਲੋਮੀਟਰ), ਧੂਰੀ ਪਿੰਡ (4 ਕਿਲੋਮੀਟਰ), ਕੱਕੜਵਾਲ (4 ਕਿਲੋਮੀਟਰ), ਪੇਦਨੀ ਕਲਾਂ (5 ਕਿਲੋਮੀਟਰ) ਬੇਨੜਾ ਦੇ ਨੇੜਲੇ ਪਿੰਡ ਹਨ। ਬੇਨੜਾ ਪਿੰਡ ਦੇ ਦੱਖਣ ਵੱਲ ਸੰਗਰੂਰ ਤਹਿਸੀਲ, ਪੱਛਮ ਵੱਲ ਸ਼ੇਰਪੁਰ ਤਹਿਸੀਲ, ਪੂਰਬ ਵੱਲ ਭਵਾਨੀਗੜ੍ਹ ਤਹਿਸੀਲ, ਉੱਤਰ ਵੱਲ ਮਲੇਰਕੋਟਲਾ ਤਹਿਸੀਲ ਨਾਲ ਘਿਰਿਆ ਹੋਇਆ ਹੈ।

ਨੇੜੇ ਦੇ ਸ਼ਹਿਰ

ਸੋਧੋ

ਧੂਰੀ, ਸੰਗਰੂਰ, ਲੌਂਗੋਵਾਲ, ਸੁਨਾਮ ਨੇੜੇ ਦੇ ਸ਼ਹਿਰ ਦੇ ਹਨ।

ਗੈਲਰੀ

ਸੋਧੋ

ਹਵਾਲੇ

ਸੋਧੋ

https://sangrur.nic.in/