ਬੰਗਾ ਵਿਧਾਨ ਸਭਾ ਹਲਕਾ

ਬੰਗਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ 46 ਹੈ ਇਹ ਹਲਕਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਅਧੀਨ ਆਉਂਦਾ ਹੈ। ਇਸ ਹਲਕੇ ਤੋਂ ਅਕਾਲੀ ਦਲ ਦੇ ਮੋਹਨ ਸਿੰਘ ਦੋ ਵਾਰ ਕਾਂਗਰਸ ਦੇ ਜਗਤ ਰਾਮ 3, ਤ੍ਰਿਲੋਚਨ ਸਿੰਘ ਸੂੰਢ 2 ਵਾਰ, ਸਤਨਾਮ ਸਿੰਘ ਕੈਂਥ, ਬਲਵੰਤ ਸਿੰਘ, ਹਰਬੰਸ ਸਿੰਘ, ਐਚ. ਰਾਮ ਅਤੇ ਦਿਲਬਾਗ ਸਿੰਘ 1-1 ਵਾਰ ਵਿਧਾਇਕ ਰਹੇ। ਇਸ ਹਲਕੇ ਦੀ ਜੰਨ-ਸੰਖਿਆ 2,29,815 ਹੈ ਜਿਸ ਵਿੱਚ ਮਰਦ ਵੋਟਰਾਂ ਦੀ ਸੰਖਿਆ 81,404 ਅਤੇ ਔਰਤਾਂ 76,929 ਅਤੇ ਕੁਲ਼ ਵੋਟਰਾ ਦੀ ਸੰਖਿਆ 1,58,335 ਹੈ।[1]

ਬੰਗਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1962

ਵਿਧਾਇਕ ਸੂਚੀ

ਸੋਧੋ
ਸਾਲ ਹਲਕਾ ਨੰ: ਜੇਤੂ ਦਾ ਨਾਮ ਪਾਰਟੀ
2017 46 ਸੁਖਵਿੰਦਰ ਕੁਮਾਰ ਸ਼੍ਰੋਮਣੀ ਅਕਾਲੀ ਦਲ
2012 46 ਤਰਲੋਚਣ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
2007 36 ਮੋਹਨ ਲਾਲ ਸ਼੍ਰੋਮਣੀ ਅਕਾਲੀ ਦਲ
2002 37 ਤਰਲੋਚਣ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ
1997 37 ਮੋਹਨ ਲਾਲ ਸ਼੍ਰੋਮਣੀ ਅਕਾਲੀ ਦਲ.
1992 37 ਸਤਨਾਮ ਸਿੰਘ ਕੈਂਥ ਬਹੁਜਨ ਸਮਾਜ ਪਾਰਟੀ
1987-1992 ਰਾਸ਼ਟਰਪਤੀ ਸ਼ਾਸਨ
1985 37 ਬਲਵੰਤ ਸਿੰਘ ਸ਼੍ਰੋਮਣੀ ਅਕਾਲੀ ਦਲ
1980 37 ਜਗਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1977 37 ਹਰਭਜਨ ਸਿੰਘ ਸੀਪੀਐਮ
1972 59 ਜਗਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1969 59 ਜਗਤ ਰਾਮ ਭਾਰਤੀ ਰਾਸ਼ਟਰੀ ਕਾਂਗਰਸ
1967 59 ਐਚ. ਰਾਮ ਅਕਾਲੀ ਦਲ ਸੰਤ ਫ਼ਤਹਿ ਸਿੰਘ
1962 98 ਦਿਲਬਾਗ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਨਤੀਜਾ

ਸੋਧੋ
ਸਾਲ ਹਲਕਾ ਨੰ: ਜੇਤੂ ਦਾ ਨਾਮ ਪਾਰਟੀ ਵੋਟਾਂ ਦੂਜੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 46 ਸੁਖਵਿੰਦਰ ਕੁਮਾਰ ਸ.ਅ.ਦ. 45256 ਹਰਜੋਤ ਆਪ 43363
2012 46 ਤਰਲੋਚਣ ਸਿੰਘ ਕਾਂਗਰਸ 42023 ਮਨਮੋਹਨ ਲਾਲ ਸ.ਅ.ਦ. 38808
2007 36 ਮੋਹਨ ਲਾਲ ਸ.ਅ.ਦ. 36581 ਤਰਲੋਚਣ ਸਿੰਘ ਕਾਂਗਰਸ 33856
2002 37 ਤਰਲੋਚਣ ਸਿੰਘ ਕਾਂਗਰਸ 27574 ਮੋਹਨ ਲਾਲ ਬਸਪਾ 23919
1997 37 ਮੋਹਨ ਲਾਲ ਸ.ਅ.ਦ. 27757 ਸਤਨਾਮ ਸਿੰਘ ਕੈਂਥ ਬਸਪਾ 27148
1992 37 ਸਤਨਾਮ ਸਿੰਘ ਕੈਂਥ ਬਸਪਾ 14272 ਡੋਗਰ ਰਾਮ ਕਾਂਗਰਸ 12042
1985 37 ਬਲਵੰਤ ਸਿੰਘ ਸ.ਅ.ਦ. 22813 ਜਗਤ ਰਾਮ ਕਾਂਗਰਸ 20797
1980 37 ਜਗਤ ਰਾਮ ਕਾਂਗਰਸ 24853 ਭਗਤ ਰਾਮ ਸੀਪੀਐਮ 19550
1977 37 ਹਰਭਜਨ ਸਿੰਘ ਸੀਪੀਐਮ 23695 ਜਗਤ ਰਾਮ ਕਾਂਗਰਸ 22083
1972 59 ਜਗਤ ਰਾਮ ਕਾਂਗਰਸ 21248 ਭਗਵੰਤ ਸਿੰਘ ਸਰਹਾਲ ਅਜ਼ਾਦ 13676
1969 59 ਜਗਤ ਰਾਮ ਕਾਂਗਰਸ 20901 ਨਸੀਬ ਚੰਦ ਸੀਪੀਐਮ 13500
1967 59 ਐਚ. ਰਾਮ ਏਡੀਐਸ 16368 ਜਗਤ ਰਾਮ ਕਾਂਗਰਸ 15293
1962 98 ਦਿਲਬਾਗ ਸਿੰਘ ਕਾਂਗਰਸ 27936 ਹਰਗੁਰਅਨੰਦ ਸਿੰਘ ਸ.ਅ.ਦ. 10424

ਨਤੀਜਾ 2017

ਸੋਧੋ
ਪੰਜਾਬ ਵਿਧਾਨ ਸਭਾ ਚੋਣਾਂ 2017: ਬੰਗਾ
ਪਾਰਟੀ ਉਮੀਦਵਾਰ ਵੋਟਾਂ % ±%
SAD ਸੁਖਵਿੰਦਰ ਸਿੰਘ 45256 36.93
ਆਪ ਹਰਜੋਤ 43363 35.39
INC ਸਤਨਾਮ ਸਿੰਘ ਕੈਂਥ 13408 10.94
ਬਹੁਜਨ ਸਮਾਜ ਪਾਰਟੀ ਰਾਜਿੰਦਰ ਸਿੰਘ 11874 9.69
ਅਜ਼ਾਦ ਤਰਲੋਚਣ ਸਿੰਘ 6294 5.14
ਭਾਰਤੀ ਕਮਿਊਨਿਸਟ ਪਾਰਟੀ ਪਾਉਲ ਰਾਮ 986 0.8
ਆਪਨਾ ਪੰਜਾਬ ਪਾਰਟੀ ਸਰਬਜੀਤ ਸਿੰਘ 594 0.48 {{{change}}}
ਨੋਟਾ ਨੋਟਾ 758 0.62

ਹਵਾਲੇ

ਸੋਧੋ
  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ