ਮੁੰਬਈ ਯੂਨੀਵਰਸਿਟੀ

(ਬੰਬੇ ਯੂਨੀਵਰਸਿਟੀ ਤੋਂ ਮੋੜਿਆ ਗਿਆ)

ਮੁਂਬਈ ਯੂਨੀਵਰਸਿਟੀ, ਜਿਸ ਨੂੰ ਅਣਉਚਿਤ ਰੂਪ ਨਾਲ ਮੁੰਬਈ ਯੂਨੀਵਰਸਿਟੀ (ਐੱਮ.ਯੂ) ਵਜੋਂ ਜਾਣਿਆ ਜਾਂਦਾ ਹੈ, ਭਾਰਤ ਦੀ ਸਭ ਤੋਂ ਪੁਰਾਣੀ ਰਾਜ ਦੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਅਤੇ ਮਹਾਰਾਸ਼ਟਰ ਵਿੱਚ ਵੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। 

ਮੁੰਬਈ ਯੂਨੀਵਰਸਿਟੀ
ਮੁੰਬਈ ਵਿੱਦਿਆਪੀਠ
ਪੁਰਾਣਾ ਨਾਮ
ਬੰਬੇ ਯੂਨੀਵਰਸਿਟੀ
ਕਿਸਮਪਬਲਿਕ
ਸਥਾਪਨਾ18 ਜੁਲਾਈ 1857; 167 ਸਾਲ ਪਹਿਲਾਂ (1857-07-18)
ਸੰਸਥਾਪਕਜਾਨ ਵਿਲਸਨ
ਚਾਂਸਲਰਮਹਾਰਾਸ਼ਟਰ ਦਾ ਰਾਜਪਾਲ
ਵਾਈਸ-ਚਾਂਸਲਰਸੁਹਾਸ ਪੇਡੇਨੇਕਰ[1]
ਟਿਕਾਣਾ, ,
ਭਾਰਤ

18°58′30″N 72°49′33″E / 18.97500°N 72.82583°E / 18.97500; 72.82583
ਕੈਂਪਸਸ਼ਹਿਰੀ
ਰੰਗ  ਕੇਸਰੀ[2]
ਮਾਨਤਾਵਾਂਯੂਜੀਸੀ, ਐੱਨਐੱਨੲੇਸੀ, ੲੇਆਈਯੂ
ਵੈੱਬਸਾਈਟmu.ac.in

ਮੁੰਬਈ ਦੀ ਯੂਨੀਵਰਸਿਟੀ ਬੈਚਲਰਜ਼, ਮਾਸਟਰਜ਼ ਅਤੇ ਡਾਕਟਰੇਲ ਕੋਰਸਾਂ ਦੇ ਨਾਲ-ਨਾਲ ਬਹੁਤ ਸਾਰੇ ਵਿਸ਼ਿਆਂ ਵਿੱਚ ਡਿਪਲੋਮੇ ਅਤੇ ਸਰਟੀਫਿਕੇਟਾਂ ਰਾਹੀ ਮੁਹਾਰਾਤ ਹਾਸਿਲ ਕਰਵਾਉਂਦੀ ਹੈ। ਜ਼ਿਆਦਾਤਰ ਕੋਰਸਾਂ ਲਈ ਸਿੱਖਿਆ ਦੀ ਭਾਸ਼ਾ ਅੰਗਰੇਜ਼ੀ ਹੈ ਮੁੰਬਈ ਦੀ ਯੂਨੀਵਰਸਿਟੀ ਵਿੱਚ ਤਿੰਨ ਕੈਂਪਸ (ਕਾਲੀਨਾ ਕੈਂਪਸ, ਥਾਣੇ ਸਬ ਕੈਂਪਸ ਅਤੇ ਫੋਰਟ ਕੈਂਪਸ) ਅਤੇ ਮੁੰਬਈ ਤੋਂ ਬਾਹਰ ਇੱਕ ਕੈਂਪਸ ਹੈ। ਫੋਰਟ ਕੈਂਪਸ ਵਿੱਚ ਸਿਰਫ ਪ੍ਰਸ਼ਾਸਕੀ ਕੰਮ ਹੈ। ਪਹਿਲਾਂ ਯੂਨੀਵਰਸਿਟੀ ਨਾਲ ਜੁੜੀਆਂ ਮੁੰਬਈ ਦੀਆਂ ਕਈ ਸੰਸਥਾਵਾਂ ਹੁਣ ਖ਼ੁਦਮੁਖ਼ਤਿਆਰ ਸੰਸਥਾਵਾਂ ਜਾਂ ਯੂਨੀਵਰਸਿਟੀਆਂ ਹਨ। ਮੁੰਬਈ ਦੀ ਯੂਨੀਵਰਸਿਟੀ ਦੁਨੀਆ ਭਰ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। 2011 ਵਿੱਚ, ਦਾਖਲ ਹੋਏ ਵਿਦਿਆਰਥੀਆਂ ਦੀ ਕੁੱਲ ਗਿਣਤੀ 549,432 ਸੀ।[3] ਮੁੰਬਈ ਦੀ ਯੂਨੀਵਰਸਿਟੀ ਵਿੱਚ ਹੁਣ 711 ਸਬੰਧਤ ਕਾਲਜ ਹਨ।[4]

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "Hon'ble Vice Chancellor". mu.ac.in. Mumbai University. 22 July 2014. Archived from the original on 1 ਮਈ 2018. Retrieved 3 May 2018. {{cite web}}: Unknown parameter |dead-url= ignored (|url-status= suggested) (help)
  2. "From blue to saffron, such a long journey". Hindustan Times. 6 July 2016. Retrieved 4 March 2017.
  3. "Mumbai University records 60% rise in students": DNA – Daily News and Analysis newspaper article, Monday, 21 March 2011.
  4. With 811 colleges, Pune varsity 2nd largest in country The Times of India newspaper article: 4 November 2013

ਬਾਹਰੀ ਕੜੀਆਂ

ਸੋਧੋ