ਭਾਰਤ ਦੀ ਸੁਪਰੀਮ ਕੋਰਟ
(ਭਾਰਤੀ ਸੁਪਰੀਮ ਕੋਰਟ ਤੋਂ ਰੀਡਿਰੈਕਟ)
ਭਾਰਤ ਦੀ ਉੱਚਤਮ ਅਦਾਲਤ ਜਾਂ ਭਾਰਤ ਦੀ ਸਰਵਉੱਚ ਅਦਾਲਤ ਜਾਂ ਭਾਰਤ ਦੀ ਸੁਪਰੀਮ ਕੋਰਟ ਭਾਰਤ ਦੀ ਸਿਖਰਲੀ ਕਾਨੂੰਨੀ ਅਥਾਰਿਟੀ ਹੈ ਜਿਸ ਨੂੰ ਭਾਰਤੀ ਸੰਵਿਧਾਨ ਦੇ ਭਾਗ 5, ਅਧਿਆਏ 4 ਦੇ ਤਹਿਤ ਸਥਾਪਤ ਕੀਤਾ ਗਿਆ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਸਰਵਉੱਚ ਅਦਾਲਤ ਦੀ ਭੂਮਿਕਾ ਸੰਘੀ ਅਦਾਲਤ ਅਤੇ ਭਾਰਤੀ ਸੰਵਿਧਾਨ ਦੇ ਰੱਖਿਅਕ ਦੀ ਹੈ।
ਭਾਰਤ ਦੀ ਉੱਚਤਮ ਅਦਾਲਤ | |
---|---|
![]() | |
ਸਥਾਪਨਾ | 28 ਜਨਵਰੀ, 1950 |
ਸਥਾਨ | ਨਵੀਂ ਦਿੱਲੀ |
ਗੁਣਕ | 28°37′20″N 77°14′23″E / 28.622237°N 77.239584°Eਗੁਣਕ: 28°37′20″N 77°14′23″E / 28.622237°N 77.239584°E |
ਰਚਨਾ ਵਿਧੀ | ਕਾਰਜਪਾਲਕ ਨਿਰਵਾਚਨ (ਯੋਗਤਾ ਲਾਗੁ) |
ਦੁਆਰਾ ਅਧਿਕਾਰਤ | ਭਾਰਤੀ ਸੰਵਿਧਾਨ |
ਨੂੰ ਅਪੀਲ | ਭਾਰਤ ਦੇ ਰਾਸ਼ਟਰਪਤੀ ਮਾਫ਼ੀ(ਕਲੀਮੈਂਸੀ)/ਸਜ਼ਾ ਮਾਫ਼ੀ |
ਜੱਜ ਦਾ ਕਾਰਜਕਾਲ | 65 ਸਾਲ ਉਮਰ |
ਅਹੁਦਿਆਂ ਦੀ ਗਿਣਤੀ | 31 |
ਵੈੱਬਸਾਈਟ | supremecourtofindia.nic.in |
ਭਾਰਤ ਦੇ ਮੁਖ ਨਿਆਏਧੀਸ਼ | |
ਵਰਤਮਾਨ | ਜਸਟਿਸ ਦੀਪਕ ਮਿਸ਼ਰਾ |