ਭਾਰਤ ਦੇ ਉਪ-ਰਾਸ਼ਟਰਪਤੀਆਂ ਦੀ ਸੂਚੀ

ਇਹ ਭਾਰਤ ਦੇ ਉੱਪਰਾਸ਼ਟਰਪਤੀਆਂ ਦੀ ਸੂਚੀ ਹੈ ਜੋ ਹੁਣ ਤੱਕ ਚੁਣੇ ਗਏ ਹਨ।[1]

ਨੰਬਰ ਤਸਵੀਰ ਉਪ-ਰਾਸ਼ਟਰਪਤੀ ਦਫ਼ਤਰ ਲਿਆ ਦਫ਼ਤਰ ਛੱਡਿਆ ਰਾਸ਼ਟਰਪਤੀ
1 ਸਰਵੇਪੱਲੀ ਰਾਧਾਕ੍ਰਿਸ਼ਣਨ 13 ਮਈ 1952 12 ਮਈ 1962 ਡਾ ਰਾਜੇਂਦਰ ਪ੍ਰਸਾਦ
2 ਜ਼ਾਕਿਰ ਹੁਸੈਨ 13 ਮਈ 1962 12 ਮਈ 1967 ਸਰਵੇਪੱਲੀ ਰਾਧਾਕ੍ਰਿਸ਼ਣਨ
3 ਵਰਾਹਗਿਰੀ ਵੇਂਕਟ ਗਿਰੀ 13 ਮਈ 1967 3 ਮਈ 1969 ਜ਼ਾਕਿਰ ਹੁਸੈਨ
4 ਗੋਪਾਲ ਸਵਰੁਪ ਪਾਠਕ 1 ਸਤੰਬਰ 1969 1 ਸਤੰਬਰ 1974 ਵਰਾਹਗਿਰੀ ਵੇਂਕਟ ਗਿਰੀ
5 ਬਸੱਪਾ ਦਨਾੱਪਾ ਜੱਤੀ 1 ਸਤੰਬਰ 1974 25 ਜੁਲਾਈ 1977 ਫਖਰੁੱਦੀਨ ਅਲੀ ਅਹਮਦ
6 ਮੁਹੰਮਦ ਹਿਦਾਇਤੁੱਲਾਹ 25 ਅਗਸਤ 1977 25 ਜੁਲਾਈ 1982 ਨੀਲਮ ਸੰਜੀਵ ਰੇੱਡੀ
7 ਰਾਮਾਸਵਾਮੀ ਵੇਂਕਟਰਮਣ 25 ਅਗਸਤ 1982 25 ਜੁਲਾਈ 1987 ਗਿਆਨੀ ਜ਼ੈਲ ਸਿੰਘ
8 ਸ਼ੰਕਰ ਦਯਾਲ ਸ਼ਰਮਾ 3 ਸਤੰਬਰ 1987 24 ਜੁਲਾਈ 1992 ਰਾਮਾਸਵਾਮੀ ਵੇਂਕਟਰਮਣ
9 ਕੋਚੇਰਿਲ ਰਮਣ ਨਾਰਾਇਣਨ 21 ਅਗਸਤ 1992 24 ਜੁਲਾਈ 1997 ਸ਼ੰਕਰ ਦਯਾਲ ਸ਼ਰਮਾ
10[2] ਕਰਿਸ਼ਨ ਕਾਂਤ 21 ਅਗਸਤ 1997 27 ਜੁਲਾਈ 2002 ਕੋਚੇਰਿਲ ਰਮਣ ਨਾਰਾਇਣਨ
11 ਭੈਰੋਂ ਸਿੰਘ ਸ਼ੇਖਾਵਤ 19 ਅਗਸਤ 2002 21 ਜੁਲਾਈ 2007 ਏ.ਪੀ.ਜੇ ਅਬਦੁਲ ਕਲਾਮ
12 ਮੁਹੰਮਦ ਹਾਮਿਦ ਅੰਸਾਰੀ[3] 11 ਅਗਸਤ 2007 10 ਅਗਸਤ, 2017 ਪ੍ਰਤਿਭਾ ਪਾਟਿਲ
13 ਵੈਂਕਈਆ ਨਾਇਡੂ 11 ਅਗਸਤ, 2017 ਹੁਣ ਵੀ ਰਾਮ ਨਾਥ ਕੋਵਿੰਦ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ