ਮਰੀਅਮ ਹਸਨ ਸ਼ਾਹ ( Urdu: مریم حسن شاہ ) (ਜਨਮ 19 ਸਤੰਬਰ 1985)[1] ਝੰਗ, ਪੰਜਾਬ ਦੀ ਇੱਕ ਮਹਿਲਾ ਪਾਕਿਸਤਾਨੀ ਕ੍ਰਿਕਟਰ ਹੈ। ਉਸਨੇ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਿਆ ਹੈ।[2]

Mariam Hasan
ਨਿੱਜੀ ਜਾਣਕਾਰੀ
ਪੂਰਾ ਨਾਮ
Mariam Hasan Shah
ਜਨਮ (1985-09-19) 19 ਸਤੰਬਰ 1985 (ਉਮਰ 39)
Jhang, Pakistan
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right arm medium fast
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ10 October 2010 ਬਨਾਮ Sri Lanka
ਆਖ਼ਰੀ ਓਡੀਆਈ28 August 2011 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ16 October 2010 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ31 October 2012 ਬਨਾਮ India
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2006/07Rest of Pakistan Women
2006/07Rest of Pakistan Women Blues
2011/12-2012/13Zarai Taraqiati Bank Limited Women
ਕਰੀਅਰ ਅੰਕੜੇ
ਪ੍ਰਤਿਯੋਗਤਾ ODI T20I
ਮੈਚ 3 5
ਦੌੜਾ ਬਣਾਈਆਂ 14 9
ਬੱਲੇਬਾਜ਼ੀ ਔਸਤ 4.66 4.50
100/50 0/0 0/0
ਸ੍ਰੇਸ਼ਠ ਸਕੋਰ 8 8*
ਗੇਂਦਾਂ ਪਾਈਆਂ - 42
ਵਿਕਟਾਂ - 4
ਗੇਂਦਬਾਜ਼ੀ ਔਸਤ - 5.75
ਇੱਕ ਪਾਰੀ ਵਿੱਚ 5 ਵਿਕਟਾਂ - 0
ਇੱਕ ਮੈਚ ਵਿੱਚ 10 ਵਿਕਟਾਂ - 0
ਸ੍ਰੇਸ਼ਠ ਗੇਂਦਬਾਜ਼ੀ - 2/8
ਕੈਚਾਂ/ਸਟੰਪ 0/– 0/–
ਸਰੋਤ: ESPN Crininfo

ਕਰੀਅਰ

ਸੋਧੋ

ਮਰੀਅਮ ਹਸਨ ਨੇ 10 ਅਕਤੂਬਰ 2010 ਨੂੰ ਦੱਖਣੀ ਅਫ਼ਰੀਕਾ ਦੇ ਪੋਚੇਫਸਟ੍ਰੂਮ ਵਿੱਚ ਸ਼੍ਰੀਲੰਕਾ ਖਿਲਾਫ਼ ਆਪਣੀ ਇੱਕ ਰੋਜ਼ਾ ਕਰੀਅਰ ਦੀ ਸ਼ੁਰੂਆਤ ਕੀਤੀ।[1] ਉਸ ਨੂੰ ਚੀਨ ਵਿੱਚ 2010 ਏਸ਼ਿਆਈ ਖੇਡਾਂ ਵਿੱਚ ਖੇਡਣ ਲਈ ਚੁਣਿਆ ਗਿਆ ਸੀ।[3] ਉਹ ਪਾਕਿਸਤਾਨ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਤੋਂ ਵੀ ਖੇਡ ਚੁੱਕੀ ਹੈ।[4]

ਹਵਾਲੇ

ਸੋਧੋ
  1. 1.0 1.1 Biography cricinfo. Retrieved 12 October 2010
  2. "Mariam Hasan profile and biography, stats, records, averages, photos and videos".
  3. Khalid, Sana to lead Pakistan in Asian Games cricket event onepakistan. 29 September 2010. Retrieved 10 October 2010.
  4. "The Home of CricketArchive".

ਬਾਹਰੀ ਲਿੰਕ

ਸੋਧੋ