ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ

ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ, ਜਾਂ ਐੱਮ.ਜੀ.ਡੀ. ਸਕੂਲ ਫ਼ਾਰ ਡੈੱਫ਼ & ਡਮ ਜਾਂ ਮਹੰਤ ਗੁਰਬੰਤਾ ਦਾਸ ਸਕੂਲ, ਪੰਜਾਬ ਦੇ ਸ਼ਹਿਰ ਬਠਿੰਡੇ ਵਿੱਚ ਸਥਿਤ ਗੂੰਗੇ ਅਤੇ ਬੋਲ਼ੇ ਬੱਚਿਆਂ ਲਈ ਇੱਕ ਸਕੂਲ ਹੈ।[2][3] ਇਹ ਸਕੂਲ ਜ਼ਿਲਾ ਰੈੱਡ ਕਰਾਸ ਸੋਸਾਇਟੀ, ਬਠਿੰਡਾ ਦੁਆਰਾ ਚਲਾਇਆ ਜਾਂਦਾ ਹੈ[4] ਅਤੇ ਇਸ ਦੀ ਹਾਲੀਆ ਪ੍ਰਿੰਸੀਪਲ ਮਨਿੰਦਰ ਕੌਰ ਹਨ। ਪੰਜਾਬੀ ਸਕੂਲ ਦੀ ਪਹਿਲੀ ਭਾਸ਼ਾ ਹੈ।

ਮਹੰਤ ਗੁਰਬੰਤਾ ਦਾਸ ਸਕੂਲ ਫ਼ਾਰ ਡੈੱਫ਼ & ਡਮ
ਪਤਾ
ਗੋਨਿਆਣਾ ਰੋਡ, ਝੀਲ ਨੰਬਰ 3 ਦੇ ਸਾਹਮਣੇ

,
ਭਾਰਤ
ਜਾਣਕਾਰੀ
School typeਖ਼ਾਸ ਸਕੂਲ
ਸਥਾਪਨਾ1999[1]
ਹਾਲਤਸਰਗਰਮ
ਪ੍ਰਿੰਸੀਪਲਮਨਿੰਦਰ ਕੌਰ[2]
ਲਿੰਗਸਾਂਝਾ
ਵਿਦਿਆਰਥੀਆਂ ਦੀ ਗਿਣਤੀ178[2] (2014)
ਜਮਾਤਾਂ10ਵੀਂ ਤੱਕ
ਭਾਸ਼ਾਪੰਜਾਬੀ, ਅੰਗਰੇਜ਼ੀ, ਹਿੰਦੀ
Affiliationsਪੰਜਾਬ ਸਕੂਲ ਸਿੱਖਿਆ ਬੋਰਡ

1999 ਵਿੱਚ ਸਥਾਪਤ ਇਸ ਸਕੂਲ ਵਿੱਚ ਕੁੱਲ 178 ਵਿਦਿਆਰਥੀ ਹਨ ਜਿੰਨ੍ਹਾਂ ਵਿੱਚ 75 ਕੁੜੀਆਂ ਵੀ ਸ਼ਾਮਲ ਹਨ।[2] ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਵਿੱਚ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾਈ ਜਾਂਦੀ ਹੈ।[2] ਸਕੂਲ ਵਿੱਚ ਕੰਪਿਊਟਰ[5] ਅਤੇ ਕਿੱਤਾ ਮੁੱਖੀ ਸਿੱਖਿਆ ਵੀ ਮੁਹੱਈਆ ਕਰਵਾਈ ਜਾਂਦੀ ਹੈ।

ਹੋਰ ਵੇਖੋ ਸੋਧੋ

ਹਵਾਲੇ ਸੋਧੋ

  1. "Schools for the deaf". www.islpro.org. Archived from the original on 7 ਨਵੰਬਰ 2014. Retrieved 16 November 2014. {{cite web}}: External link in |publisher= (help)
  2. 2.0 2.1 2.2 2.3 2.4 "ਚੇਅਰਪਰਸਨ ਵੀਨਸ ਗਰਗ ਵੱਲੋਂ ਮਹੰਤ ਗੁਰਬੰਤਾ ਦਾਸ ਸਕੂਲ ਦਾ ਦੌਰਾ". ਰੋਜ਼ਾਨਾ ਅਜੀਤ. 25 ਜੁਲਾਈ 2014. Retrieved 16 ਨਵੰਬਰ 2014.
  3. "BEd students visit school for deaf & dumb". ਦ ਟ੍ਰਿਬਿਊਨ. 3 ਸਿਤੰਬਰ 2014. Retrieved 16 ਨਵੰਬਰ 2014. {{cite web}}: Check date values in: |date= (help)
  4. "ਐਨ.ਆਰ.ਆਈ. ਵਲੋਂ ਮਹੰਤ ਗੁਰਬੰਤਾ ਦਾਸ ਸਕੂਲ ਨੂੰ 1.16 ਲੱਖ ਰੁਪਏ ਦਾ ਚੈਕ ਭੇਂਟ". www.punjabenews.com. Archived from the original on 2014-11-29. Retrieved 16 ਨਵੰਬਰ 2014. {{cite web}}: External link in |publisher= (help); Unknown parameter |dead-url= ignored (|url-status= suggested) (help)
  5. "Special children in four state centres set to get IT education". ਦ ਇੰਡੀਅਨ ਐਕਸਪ੍ਰੈੱਸ. 1 ਅਗਸਤ 2011. Retrieved 16 ਨਵੰਬਰ 2014.