ਮਿਚਲ ਆਰੋਨ ਸਟਾਰਕ (ਜਨਮ:30 ਜਨਵਰੀ 1990) ਇੱਕ ਆਸਟਰੇਲੀਅਨ ਕ੍ਰਿਕਟ ਖਿਡਾਰੀ ਹੈ ਜਿਹੜਾ ਕਿ ਇਸ ਵੇਲੇ ਪਹਿਲਾ ਦਰਜਾ ਕ੍ਰਿਕਟ ਵਿੱਚ ਨਿਊ ਸਾਊਥ ਵੇਲਸ ਵਲੋਂ ਖੇਡਦਾ ਹੈ। ਉਹ ਇੱਕ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ ਅਤੇ ਹੇਠਲੇ ਕ੍ਰਮ ਦਾ ਕੰਮ ਚਲਾਊ ਬੱਲੇਬਾਜ਼ ਵੀ ਹੈ। ਸਟਾਰਕ 2015 ਵਿਸ਼ਵ ਕੱਪ ਜਿੱਤਣ ਵਾਲੀ ਆਸਟਰੇਲਾਈ ਟੀਮ ਦਾ ਇੱਕ ਅਹਿਮ ਮੈਂਬਰ ਸੀ ਅਤੇ ਉਸਨੂੰ ਬਹੁਤ ਸ਼ਾਨਦਾਰ ਗੇਂਦਬਾਜ਼ੀ ਲਈ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਵੀ ਐਲਾਨਿਆ ਗਿਆ ਸੀ।

ਮਿਚਲ ਸਟਾਰਕ
Refer to caption
ਸਟਾਰਕ ਫ਼ਰਵਰੀ 2010 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮ
ਮਿਚਲ ਆਰੋਨ ਸਟਾਰਕ
ਜਨਮ (1990-01-30) 30 ਜਨਵਰੀ 1990 (ਉਮਰ 34)
ਬੌਲਖਮ ਪਹਾੜੀਆ, ਨਿਊ ਸਾਊਥ ਵੇਲਸ, ਆਸਟਰੇਲੀਆ
ਕੱਦ196 ਸੈਮੀ
ਬੱਲੇਬਾਜ਼ੀ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਅੰਦਾਜ਼ਖੱਬਾ ਹੱਥ ਤੇਜ਼ ਗੇਂਦਬਾਜ਼ੀ
ਭੂਮਿਕਾਗੇਂਦਬਾਜ਼
ਪਰਿਵਾਰਅਲੀਸਾ ਹੀਲੀ (ਪਤਨੀ)[1]
ਇਅਨ ਹੀਲੀ (ਚਾਚਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 425)1 ਦਿਸੰਬਰ 2011 ਬਨਾਮ ਨਿਊਜ਼ੀਲੈਂਡ
ਆਖ਼ਰੀ ਟੈਸਟ4 ਮਾਰਚ 2017 ਬਨਾਮ ਭਾਰਤ
ਪਹਿਲਾ ਓਡੀਆਈ ਮੈਚ (ਟੋਪੀ 185)20 ਅਕਤੂਬਰ 2010 ਬਨਾਮ ਭਾਰਤ
ਆਖ਼ਰੀ ਓਡੀਆਈ10 ਜੂਨ 2017 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.56
ਪਹਿਲਾ ਟੀ20ਆਈ ਮੈਚ (ਟੋਪੀ 59)7 ਸਿਤੰਬਰ 2012 ਬਨਾਮ ਪਾਕਿਸਤਾਨ
ਆਖ਼ਰੀ ਟੀ20ਆਈ9 ਸਿਤੰਬਰ 2016 ਬਨਾਮ ਸ਼੍ਰੀਲੰਕਾ
ਟੀ20 ਕਮੀਜ਼ ਨੰ.56
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009–presentਨਿਊ ਸਾਊਥ ਵੇਲਸ (ਟੀਮ ਨੰ. 56)
2011–ਹੁਣ ਤੱਕਸਿਡਨੀ ਸਿਕਸਰਸ
2012ਯੌਰਕਸ਼ਾਇਰ
2014–2016ਰਾਇਲ ਚੈਲੰਜਰਸ ਬੈਂਗਲੋਰ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਇੱਕ ਦਿਨਾ ਪਹਿਲਾ ਦਰਜਾ ਏ ਦਰਜਾ
ਮੈਚ 36 68 72 96
ਦੌੜਾਂ ਬਣਾਈਆਂ 1,067 259 1,622 410
ਬੱਲੇਬਾਜ਼ੀ ਔਸਤ 24.81 15.23 24.57 17.08
100/50 0/9 0/1 0/10 0/1
ਸ੍ਰੇਸ਼ਠ ਸਕੋਰ 99 52* 99 52*
ਗੇਂਦਾਂ ਪਾਈਆਂ 7,355 3,359 12,857 4,887
ਵਿਕਟਾਂ 148 134 274 205
ਗੇਂਦਬਾਜ਼ੀ ਔਸਤ 28.35 20.13 26.41 19.06
ਇੱਕ ਪਾਰੀ ਵਿੱਚ 5 ਵਿਕਟਾਂ 7 5 12 8
ਇੱਕ ਮੈਚ ਵਿੱਚ 10 ਵਿਕਟਾਂ 1 n/a 2 n/a
ਸ੍ਰੇਸ਼ਠ ਗੇਂਦਬਾਜ਼ੀ 6/50 6/28 8/73 6/25
ਕੈਚਾਂ/ਸਟੰਪ 16/– 18/– 33/– 24/–
ਸਰੋਤ: [1], 10 ਜੂਨ 2017

ਹਵਾਲੇ

ਸੋਧੋ
  1. "Starc and Healy tie the knot". 15 April 2016.