ਮੇਨਕਾ ਲਾਲਵਾਨੀ

ਭਾਰਤੀ ਅਭਿਨੇਤਰੀ

ਮੇਨਕਾ ਲਾਲਵਾਨੀ ( ਹਿੰਦੀ : मेनका लालवानी, ਮਣਕਾ ਲਾਲਵਾਨੀ, 13 ਨਵੰਬਰ ਨੂੰ ਪੈਦਾ ਹੋਈ, ਇੱਕ ਭਾਰਤੀ ਅਭਿਨੇਤਰੀ ਹੈ । ਉਹ ਭਾਰਤੀ ਸੋਪ ਓਪੇਰਾ ਵਿੱਚ ਦਿਖਾਈ ਦੇਣ ਲਈ ਜਾਣੀ ਜਾਂਦੀ ਹੈ। [1] [2] ਲਾਲਵਾਨੀ ਇੱਕ ਪੇਸ਼ੇਵਰ ਮਾਡਲ, ਸੁੰਦਰਤਾ ਮੁਕਾਬਲੇ ਦੀ ਪ੍ਰਤੀਯੋਗੀ ਅਤੇ ਸਿਖਿਅਤ ਕਲਾਸੀਕਲ ਡਾਂਸਰ ਹੈ। [3] ਉਸਨੇ ਆਪਣੇ ਹਿੰਦੀ ਫ਼ਿਲਮ ਕਰੀਅਰ ਸ਼ੁਰੂਆਤ 2013 ਵਿੱਚ ਆਈ ਫ਼ਿਲਮ ਮਿਸ ਲਵਲੀ ਨਾਲ ਕੀਤੀ ਸੀ। [4]

ਮੇਨਕਾ ਲਾਲਵਾਨੀ
मेनका लालवानी (ਹਿੰਦੀ)
ਜਨਮ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2006-ਹੁਣ
ਰਿਸ਼ਤੇਦਾਰਵਿਸ਼ਾਲ ਲਾਲਵਾਨੀ (ਭਰਾ)

ਮੁੱਢਲਾ ਜੀਵਨ ਸੋਧੋ

ਲਾਲਵਾਨੀ ਦਾ ਜਨਮ ਬੜੌਦਾ ਵਿੱਚ ਹੋਇਆ ਸੀ। ਗ੍ਰੈਜੂਏਟ ਹੋਣ ਤੋਂ ਬਾਅਦ ਉਸਨੇ ਇਸ਼ਤਿਹਾਰਬਾਜ਼ੀ ਅਤੇ ਲੋਕ ਸੰਪਰਕ ਦੀ ਪੜ੍ਹਾਈ ਕੀਤੀ।

ਟੈਲੀਵਿਜ਼ਨ ਸੋਧੋ

  • ਅੱਕੜ ਬੱਕੜ ਬੰਬੇ ਬੋ
  • ਪਵਿੱਤ੍ਰ ਰਿਸ਼ਤਾ ਵਿਚ ਸ਼ਾਲਿਨੀ ਵਜੋਂ
  • ਬਾ ਬਾਹੂ ਔਰ ਬੇਬੀ ਰਿਮਝਿਮ ਠਾਕਾੁਰ ਵਜੋਂ
  • ਲਵ ਬਾਏ ਚਾਂਸ
  • ਸਰਸਵਤੀਚੰਦਰ ਵਿਚ ਆਰਤੀ ਵਜੋਂ
  • ਆਹਟ
  • ਬਿਆਹ ਹਮਾਰੀ ਬਹੁ ਕਾ (ਐਪੀਸੋਡ 4) ਵਿਚ ਨੁਪੂਰ ਦੀ ਭੂਮਿਕਾ 'ਚ
  • ਵੱਖ ਵੱਖ ਕਿਰਦਾਰਾਂ ਵਜੋਂ ਸੀ.ਆਈ.ਡੀ.

ਫ਼ਿਲਮੋਗ੍ਰਾਫੀ ਸੋਧੋ

  • ਮਿਸ ਲਵਲੀ (ਹਿੰਦੀ) - 2013
  • ਚੁੜੈਲ ਸਟੋਰੀ (ਹਿੰਦੀ) - 2016 - ਰੀਆ ਦੀ ਭੂਮਿਕਾ 'ਚ

ਹਵਾਲੇ ਸੋਧੋ

  1. "Menka lalwani - miss lovely first look launch function pictures - hindi movies". Archived from the original on 2014-04-27. Retrieved 2020-03-25.
  2. "Menaka Lalwani at MISS LOVELY movie promotion - photo 3 : glamsham.com". Archived from the original on 2020-03-25. Retrieved 2020-03-25. {{cite web}}: Unknown parameter |dead-url= ignored (|url-status= suggested) (help)
  3. Menka Lalwani talks about her "colourful" character in Emotional Atyachaar | Tellychakkar.com
  4. Menaka Lalwani in Miss Lovely on ਯੂਟਿਊਬ