ਯੂਏਫਾ ਯੂਰੋ 2020
2020 ਯੂਏਫਾ ਯੂਰਪੀ ਫੁੱਟਬਾਲ ਚੈਂਪੀਅਨਸ਼ਿਪ, ਜਿਸਨੂੰ 2020 ਯੂਏਫਾ ਯੂਰਪੀ ਚੈਂਪੀਅਨਸ਼ਿਪ, ਯੂਏਫਾ ਯੂਰੋ 2020, ਜਾਂ ਬਸ ਯੂਰੋ 2020 ਵੀ ਕਿਹਾ ਜਾਂਦਾ ਹੈ , 16ਵੀਂ ਯੂਏਫਾ ਯੂਰਪੀ ਚੈਂਪੀਅਨਸ਼ਿਪ ਹੈ ਜੋ ਕਿ ਅੰਤਰਰਾਸ਼ਟਰੀ ਮਰਦ ਫੁੱਟਬਾਲ ਟੂਰਨਾਮੈਂਟ ਹੈ ਜਿਸਨੂੰ ਹਰ ਚਾਰ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਇਸ ਟੂਰਨਾਮੈਂਟ ਵਿੱਚ ਯੂਰਪ ਦੀਆਂ ਚੋਟੀ ਦੀਆਂ ਟੀਮਾਂ ਭਾਗ ਲੈਂਦੀਆਂ ਹਨ ਜਿਸਨੂੰ ਕਿ ਯੂਨੀਅਨ ਆਫ ਯੂਰਪੀ ਫੁੱਟਬਾਲ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।[1]
ਟੂਰਨਾਮੈਂਟ ਦਾ ਵੇਰਵਾ | |
---|---|
ਮੇਜ਼ਬਾਨ ਦੇਸ਼ | ਅਜ਼ਰਬਾਈਜਾਨ ਡੈਨਮਾਰਕ ਇੰਗਲੈਂਡ ਜਰਮਨੀ ਹੰਗਰੀ ਇਟਲੀ ਨੀਦਰਲੈਂਡਸ ਰੋਮਾਨੀਆ ਰੂਸ ਸਕਾਟਲੈਂਡ ਸਪੇਨ |
ਤਰੀਕਾਂ | 11 ਜੂਨ – 11 ਜੁਲਾਈ 2021 |
ਟੀਮਾਂ | 24 |
ਸਥਾਨ | 11 (11 ਮੇਜ਼ਬਾਨ ਸ਼ਹਿਰਾਂ ਵਿੱਚ) |
ਟੂਰਨਾਮੈਂਟ ਅੰਕੜੇ | |
ਮੈਚ ਖੇਡੇ | 7 |
ਗੋਲ ਹੋਏ | 19 (2.71 ਪ੍ਰਤੀ ਮੈਚ) |
ਹਾਜ਼ਰੀ | 1,05,168 (15,024 ਪ੍ਰਤੀ ਮੈਚ) |
ਟਾਪ ਸਕੋਰਰ | ਰੋਮੈਲੂ ਲੁਕਾਕੂ ਪੈਟਰਿਕ ਸ਼ਿਕ (3 ਗੋਲ) |
ਇਹ ਟੂਰਨਾਮੈਂਟ 11 ਯੂਏਫਾ ਦੇਸ਼ਾਂ ਦੇ 11 ਸ਼ਹਿਰਾਂ ਵਿੱਚ ਕਰਵਾਇਆ ਜਾਵੇਗਾ ਜਿਸਨੂੰ ਕਿ ਪਹਿਲਾਂ 12 ਜੂਨ ਤੋਂ 12 ਜੁਲਾਈ 2020 ਤੱਕ ਕਰਵਾਇਆ ਜਾਣਾ ਸੀ ਪਰ ਯੂਰਪ ਵਿੱਚ ਕੋਵਿਡ-19 ਮਹਾਂਮਾਰੀ ਦੇ ਕਾਰਨ ਇਸਨੂੰ 11 ਜੂਨ ਤੋਂ 11 ਜੁਲਾਈ 2021 ਵਿੱਚ ਕਰਵਾਇਆ ਗਿਆ ਹਾਲਾਂਕਿ ਇਸ ਟੂਰਨਾਮੈਂਟ ਦਾ ਨਾਮ "ਯੂਏਫਾ ਯੂਰੋ 2020" ਹੀ ਰਹਿਣ ਦਿੱਤਾ ਗਿਆ।[2]
ਯੂਈਐਫਏ ਦੇ ਪ੍ਰਧਾਨ ਮਿਸ਼ੇਲ ਪਲੈਟੀਨੀ ਨੇ 2012 ਵਿਚ ਕਿਹਾ ਸੀ ਕਿ ਯੂਰਪੀਅਨ ਚੈਂਪੀਅਨਸ਼ਿਪ ਮੁਕਾਬਲਿਆਂ ਦੇ 60 ਵੇਂ "ਜਨਮਦਿਨ" ਨੂੰ ਮਨਾਉਣ ਲਈ ਟੂਰਨਾਮੈਂਟ ਨੂੰ ਕਈ ਦੇਸ਼ਾਂ ਵਿੱਚ ਇੱਕ ਵਿਲੱਖਣ ਪ੍ਰੋਗਰਾਮ ਦੇ ਰੂਪ ਵਿਚ ਆਯੋਜਿਤ ਕਰਵਾਉਣ ਦਾ ਐਲਾਨ ਕੀਤਾ ਸੀ।[3] ਦਰਸ਼ਕਾਂ ਲਈ ਸਭ ਤੋਂ ਵੱਡੀ ਸਮਰੱਥਾ ਹੋਣ ਕਰਕੇ ਲੰਡਨ ਵਿਚਲੇ ਵੈਂਬਲੀ ਸਟੇਡੀਅਮ ਨੂੰ ਸੈਮੀਫਾਈਨਲ ਅਤੇ ਫਾਈਨਲ ਦੀ ਮੇਜ਼ਬਾਨੀ ਕਰਨ ਲਈ ਤੈਅ ਕੀਤਾ ਗਿਆ ਹੈ ਜਿਸਨੇ ਕਿ 1996 ਵਾਲੇ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਰੋਮ ਵਿਚਲੇ ਸਟੈਡੀਓ ਓਲਿੰਪਿਕੋ ਨੂੰ ਉਦਘਾਟਨੀ ਖੇਡ ਦੀ ਮੇਜ਼ਬਾਨੀ ਲਈ ਚੁਣਿਆ ਗਿਆ, ਜਿਸ ਵਿਚ ਤੁਰਕੀ ਅਤੇ ਮੇਜ਼ਬਾਨ ਇਟਲੀ ਸ਼ਾਮਲ ਸਨ। ਮੂਲ ਰੂਪ ਵਿੱਚ 13 ਸਥਾਨਾਂ 'ਤੇ ਖੇਡੇ ਜਾਣ ਵਾਲੇ ਟੂਰਨਾਮੈਂਟ ਵਿੱਚੋਂ ਦੋ ਮੇਜ਼ਬਾਨਾਂ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ: ਬਰੱਸਲਜ਼ ਨੂੰ ਦਸੰਬਰ 2017 ਵਿੱਚ ਯੂਰੋਸਟੇਡੀਅਮ [4] ਅਤੇ ਅਪ੍ਰੈਲ 2021 ਵਿੱਚ ਡਬਲਿਨ ਵਿਚਲੇ ਸਟੇਡੀਅਮ ਜਿਨ੍ਹਾਂ ਦੀ ਉਸਾਰੀ ਵਿੱਚ ਦੇਰੀ ਹੋ ਗਈ ਅਤੇ ਇਸ ਗੱਲ ਦੀ ਕੋਈ ਗਰੰਟੀ ਨਹੀਂ ਸੀ ਕਿ ਦਰਸ਼ਕ ਸ਼ਾਮਲ ਹੋ ਸਕਣ। ਸਪੇਨ ਨੇ ਮੈਚਾਂ ਵਿਚ ਦਰਸ਼ਕਾਂ ਨੂੰ ਆਗਿਆ ਦੇਣ ਲਈ ਆਪਣਾ ਮੇਜ਼ਬਾਨ ਸ਼ਹਿਰ ਬਿਲਬਾਓ ਤੋਂ ਸੀਵਿਲ ਬਦਲ ਦਿੱਤਾ।[5]
ਪੁਰਤਗਾਲ ਪਿਛਲਾ ਚੈਂਪੀਅਨ ਹੈ, ਜਿਸਨੇ ਫਰਾਂਸ ਵਿਚ 2016 ਦਾ ਟੂਰਨਾਮੈਂਟ ਜਿੱਤਿਆ ਸੀ। ਵੀਡੀਓ ਅਸਿਸਟੈਂਟ ਰੈਫਰੀ (ਵੀਏਆਰ) ਸਿਸਟਮ ਇਸ ਟੂਰਨਾਮੈਂਟ ਦੇ ਨਾਲ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਆਪਣੀ ਸ਼ੁਰੂਆਤ ਕਰੇਗਾ।
ਮੈਦਾਨ
ਸੋਧੋਟੂਰਨਾਮੈਂਟ ਲਈ 11 ਸਟੇਡੀਅਮਾਂ ਦੀ ਵਰਤੋਂ ਕੀਤੀ ਜਾਵੇਗੀ। ਪਹਿਲਾ ਮੈਚ ਸਟੈਡੀਓ ਓਲੰਪੀਕੋ, ਇਟਲੀ ਵਿਖੇ ਕਰਵਾਇਆ ਜਾਵੇਗਾ।
ਸਟੇਡੀਅਮਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:
- ਆਲੀਆਂਜ ਅਰੀਨਾ, ਮਿਊਨਿਖ, ਜਰਮਨੀ
- ਅਰੀਨਾ ਨੈਸ਼ਨਾਲਾ, ਬੁਕਾਰੈਸਟ, ਰੋਮਾਨੀਆ
- ਓਲਿੰਪਿਕ ਸਟੇਡੀਅਮ, ਬਾਕੂ, ਅਜ਼ਰਬਾਈਜਾਨ
- ਹੈਂਪਡੈਨ ਪਾਰਕ, ਗਲਾਸਗੋ, ਸਕਾਟਲੈਂਡ
- ਜੋਹਾਨ ਕਰੂਈਅਫ਼ ਅਰੀਨਾ, ਐਮਸਟਰਡੈਮ, ਨੀਦਰਲੈਂਡਸ
- ਕ੍ਰੈਸਤੋਵਸਕੀ ਸਟੇਡੀਅਮ, ਸੇਂਟ ਪੀਟਰਸਬਰਗ, ਰੂਸ
- ਲਾ ਕਾਰਤੂਜਾ, ਸੀਵਿਲ, ਸਪੇਨ
- ਪਾਰਕੈਨ ਸਟੇਡੀਅਮ, ਕੋਪਨਹੈਗਨ, ਡੈਨਮਾਰਕ
- ਪਸਕਸ ਅਰੀਨਾ, ਬੁਡਾਪੈਸਟ, ਹੰਗਰੀ
- ਸਟੈਡੀਓ ਓਲੰਪਿਕੋ, ਰੋਮ, ਇਟਲੀ
- ਵੈਂਬਲੀ ਸਟੇਡੀਅਮ, ਲੰਡਨ, ਇੰਗਲੈਂਡ
ਗਰੁੱਪ ਸਟੇਜ
ਸੋਧੋਗਰੁੱਪ ਏ
ਸੋਧੋਥਾਂ | ਟੀਮ | ਖੇ. | ਜਿੱਤੇ | ਡ | ਹਾ. | ਗੋ.ਕੀ. | ਗੋ.ਖਾ. | ਗੋ.ਫ਼. | ਪ. |
---|---|---|---|---|---|---|---|---|---|
1 | ਇਟਲੀ | 1 | 1 | 0 | 0 | 3 | 0 | +3 | 3 |
3 | ਫਰਮਾ:Country data ਵੇਲਸ | 1 | 0 | 1 | 0 | 1 | 1 | 0 | 1 |
4 | ਫਰਮਾ:Country data ਸਵਿਟਜ਼ਰਲੈਂਡ | 1 | 0 | 1 | 0 | 1 | 1 | 0 | 1 |
4 | ਤੁਰਕੀ | 1 | 0 | 0 | 1 | 0 | 3 | –3 | 0 |
11 ਜੂਨ 2021 | ||
ਤੁਰਕੀ | 0 – 3 | ਇਟਲੀ |
12 ਜੂਨ 2021 | ||
ਫਰਮਾ:Country data ਵੇਲਸ | 1 – 1 | ਫਰਮਾ:Country data ਸਵਿਟਜ਼ਰਲੈਂਡ |
16 ਜੂਨ 2021 | ||
ਤੁਰਕੀ | v. | ਫਰਮਾ:Country data ਵੇਲਸ |
ਇਟਲੀ | v. | ਫਰਮਾ:Country data ਸਵਿਟਜ਼ਰਲੈਂਡ |
20 ਜੂਨ 2021 | ||
ਫਰਮਾ:Country data ਸਵਿਟਜ਼ਰਲੈਂਡ | v. | ਤੁਰਕੀ |
ਇਟਲੀ | v. | ਫਰਮਾ:Country data ਵੇਲਸ |
ਗਰੁੱਪ ਬੀ
ਸੋਧੋPos | ਟੀਮ | ਖੇ. | ਜਿ. | ਡ | ਹਾ | ਗੋ.ਕੀ. | ਗੋ.ਖਾ | ਗੋ.ਫ਼. | ਪ |
---|---|---|---|---|---|---|---|---|---|
1 | ਫਰਮਾ:Country data ਬੈਲਜੀਅਮ | 1 | 1 | 0 | 0 | 3 | 0 | +3 | 3 |
2 | ਫਰਮਾ:Country data ਫ਼ਿਨਲੈਂਡ | 1 | 1 | 0 | 0 | 1 | 0 | +1 | 3 |
3 | ਫਰਮਾ:Country data ਡੈਨਮਾਰਕ | 1 | 0 | 0 | 1 | 0 | 1 | –1 | 0 |
4 | ਰੂਸ | 1 | 0 | 0 | 1 | 0 | 3 | –3 | 0 |
12 ਜੂਨ 2021 | ||
ਫਰਮਾ:Country data ਡੈਨਮਾਰਕ | 0–1[note 1] | ਫਰਮਾ:Country data ਫ਼ਿਨਲੈਂਡ |
ਫਰਮਾ:Country data ਬੈਲਜੀਅਮ | 3–0 | ਰੂਸ |
16 ਜੂਨ 2021 | ||
ਫਰਮਾ:Country data ਫ਼ਿਨਲੈਂਡ | v. | ਰੂਸ |
17 ਜੂਨ 2021 | ||
ਫਰਮਾ:Country data ਡੈਨਮਾਰਕ | v. | ਫਰਮਾ:Country data ਬੈਲਜੀਅਮ |
21 ਜੂਨ 2021 | ||
ਰੂਸ | v. | ਫਰਮਾ:Country data ਡੈਨਮਾਰਕ |
ਫਰਮਾ:Country data ਫ਼ਿਨਲੈਂਡ | v. | ਫਰਮਾ:Country data ਬੈਲਜੀਅਮ |
- ↑ Game was stopped in the 43rd minute due to Danish player Christian Eriksen collapsing on the pitch.[6]
ਗਰੁੱਪ ਸੀ
ਸੋਧੋPos | ਟੀਮ | ਖੇ. | ਜਿ. | ਡ | ਹਾ | ਗੋ.ਕੀ. | ਗੋ.ਖਾ | ਗੋ.ਫ਼. | ਪ |
---|---|---|---|---|---|---|---|---|---|
1 | ਫਰਮਾ:Country data ਆਸਟ੍ਰੀਆ | 1 | 1 | 0 | 0 | 3 | 1 | +2 | 3 |
2 | ਫਰਮਾ:Country data ਨੀਦਰਲੈਂਡਸ | 1 | 1 | 0 | 0 | 3 | 2 | +1 | 3 |
3 | ਫਰਮਾ:Country data ਯੁਕਰੇਨ | 1 | 0 | 0 | 1 | 2 | 3 | −1 | 0 |
4 | ਫਰਮਾ:Country data ਉੱਤਰੀ ਮਕਦੂਨੀਆ | 1 | 0 | 0 | 1 | 1 | 3 | −2 | 0 |
ਗਰੁੱਪ ਡੀ
ਸੋਧੋPos | ਟੀਮ | ਖੇ. | ਜਿ. | ਡ | ਹਾ | ਗੋ.ਕੀ. | ਗੋ.ਖਾ | ਗੋ.ਫ਼. | ਪ |
---|---|---|---|---|---|---|---|---|---|
1 | ਫਰਮਾ:Country data ਚੈੱਕ ਗਣਰਾਜ | 1 | 1 | 0 | 0 | 2 | 0 | +2 | 3 |
2 | ਇੰਗਲੈਂਡ | 1 | 1 | 0 | 0 | 1 | 0 | +1 | 3 |
3 | ਫਰਮਾ:Country data ਕ੍ਰੋਏਸ਼ੀਆ | 1 | 0 | 0 | 1 | 0 | 1 | −1 | 0 |
4 | ਫਰਮਾ:Country data ਸਕਾਟਲੈਂਡ | 1 | 0 | 0 | 1 | 0 | 2 | −2 | 0 |
13 ਜੂਨ 2021 | ||
ਇੰਗਲੈਂਡ | 1–0 | ਫਰਮਾ:Country data ਕ੍ਰੋਏਸ਼ੀਆ |
14 ਜੂਨ 2021 | ||
ਫਰਮਾ:Country data ਸਕਾਟਲੈਂਡ | 0–2 | ਫਰਮਾ:Country data ਚੈੱਕ ਗਣਰਾਜ |
18 ਜੂਨ 2021 | ||
ਫਰਮਾ:Country data ਕ੍ਰੋਏਸ਼ੀਆ | v. | ਫਰਮਾ:Country data ਚੈੱਕ ਗਣਰਾਜ |
ਇੰਗਲੈਂਡ | v. | ਫਰਮਾ:Country data ਸਕਾਟਲੈਂਡ |
22 ਜੂਨ 2021 | ||
ਫਰਮਾ:Country data ਕ੍ਰੋਏਸ਼ੀਆ | v. | ਫਰਮਾ:Country data ਸਕਾਟਲੈਂਡ |
ਫਰਮਾ:Country data ਚੈੱਕ ਗਣਰਾਜ | v. | ਇੰਗਲੈਂਡ |
ਗਰੁੱਪ ਈ
ਸੋਧੋPos | ਟੀਮ | ਖੇ. | ਜਿ. | ਡ | ਹਾ | ਗੋ.ਕੀ. | ਗੋ.ਖਾ | ਗੋ.ਫ਼. | ਪ |
---|---|---|---|---|---|---|---|---|---|
1 | ਫਰਮਾ:Country data ਸਪੇਨ | 0 | 0 | 0 | 0 | 0 | 0 | 0 | 0 |
2 | ਸਵੀਡਨ | 0 | 0 | 0 | 0 | 0 | 0 | 0 | 0 |
3 | ਫਰਮਾ:Country data ਪੋਲੈਂਡ | 0 | 0 | 0 | 0 | 0 | 0 | 0 | 0 |
4 | ਫਰਮਾ:Country data ਸਲੋਵਾਕੀਆ | 0 | 0 | 0 | 0 | 0 | 0 | 0 | 0 |
14 ਜੂਨ 2021 | ||
ਫਰਮਾ:Country data ਪੋਲੈਂਡ | v. | ਫਰਮਾ:Country data ਸਲੋਵਾਕੀਆ |
ਫਰਮਾ:Country data ਸਪੇਨ | v. | ਸਵੀਡਨ |
18 ਜੂਨ 2021 | ||
ਸਵੀਡਨ | v. | ਫਰਮਾ:Country data ਸਲੋਵਾਕੀਆ |
19 ਜੂਨ 2021 | ||
ਫਰਮਾ:Country data ਸਪੇਨ | v. | ਫਰਮਾ:Country data ਪੋਲੈਂਡ |
23 ਜੂਨ 2021 | ||
ਫਰਮਾ:Country data ਸਲੋਵਾਕੀਆ | v. | ਫਰਮਾ:Country data ਸਪੇਨ |
ਸਵੀਡਨ | v. | ਫਰਮਾ:Country data ਪੋਲੈਂਡ |
ਗਰੁੱਪ ਐਫ਼
ਸੋਧੋਥਾਂ | ਟੀਮ | ਖੇ. | ਜਿ. | ਡ | ਹਾ | ਗੋ.ਕੀ. | ਗੋ.ਖਾ | ਗੋ.ਫ਼. | ਪ |
---|---|---|---|---|---|---|---|---|---|
1 | ਫਰਮਾ:Country data ਹੰਗਰੀ | 0 | 0 | 0 | 0 | 0 | 0 | 0 | 0 |
2 | ਪੁਰਤਗਾਲ | 0 | 0 | 0 | 0 | 0 | 0 | 0 | 0 |
3 | ਫ਼ਰਾਂਸ | 0 | 0 | 0 | 0 | 0 | 0 | 0 | 0 |
4 | ਜਰਮਨੀ | 0 | 0 | 0 | 0 | 0 | 0 | 0 | 0 |
15 ਜੂਨ 2021 | ||
ਫਰਮਾ:Country data ਹੰਗਰੀ | v. | ਪੁਰਤਗਾਲ |
ਫ਼ਰਾਂਸ | v. | ਜਰਮਨੀ |
19 ਜੂਨ 2021 | ||
ਫਰਮਾ:Country data ਹੰਗਰੀ | v. | ਫ਼ਰਾਂਸ |
ਪੁਰਤਗਾਲ | v. | ਜਰਮਨੀ |
23 ਜੂਨ 2021 | ||
ਪੁਰਤਗਾਲ | v. | ਫ਼ਰਾਂਸ |
ਜਰਮਨੀ | v. | ਫਰਮਾ:Country data ਹੰਗਰੀ |
ਤੀਜੇ ਸਥਾਨ ਵਾਲੀਆਂ ਟੀਮਾਂ ਦੀ ਰੈਂਕਿੰਗ
ਸੋਧੋPos | ਟੀਮ | ਖੇ. | ਜਿ. | ਡ | ਹਾ | ਗੋ.ਕੀ. | ਗੋ.ਖਾ | ਗੋ.ਫ਼. | ਪ |
---|---|---|---|---|---|---|---|---|---|
1 | ਤੈਅ ਨਹੀਂ | 0 | 0 | 0 | 0 | 0 | 0 | 0 | 0 |
2 | ਤੈਅ ਨਹੀਂ | 0 | 0 | 0 | 0 | 0 | 0 | 0 | 0 |
3 | ਤੈਅ ਨਹੀਂ | 0 | 0 | 0 | 0 | 0 | 0 | 0 | 0 |
4 | ਤੈਅ ਨਹੀਂ | 0 | 0 | 0 | 0 | 0 | 0 | 0 | 0 |
5 | ਤੈਅ ਨਹੀਂ | 0 | 0 | 0 | 0 | 0 | 0 | 0 | 0 |
6 | ਤੈਅ ਨਹੀਂ | 0 | 0 | 0 | 0 | 0 | 0 | 0 | 0 |
ਹਵਾਲੇ
ਸੋਧੋ- ↑ "Regulations of the UEFA European Football Championship 2018–20". UEFA.com. Union of European Football Associations. 9 ਮਾਰਚ 2018. Archived from the original on 11 ਮਈ 2021. Retrieved 11 ਮਈ 2021.
- ↑ "Executive Committee approves guidelines on eligibility for participation in UEFA competitions". UEFA.com. Union of European Football Associations. 23 ਅਪਰੈਲ 2020. Retrieved 23 ਅਪਰੈਲ 2020.
- ↑ Croke, Ruaidhrí (14 ਜਨਵਰੀ 2020). "Dublin to Baku: What's the cost of Euro 2020 for the planet?". The Irish Times. Retrieved 22 ਜੂਨ 2020.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedopening match
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedchange of venues
- ↑ Johnson, Jonathon. "Christian Eriksen collapses during Denmark-Finland; Euro 2020 match suspended by UEFA for 'medical emergency'". CBS Sports. Retrieved 12 ਜੂਨ 2021.