ਰਹੀਮਾ ਨਾਜ਼
ਰਹੀਮਾ ਨਾਜ਼ (Lua error in package.lua at line 80: module 'Module:Lang/data/iana scripts' not found. ) (ਜਨਮ 14 ਫਰਵਰੀ 1986) ਉਰਦੂ ਅਤੇ ਖੋਵਾਰ ਭਾਸ਼ਾ ਦੀ ਇੱਕ ਪਾਕਿਸਤਾਨੀ ਕਵੀ[1] ਹੈ। ਨਾਜ਼ ਦੀ ਕਵਿਤਾ ਵਿੱਚ ਸਭ ਤੋਂ ਪ੍ਰਮੁੱਖ ਵਿਸ਼ੇ ਪਿਆਰ ਅਤੇ ਨਾਰੀਵਾਦ ਹਨ।
ਜੀਵਨੀ
ਸੋਧੋਨਾਜ਼ ਦਾ ਜਨਮ ਖੋਤ ਵੈਲੀ, ਤੋਰਖੋ, ਚਿਤਰਾਲ ਜ਼ਿਲ੍ਹੇ, ਖੈਬਰ ਪਖਤੂਨਖਵਾ, ਪਾਕਿਸਤਾਨ ਦੇ ਇੱਕ ਪਿੰਡ ਵਿੱਚ ਹੋਇਆ ਸੀ।[1] ਉਸਨੇ ਫੈਡਰਲ ਸਰਕਾਰੀ ਪਬਲਿਕ ਗਰਲਜ਼ ਹਾਈ ਸਕੂਲ ਚੇਰਾਟ ਤੋਂ ਮੈਟ੍ਰਿਕ ਕੀਤੀ।[1] ਨਾਜ਼ ਨੇ ਛੋਟੀ ਉਮਰ ਵਿੱਚ ਹੀ ਲਿਖਣਾ ਸ਼ੁਰੂ ਕੀਤਾ ਅਤੇ 2011 ਵਿੱਚ ਆਪਣੀ ਪਹਿਲੀ ਕਾਵਿ-ਸੰਗ੍ਰਹਿ, ਲਾਲਾ-ਏ-ਕੁਹਸਾਰ ਪ੍ਰਕਾਸ਼ਿਤ ਕੀਤੀ[2]
ਨਾਜ਼ ਲੜਕੀਆਂ ਦੀ ਸਿੱਖਿਆ ਦੇ ਅਧਿਕਾਰ ਲਈ ਵਚਨਬੱਧ ਹੈ।[1] ਉਹ ਔਰਤਾਂ ਦੇ ਅਧਿਕਾਰਾਂ ਲਈ ਖੜ੍ਹੀ ਹੈ ਅਤੇ ਮੰਨਦੀ ਹੈ ਕਿ ਔਰਤਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ।[3]
ਕੰਮ
ਸੋਧੋ- ਲਾਲਾ-ਏ-ਕੁਹਸਾਰ
ਹਵਾਲੇ
ਸੋਧੋ- ↑ 1.0 1.1 1.2 1.3 "First lady poet from Chitral hopes to change life of women". Pakistan Today. 8 February 2011. Retrieved 26 May 2017.
- ↑ "Poetess for promotion of literature to tackle current issues". eng.chitraltoday.com. Archived from the original on 2013-01-19.
{{cite web}}
: CS1 maint: unfit URL (link) - ↑ "Protest: In Swat, women take to the streets over power, gas outages". Express Tribune. 16 February 2013. Retrieved 26 May 2017.
"It is encouraging to see women protesting and demanding for their rights. Women should have equal opportunities in every sector of life," Rahima Naz, a writer and poet, told The Express Tribune. She added that they should be engaged in decision making at all levels.