ਰਾਜ ਸਭਾ ਦਾ ਉਪ ਸਭਾਪਤੀ

ਭਾਰਤੀ ਸੰਸਦ ਦੇ ਉਪਰਲੇ ਸਦਨ ਦਾ ਉਪ ਸਭਾਪਤੀ
(ਰਾਜ ਸਭਾ ਦੀ ਉਪ ਸਭਾਪਤੀ ਤੋਂ ਮੋੜਿਆ ਗਿਆ)

ਰਾਜ ਸਭਾ ਦਾ ਉਪ ਸਭਾਪਤੀ ਰਾਜ ਸਭਾ ਦੇ ਸਭਾਪਤੀ (ਭਾਰਤ ਦੇ ਉਪ ਰਾਸ਼ਟਰਪਤੀ) ਦੀ ਗੈਰ-ਮੌਜੂਦਗੀ ਵਿੱਚ ਰਾਜ ਸਭਾ ਦੀ ਕਾਰਵਾਈ ਦੀ ਪ੍ਰਧਾਨਗੀ ਕਰਦਾ ਹੈ। ਉਪ ਸਭਾਪਤੀ ਦੀ ਚੋਣ ਰਾਜ ਸਭਾ ਦੁਆਰਾ ਅੰਦਰੂਨੀ ਤੌਰ 'ਤੇ ਕੀਤੀ ਜਾਂਦੀ ਹੈ.[2]

ਰਾਜ ਸਭਾ ਦਾ ਉਪ ਸਭਾਪਤੀ
ਹੁਣ ਅਹੁਦੇ 'ਤੇੇ
ਹਰੀਵੰਸ਼ ਨਰਾਇਣ ਸਿੰਘ
11 ਅਗਸਤ 2022 ਤੋਂ
ਮੈਂਬਰਰਾਜ ਸਭਾ
ਉੱਤਰਦਈਭਾਰਤੀ ਪਾਰਲੀਮੈਂਟ
ਰਿਹਾਇਸ਼14, ਅਕਬਰ ਰੋਡ, ਨਵੀਂ ਦਿੱਲੀ, ਦਿੱਲੀ, ਭਾਰਤ[1]
ਨਿਯੁਕਤੀ ਕਰਤਾਰਾਜ ਸਭਾ ਦੇ ਮੈਂਬਰ
ਅਹੁਦੇ ਦੀ ਮਿਆਦ6 ਸਾਲ
ਪਹਿਲਾ ਧਾਰਕਐੱਸ. ਵੀ. ਕ੍ਰਿਸ਼ਨਮੂਰਤੀ ਰਾਓ (1952–1962)
ਨਿਰਮਾਣ31 ਮਈ 1952
ਵੈੱਬਸਾਈਟrajyasabha.nic.in

ਰਾਜ ਸਭਾ ਦੇ ਉਪ ਸਭਾਪਤੀ

ਸੋਧੋ
ਨੰ. ਉਪ ਸਭਾਪਤੀ[3] ਚਿੱਤਰ ਕਾਰਜਕਾਲ ਪਾਰਟੀ
ਤੋਂ ਤੱਕ
1 ਐੱਸ. ਵੀ. ਕ੍ਰਿਸ਼ਨਾਮੂਰਤੀ ਰਾਓ 31 ਮਈ 1952 2 ਅਪ੍ਰੈਲ 1956 ਭਾਰਤੀ ਰਾਸ਼ਟਰੀ ਕਾਂਗਰਸ
25 ਅਪ੍ਰੈਲ 1956 1 ਮਾਰਚ 1962
2 ਵਾਇਲਟ ਐਲਵਾ   19 ਅਪ੍ਰੈਲ 1962 2 ਅਪ੍ਰੈਲ 1966
7 ਅਪ੍ਰੈਲ 1966 16 ਨਵੰਬਰ 1969
3 ਬੀ. ਡੀ. ਖੋਬਰਾਗੜੇ   17 ਦਸੰਬਰ 1969 2 ਅਪ੍ਰੈਲ 1972 ਭਾਰਤੀ ਰਿਪਬਲੀਕਨ ਪਾਰਟੀ
4 ਗੋੜੇ ਮੁਰਾਹਰੀ 13 ਅਪ੍ਰੈਲ 1972 2 ਅਪ੍ਰੈਲ 1974 ਸੰਯੁਕਤ ਸਮਾਜਵਾਦੀ ਪਾਰਟੀ
26 ਅਪ੍ਰੈਲ 1974 20 ਮਾਰਚ 1977
5 ਰਾਮ ਨਿਵਾਸ ਮਿਰਧਾ   30 ਮਾਰਚ 1977 2 ਅਪ੍ਰੈਲ 1980 ਭਾਰਤੀ ਰਾਸ਼ਟਰੀ ਕਾਂਗਰਸ
6 ਸ਼ਿਆਮਲਾਲ ਯਾਦਵ 30 ਜੁਲਾਈ 1980 4 ਅਪ੍ਰੈਲ 1982
28 ਅਪ੍ਰੈਲ 1982 29 ਦਸੰਬਰ 1984
7 ਨਜਮਾ ਹੈਪਤੁੱਲਾ   25 ਜਨਵਰੀ 1985 20 ਜਨਵਰੀ 1986
8 ਐੱਮ. ਐੱਮ. ਯਾਕੂਬ   26 ਫਰਵਰੀ 1986 22 ਅਕਤੂਬਰ 1986
9 ਪ੍ਰਤਿਭਾ ਪਾਟਿਲ   18 ਨਵੰਬਰ 1986 5 ਨਵੰਬਰ 1988
(7) ਨਜਮਾ ਹੈਪਤੁੱਲਾ   18 ਨਵੰਬਰ 1988 4 ਜੁਲਾਈ 1992
10 ਜੁਲਾਈ 1992 4 ਜੁਲਾਈ 1998
9 ਜੁਲਾਈ 1998 10 ਜੂਨ 2004
10 ਕੇ. ਰਹਿਮਾਨ ਖਾਨ   22 ਜੁਲਾਈ 2004 2 ਅਪ੍ਰੈਲ 2006
12 ਮਈ 2006 2 ਅਪ੍ਰੈਲ 2012
11 ਪੀ. ਜੇ. ਕੂਰੀਅਨ   21 ਅਗਸਤ 2012 1 ਜੁਲਾਈ 2018
12 ਹਰੀਵੰਸ਼ ਨਰਾਇਣ ਸਿੰਘ   9 ਅਗਸਤ 2018 9 ਅਪ੍ਰੈਲ 2020 ਜਨਤਾ ਦਲ (ਯੁਨਾਈਟਡ)
14 ਸਤੰਬਰ 2020 ਹੁਣ

ਹਵਾਲੇ

ਸੋਧੋ
  1. http://rsintranet.nic.in/intrars/staff_benifit/tel_directory.pdf [bare URL PDF]
  2. "Introduction to the Parliament of India". Parliament of India. Archived from the original on 17 May 2011. Retrieved 11 August 2017.
  3. "Former Deputy Chairmen of the Rajya Sabha". Rajya Sabha.