ਰਿਤੂ ਮੋਨੀ ( ਬੰਗਾਲੀ: ঋতু মণি  ; ਜਨਮ 5 ਫਰਵਰੀ 1993, ਬੋਗਰਾ ) ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ। [1][2] ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਦਰਮਿਆਨੀ ਗੇਂਦਬਾਜ਼ ਹੈ। ਮੋਨੀ ਦਾ ਜਨਮ 5 ਫ਼ਰਵਰੀ 1993 ਨੂੰ ਬੰਗਲਾਦੇਸ਼ ਦੇ ਬੋਗਰਾ ਵਿੱਚ ਹੋਇਆ ਸੀ। [3]

ਰਿਤੂ ਮੋਨੀ
ਨਿੱਜੀ ਜਾਣਕਾਰੀ
ਪੂਰਾ ਨਾਮ
ਰਿਤੂ ਮੋਨੀ
ਜਨਮ (1993-02-05) 5 ਫਰਵਰੀ 1993 (ਉਮਰ 31)
ਬੋਗਰਾ, ਬੰਗਲਾਦੇਸ਼
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ ਮਧਿਅਮ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 12)20 ਅਗਸਤ 2012 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ6 ਅਕਤੂਬਰ 2015 ਬਨਾਮ ਪਾਕਿਸਤਾਨ
ਪਹਿਲਾ ਟੀ20ਆਈ ਮੈਚ (ਟੋਪੀ 6)28 ਅਗਸਤ 2012 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ2 ਮਾਰਚ 2020 ਬਨਾਮ ਸ੍ਰੀ ਲੰਕਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮਹਿਲਾ ਟੀ-20 ਅੰਤਰਰਾਸ਼ਟਰੀ
ਮੈਚ 16 17
ਦੌੜਾਂ 156 50
ਬੱਲੇਬਾਜ਼ੀ ਔਸਤ 19.50 5.55
100/50 0/0 0/0
ਸ੍ਰੇਸ਼ਠ ਸਕੋਰ 28 17
ਗੇਂਦਾਂ ਪਾਈਆਂ 225 111
ਵਿਕਟਾਂ 1 4
ਗੇਂਦਬਾਜ਼ੀ ਔਸਤ 161.00 32.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/7 1/11
ਕੈਚਾਂ/ਸਟੰਪ 0/– 1/–
ਸਰੋਤ: ESPN Cricinfo, 2 ਮਾਰਚ 2020

ਕਰੀਅਰ

ਸੋਧੋ

ਮੋਨੀ ਨੇ ਆਪਣਾ ਇਕ ਰੋਜ਼ਾ ਕਰੀਅਰ 20 ਅਗਸਤ, 2012 ਨੂੰ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਬਣਾਇਆ ਸੀ। ਮੋਨੀ ਨੇ 28 ਅਗਸਤ, 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਆਪਣੇ ਟੀ -20 ਕਰੀਅਰ ਦੀ ਵੀ ਸ਼ੁਰੂਆਤ ਕੀਤੀ ਸੀ। ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[4][5]

ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। [6] ਨਵੰਬਰ 2019 ਵਿਚ ਉਸ ਨੂੰ ਦੱਖਣੀ ਏਸ਼ੀਆਈ ਖੇਡਾਂ 2019 ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[7] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਫਾਈਨਲ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਸੀ। [8] ਜਨਵਰੀ 2020 ਵਿਚ ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[9]

ਹਵਾਲੇ

ਸੋਧੋ
  1. "BD women's SA camp from Sunday". Archive.thedailystar.net. 2013-08-23. Archived from the original on 2014-02-21. Retrieved 2014-03-08.
  2. "নারী ক্রিকেটের প্রাথমিক দল ঘোষণা | খেলাধুলা | Samakal Online Version". Samakal.net. Archived from the original on 2014-02-21. Retrieved 2015-09-29.
  3. "Ritu Moni". ESPN Cricinfo. Retrieved 2015-09-29.
  4. "Media Release: ICC WOMEN'S WORLD T20 WEST INDIES 2018: Bangladesh Squad Announced". Bangladesh Cricket Board. Archived from the original on 9 ਅਕਤੂਬਰ 2018. Retrieved 9 October 2018. {{cite web}}: Unknown parameter |dead-url= ignored (|url-status= suggested) (help)
  5. "Bangladesh announce Women's World T20 squad". International Cricket Council. Retrieved 9 October 2018.
  6. "Bangladesh name 14-member squad for ICC T20 World Cup Qualifier 2019". International Cricket Council. Retrieved 11 August 2019.
  7. "Nazmul Hossain to lead Bangladesh in South Asian Games". CricBuzz. Retrieved 30 November 2019.
  8. "Bangladesh women's cricket team clinch gold in SA games". The Daily Star. Retrieved 8 December 2019.
  9. "Rumana Ahmed included in Bangladesh T20 WC squad". Cricbuzz. Retrieved 29 January 2020.

ਬਾਹਰੀ ਲਿੰਕ

ਸੋਧੋ