ਜੀ ਆਇਆਂ ਨੂੰ ਤਰਸੇਮ ਸਹਿਗਲ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 08:40, 23 ਮਈ 2017 (UTC)Reply

ਸਫਾ ਤਰਸੇਮ ਸਹਿਗਲ ਬਾਰੇ ਸੋਧੋ

ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਵੱਲੋਂ ਤਰਸੇਮ ਸਹਿਗਲ ਨਾਮ 'ਤੇ ਸਫਾ ਬਣਾਇਆ ਜਾ ਰਿਹਾ ਹੈ। ਇਹ ਸਫਾ ਬਿਨਾਂ ਕਿਸੇ ਹਵਾਲੇ ਦੇ ਹੈ ਅਤੇ ਇਹ ਬਣਾਇਆ ਵੀ ਖੁਦ ਲੇਖਕ ਵੱਲੋਂ ਹੈ। ਇਹ ਦੋਨੋਂ ਗੱਲਾਂ ਵਿਕੀਪੀਡੀਆ ਦੇ ਨਿਯਮਾਂ ਅਨੁਸਾਰ ਗਲਤ ਨੇ ਅਤੇ ਇਹ ਗੱਲ ਤੁਹਾਨੂੰ ਈਮੇਲ 'ਤੇ ਵੀ ਦੱਸੀ ਗਈ ਹੈ। ਵਾਰ ਵਾਰ ਡਿਲੀਟ ਕਰਨ 'ਤੇ ਤੁਸੀਂ ਇਸ ਸਫਾ ਬਣਾ ਰਹੇ ਹੋ ਜੇਕਰ ਏਦਾਂ ਹੀ ਚਲਦਾ ਰਿਹਾ ਤਾਂ ਤੁਸੀਂ ਵਿਕੀਪੀਡੀਆ ਤੋਂ ਬੈਨ ਵੀ ਹੋ ਸਕਦੇ ਹੋ। ਸੋ ਕਿਰਪਾ ਕਰਕੇ ਇਸ ਗੱਲ ਤੋਂ ਗੁਰੇਜ਼ ਕਰੋ। ਜੇਕਰ ਤਰਸੇਮ ਸਹਿਗਲ ਬਾਰੇ ਕੋਈ ਭਰੋਸੇਮੰਦ ਹਵਾਲਾ ਮਿਲੇਗਾ ਤਾਂ ਕਿਸੇ ਦੁਆਰਾ ਇਹ ਸਫਾ ਬਣਾ ਦਿੱਤਾ ਜਾਵੇਗਾ। ਤਦ ਤੱਕ ਤੁਸੀਂ ਵਿਕੀਪੀਡੀਆ 'ਤੇ ਹੋਰ ਲੇਖਕਾਂ ਬਾਰੇ ਲੇਖ ਦੇਖ ਸਕਦੇ ਹੋ ਇਸ ਨਾਲ ਤੁਹਾਨੂੰ ਲੇਖਾਂ ਦੇ ਅੰਦਾਜ਼ ਬਾਰੇ ਵਧੇਰੇ ਜਾਣਕਾਰੀ ਮਿਲ ਜਾਵੇਗੀ। ਧੰਨਵਾਦ Jagseer S Sidhu (ਗੱਲ-ਬਾਤ) 05:07, 2 ਜੁਲਾਈ 2020 (UTC)Reply

2021 Wikimedia Foundation Board elections: Eligibility requirements for voters ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)Reply

Note: You are receiving this message as part of outreach efforts to create awareness among the voters.

File need a license ਸੋਧੋ

Hi, sorry to write in English!

You have uploaded this file without a license:

  1. File:18893187_1859988394265048_6485398617504635406_n.jpg

All files need a license, a source and an author. Could you please check the files and add the missing information?

Files without a license must be deleted so it is important. --MGA73 (ਗੱਲ-ਬਾਤ) 12:18, 12 ਮਾਰਚ 2023 (UTC)Reply