ਜੀ ਆਇਆਂ ਨੂੰ Amandeep K Buttar ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ


-- New user message (ਗੱਲ-ਬਾਤ) 06:45, 23 ਨਵੰਬਰ 2016 (UTC)Reply

ਜੀ ਆਇਆ ਨੂੰ ਸੋਧੋ

ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਤੁਸੀਂ ਅੱਜ ਸੁਰਜੀਤ ਪਾਤਰ ਜੀ ਦੀਆਂ ਰਚਨਾਵਾਂ ਸਬੰਧੀ ਜੋ ਲੇਖ ਬਣਾਇਆ ਹੈ ਉਹ ਗਲਤ ਜਗ੍ਹਾ 'ਤੇ ਬਣ ਗਿਆ ਹੈ। ਤੁਹਾਜੇ ਵੱਲੋਂ ਬਣਾਇਆ ਲੇਖ ਵਿਕੀਪੀਡੀਆ:ਸੱਥ 'ਤੇ ਬਣ ਗਿਆ ਸੀ ਡੋ ਕਿ ਭਾਈਚਾਰਕ ਚਰਚਾ ਤੇ ਸਮੂਹਿਕ ਸੂਚਨਾ ਦੇਣ ਵਾਲਾ ਸਫ਼ਾ ਹੈ। ਇਸੇ ਕਾਰਨ ਮੈਂ ਤੁਹਾਡੀ ਲਿਖੀ ਸਮੱਗਰੀ ਤੁਹਾਡੇ ਖਾਤੇ ਨਾਲ ਜੁੜੇ ਕੱਚੇ ਖਾਕੇ ਵਿੱਚ ਰੱਖ ਦਿੱਤਾ ਹੈ। ਇਸਨੂੰ ਸਹੀ ਜਗ੍ਹਾ 'ਤੇ ਲਿਖੋ ਜੀ। ਨਵੇਂ ਸਫ਼ੇ ਬਣਾਉਣ ਤੋਂ ਪਹਿਲਾਂ ਇਸ ਸਫ਼ੇ 'ਤੇ ਝਾਤ ਮਾਰ ਲੈਣਾ ਜੀ ਇਹ ਤੁਹਾਡੇ ਲਈ ਕਾਫ਼ੀ ਮਦਦਗਾਰ ਹੋਵੇਗਾ

ਤੇ ਇੱਕ ਗੱਲ ਹੋਰ ਹੈ ਕਿ ਜੋ ਤੁਸੀਂ ਸੀਰਤ.ਕਾਮ ਵੈੱਬਸਾਈਟ ਤੋਂ ਇੱਕ ਨਾਟਕ ਦਾ ਆਲੇਖ ਕਾਪੀ-ਪੇਸਟ ਕੀਤਾ ਹੈ, ਅਜਿਹਾ ਨਾ ਕਰੋ। ਇਹ ਵਿਕੀ ਦੀ ਕਾਪੀਰਾਈਟ ਨੀਤੀ ਦਾ ਉਲੰਘਣ ਹੈ।

ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਕੋਲੋਂ ਜਾਂ ਕਿਸੇ ਹੋਰ ਵਿਕੀ ਸਾਥੀ ਤੋਂ ਬੇਝਿਜਕ ਹੋ ਕੇ ਪੁੱਛ ਸਕਦੇ ਹੋ। ਧੰਨਵਾਦ। --Satnam S Virdi (ਗੱਲ-ਬਾਤ) 14:49, 25 ਨਵੰਬਰ 2016 (UTC)Reply