ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/4 ਅਕਤੂਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਕਤੂਬਰ 4 ਤੋਂ ਮੋੜਿਆ ਗਿਆ)
- ਵਿਸ਼ਵ ਪਸ਼ੂ ਸੁਰੱਖਿਅਤ ਦਿਵਸ
- 1857 – ਭਾਰਤੀ ਇਨਕਲਾਬੀ ਸੂਰਬੀਰ, ਵਕੀਲ ਅਤੇ ਪੱਤਰਕਾਰ ਸ਼ਿਆਮਜੀ ਕ੍ਰਿਸਨ ਵਰਮਾ ਦਾ ਜਨਮ।
- 1876 – ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਧਨੀਰਾਮ ਚਾਤ੍ਰਿਕ ਦਾ ਜਨਮ।
- 1905 – ਔਰਵਿਲ ਰਾਈਟ ਨੇ ਪਹਿਲੀ ਵਾਰ 30 ਮਿੰਟ ਤੋਂ ਵੱਧ ਸਮੇਂ ਵਾਸਤੇ ਹਵਾਈ ਉਡਾਨ ਭਰੀ।
- 1947 – ਜਰਮਨ ਭੌਤਿਕ ਵਿਗਿਆਨੀ, ਮਿਕਦਾਰ ਮਕੈਨਕੀ ਦੇ ਸਿਧਾਂਤ ਨੂੰ ਜਨਮਦਾਤਾ ਮਾਕਸ ਪਲਾਂਕ ਦਾ ਦਿਹਾਂਤ।
- 1957 – ਰੂਸ ਨੇ ਸਪੂਤਨਿਕ-1 ਨੂੰ ਪੁਲਾੜ ਵਿਚ ਭੇਜਿਆ ਜੋ ਕਿ ਪੁਲਾੜ ਵਿਚ ਦੁਨੀਆਂ ਦਾ ਪਹਿਲਾ ਸੈਟੇਲਾਈਟ ਸੀ।
- 2012 – ਪਾਕਿਸਤਾਨ ਸਰਕਾਰ ਨੇ ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 3 ਅਕਤੂਬਰ • 4 ਅਕਤੂਬਰ • 5 ਅਕਤੂਬਰ