ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/6 ਅਕਤੂਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਕਤੂਬਰ 6 ਤੋਂ ਮੋੜਿਆ ਗਿਆ)
- 1506 – ਬਾਬਾ ਬੁੱਢਾ ਜੀ ਦਾ ਜਨਮ ਹੋਇਆ।
- 1556 – ਹੇਮੂ ਦੀ ਫੌਜ ਨੇ ਮੁਗਲ ਫੌਜ਼ ਨੂੰ ਹਰਾ ਦਿੱਤਾ ਜਿਸ ਨਾਲ ਲਗਭਗ 3,000 ਮੁਗਲ ਨੂੰ ਮਾਰਦਿਤਾ।
- 1708 – ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿਤੀ ਗਈ।
- 1893 – ਭਾਰਤੀ ਖਗੋਲਵਿਗਿਆਨੀ ਮੇਘਨਾਦ ਸਾਹਾ ਦਾ ਜਨਮ।
- 1963 – ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਘੁਲਾਟੀਆ ਬਾਬਾ ਖੜਕ ਸਿੰਘ ਦਾ ਦਿਹਾਂਤ।
- 1974 – ਭਾਰਤੀ ਰਾਸ਼ਟਰਵਾਦੀ, ਰਾਜਨੀਤੀਵਾਨ, ਕੂਟਨੀਤੀਵਾਨ ਵੀ ਕੇ ਕ੍ਰਿਸ਼ਨ ਮੈਨਨ ਦਾ ਦਿਹਾਂਤ।
- 2010 – ਆਨਲਾਈਨ ਮੋਬਾਈਲ ਤਸਵੀਰਾਂ ਅਤੇ ਚਲ-ਚਿੱਤਰਾਂ ਨੂੰ ਸਾਂਝਾ ਕਰਨ ਵਾਲੀ ਅਤੇ ਸਮਾਜਕ ਮੇਲ-ਜੋਲ ਵਾਲੀ ਸੇਵਾ ਇੰਸਟਾਗ੍ਰਾਮ ਸ਼ੁਰੂ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 5 ਅਕਤੂਬਰ • 6 ਅਕਤੂਬਰ • 7 ਅਕਤੂਬਰ