ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/5 ਅਗਸਤ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਅਗਸਤ 5 ਤੋਂ ਮੋੜਿਆ ਗਿਆ)
- 1850 – ਫ੍ਰਾਂਸ ਦੇ ਲੇਖਕ ਅਤੇ ਕਵੀ ਮੋਪਾਸਾਂ ਦਾ ਜਨਮ।
- 1930 – ਅਮਰੀਕਾ ਦੇ ਪੁਲਾੜ ਯਾਤਰੀ ਨੀਲ ਆਰਮਸਟਰਾਂਗ ਦਾ ਜਨਮ।
- 1962 – ਅਮਰੀਕੀ ਐਕਟ੍ਰਿਸ ਅਤੇ ਮਾਡਲ ਮਰਲਿਨ ਮੁਨਰੋ ਦੀ ਮੌਤ ਹੋਈ।
- 1965 – ਭਾਰਤ-ਪਾਕਿਸਤਾਨ ਯੁੱਧ (1965) ਸ਼ੁੁਰੂ ਹੋਇਆ ਜਦੋਂ ਪਾਕਿਸਤਾਨ ਦੇ ਸਿਪਾਹੀਆ ਨੇ ਨਿਯੰਤਰਨ ਰੇਖਾ ਨੂੰ ਪਾਰ ਕੀਤਾ।