6 ਅਗਸਤ
<< | ਅਗਸਤ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2022 |
6 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 218ਵਾਂ (ਲੀਪ ਸਾਲ ਵਿੱਚ 219ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 147 ਦਿਨ ਬਾਕੀ ਹਨ।
ਵਾਕਿਆਸੋਧੋ
- 1825 – ਬੋਲੀਵੀਆ ਅਜ਼ਾਦ ਹੋਇਆ।
- 1890 – ਨਿਊ ਯਾਰਕ ਵਿੱਚ ਪਹਿਲੀ ਵਾਰ ਕਾਤਲ ਵਿਲੀਅਮ ਕੇਮਲਰ ਨੂੰ ਬਿਜਲੀ ਵਾਲੀ ਕੁਰਸੀ ਨਾਲ ਕਤਲ ਕੀਤਾ ਗਿਆ।
- 1940 – ਸੋਵੀਅਤ ਯੂਨੀਅਨ ਨੇ ਇਸਤੋਨੀਆ ਨੂੰ ਗੈਰਕਨੂੰਨੀ ਆਪਣੇ ਵਿੱਚ ਮਿਲਾ ਲਿਆ।
- 1945 – ਦੂਜੀ ਸੰਸਾਰ ਜੰਗ 'ਚ ਜਾਪਾਨ ਦਾ ਸ਼ਹਿਰ ਹੀਰੋਸ਼ੀਮਾ ਪ੍ਰਮਾਣੂ ਬੰਬ ਨਾਲ ਤਬਾਹ ਹੋ ਗਿਆ ਅਤੇ ਲਗਭਗ 70,000 ਲੋਕ ਮਾਰੇ ਗਏ।
- 1962 – ਜਮਾਇਕਾ ਅਜ਼ਾਦ ਹੋਇਆ।
- 2010 – ਭਾਰਤ ਦੇ ਪ੍ਰਾਂਤ ਜੰਮੂ ਅਤੇ ਕਸ਼ਮੀਰ ਵਿੱਚ ਹੜ੍ਹ ਨਾਲ 71 ਕਸਬੇ ਤਬਾਹ ਹੋ ਗਏ ਅਤੇ ਲਗਭਗ 255 ਲੋਕ ਮਾਰੇ ਗਏ।
- 2012 – ਨਾਸਾ ਦਾ ਕਿਊਰੀਆਸਿਟੀ ਰੋਵਰ ਮੰਗਲ ਗ੍ਰਹਿ 'ਤੇ ਉਤਰਿਆ।
ਜਨਮਸੋਧੋ
- 1959 – ਭਾਰਤੀ ਵਾਤਾਵਰਨ ਮਾਹਰ ਰਾਜਿੰਦਰ ਸਿੰਘ ਦਾ ਜਨਮ।
- 1925 – ਭਾਰਤੀ ਰਾਜਨੇਤਾ ਅਤੇ ਸਿੱਖਿਆ ਸ਼ਾਸਤਰੀ ਸਰਿੰਦਰਨਾਥ ਬੈਨਰਜੀ ਦਾ ਦਿਹਾਂਤ। (ਜਨਮ 1848)
- 1809 – ਅੰਗਰੇਜ਼ ਕਵੀ ਅਤੇ ਲੇਖਕ ਅਲਫ਼ਰੈਡ ਟੈਨੀਸਨ ਦਾ ਜਨਮ। (ਦਿਹਾਂਤ 1892)
ਦਿਹਾਂਤਸੋਧੋ
- 1637 – ਅੰਗਰੇਜ਼ ਕਵੀ ਅਤੇ ਨਾਟਕਕਾਰ ਬੈਨ ਜਾਨਸਨ ਦਾ ਦਿਹਾਂਤ (ਜਨਮ 1572)
- 2019 – ਭਾਜਪਾ ਦੀ ਸੀਨੀਅਰ ਆਗੂ ਅਤੇ ਸੁਪਰੀਮ ਕੋਰਟ ਦੀ ਸਾਬਕਾ ਵਕੀਲ ਸੁਸ਼ਮਾ ਸਵਰਾਜ ਦਾ ਦਿਹਾਂਤ