4 ਅਗਸਤ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | ||||
4 | 5 | 6 | 7 | 8 | 9 | 10 |
11 | 12 | 13 | 14 | 15 | 16 | 17 |
18 | 19 | 20 | 21 | 22 | 23 | 24 |
25 | 26 | 27 | 28 | 29 | 30 | 31 |
2024 |
4 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 216ਵਾਂ (ਲੀਪ ਸਾਲ ਵਿੱਚ 217ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 149 ਦਿਨ ਬਾਕੀ ਹਨ।
ਵਾਕਿਆ
ਸੋਧੋ- 1947 – ਜਾਪਾਨ ਦੀ ਸੁਪਰੀਮ ਕੋਰਟ ਦੀ ਸਥਾਪਨਾ ਹੋਈ।
- 1958 – ਅਮਰੀਕਾ ਦੇ ਸੰਗੀਤ ਦਾ ਚਾਰਟ ਬਿਲਬੋਰਡ ਹਾਟ 100 ਪਹਿਲੀ ਬਾਰ ਛਪਿਆ।
ਜਨਮ
ਸੋਧੋ- 1792 – ਅੰਗਰੇਜ਼ੀ ਰੋਮਾਂਸਾਵਾਦੀ ਕਵੀ ਪਰਸੀ ਬਿਸ਼ ਸ਼ੈਲੇ ਦਾ ਜਨਮ।
- 1845 – ਪਾਰਸੀ ਭਾਰਤੀ ਰਾਜਨੀਤੀਵੇਤਾ ਅਤੇ ਪ੍ਰਸਿੱਧ ਵਕੀਲ ਫ਼ਿਰੋਜ਼ਸ਼ਾਹ ਮਹਿਤਾ ਦਾ ਜਨਮ।
- 1849 – ਨਾਰਵੇਜੀਅਨ ਲੇਖਕ ਨੱਟ ਹੈਮਸਨ ਦਾ ਜਨਮ।
- 1899 – ਉਰਦੂ, ਪੰਜਾਬੀ, ਅਤੇ ਫ਼ਾਰਸੀ ਕਵੀ ਗ਼ੁਲਾਮ ਮੁਸਤੁਫ਼ਾ ਤਬੱਸੁਮ ਦਾ ਜਨਮ।
- 1901 – ਅਮਰੀਕੀ ਜਾਜ ਬਿਗਲ ਅਤੇ ਗਾਇਕ ਲੁਈਸ ਆਰਮਸਟਰਾਂਗ ਦਾ ਜਨਮ।
- 1906 – ਭਾਰਤੀ ਰਾਜਨੀਤੀਵੇਤਾ ਯਸ਼ਵੰਤ ਸਿੰਘ ਪਰਮਾਰ ਦਾ ਜਨਮ।
- 1920 – ਪੰਜਾਬ ਦੇ ਮਾਲਵੇ ਦਾ ਕਿੱਸਾ ਕਵੀ ਤੇ ਗਲਪਕਾਰ ਕੌਰ ਚੰਦ ਰਾਹੀ ਦਾ ਜਨਮ।
- 1928 – ਭਾਰਤੀ ਹਾਕੀ ਖਿਡਾਰੀ ਊਧਮ ਸਿਘ ਕੁਲਾਰ ਦਾ ਜਨਮ।
- 1929 – ਭਾਰਤੀ ਫਿਲਮ ਪਲੇਅਬੈਕ ਗਾਇਕ, ਅਭਿਨੇਤਾ ਕਿਸ਼ੋਰ ਕੁਮਾਰ ਦਾ ਜਨਮ।
- 1949 – ਪਾਕਿਸਤਾਨੀ ਕਹਾਣੀਕਾਰ ਅਤੇ ਨਾਵਲਕਾਰ ਮਜ਼ਹਰ ਉਲ ਇਸਲਾਮ ਦਾ ਜਨਮ।
- 1965 – ਭਾਰਤੀ ਹਿੰਦੀ ਫ਼ਿਲਮ ਦਾ ਸੰਗੀਤਕਾਰ, ਗੀਤਕਾਰ, ਪਟਕਥਾ ਲੇਖਕ ਅਤੇ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਦਾ ਜਨਮ।
- 1986 – ਭਾਰਤੀ ਅਭਿਨੇਤਰੀ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਰਸ਼ਮੀ ਦੇਸਾਈ ਦਾ ਜਨਮ।
ਦਿਹਾਂਤ
ਸੋਧੋ- 1947 – ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਲੰਗਰ ਦੀ ਸੇਵਾ ਕਰਤਾ ਬਾਬਾ ਨਿਧਾਨ ਸਿੰਘ ਜੀ ਦਾ ਦਿਹਾਂਤ।