ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 16
- ਵਿਜੈ ਦਿਵਸ
- 1634– ਮਹਿਰਾਜ (ਬਠਿੰਡਾ ਜ਼ਿਲ੍ਹਾ) ਵਿਚ ਗੁਰੂ ਹਰਿਗੋਬਿੰਦ ਸਾਹਿਬ ਅਤੇ ਮੁਗ਼ਲ ਫ਼ੌਜਾਂ ਵਿਚ ਲੜਾਈ ਹੋਈ।
- 1775 – ਅੰਗਰੇਜ਼ੀ ਨਾਵਲਕਾਰ ਜੇਨ ਆਸਟਨ ਦਾ ਜਨਮ।
- 1836 – ਹਰੀ ਸਿੰਘ ਨਲਵਾ ਨੇ ਜਮਰੌਦ ਦੇ ਕਿਲ੍ਹਾ ਦੀ ਨੀਂਹ ਰੱਖੀ।
- 1846– ਭਰੋਵਾਲ ਵਿਚ ਅੰਗਰੇਜ਼ਾਂ ਨੇ ਸਿੱਖਾਂ ਨਾਲ ਧੱਕੇ ਨਾਲ 'ਅਹਿਮਦਨਾਮਾ' ਕੀਤਾ।
- 1849 – ਮੇਵਾੜ, ਰਾਜਸਥਾਨ ਦਾ ਸ਼ਾਸਕ ਮਹਾਰਾਣਾ ਫ਼ਤਿਹ ਸਿੰਘ ਦਾ ਜਨਮ।
- 1901 – ਪੈਪਸੂ ਦਾ ਪਹਿਲਾ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦਾ ਜਨਮ।
- 1971– ਭਾਰਤ-ਪਾਕਿਸਤਾਨ ਯੁੱਧ ਖ਼ਤਮ, 93000 ਪਾਕਿਸਤਾਨੀ ਫ਼ੌਜੀਆਂ ਨੇ ਹਥਿਆਰ ਸੁੱਟੇ।
- 2014 – ਪੇਸ਼ਾਵਰ ਦੇ ਫੌਜੀ ਸਕੂਲ ਉੱਤੇ ਹਮਲਾ ਕਰਕੇ ਆਤੰਕੀਆਂ ਨੇ 126 ਬੱਚਿਆਂ ਦੀ ਹੱਤਿਆ ਕਰ ਦਿੱਤੀ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਦਸੰਬਰ • 16 ਦਸੰਬਰ • 17 ਦਸੰਬਰ