ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਫ਼ਰਵਰੀ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਫ਼ਰਵਰੀ 13 ਤੋਂ ਮੋੜਿਆ ਗਿਆ)
- 1633 – ਤਾਰਾ ਵਿਗਿਆਨੀ ਗੈਲੀਲਿਓ ਗੈਲੀਲੀ ਧਰਤੀ ਗੋਲ ਹੈ ਅਤੇ ਸੂਰਜ ਦੁਆਲੇ ਘੁਮਦੀ ਹੈ ਕਹਿਣ ਦੇ 'ਜੁਰਮ' ਵਿਚ ਅਦਾਲਤ ਵਿਚ ਪੇਸ਼ ਹੋਣ ਵਾਸਤੇ ਰੋਮ ਸ਼ਹਿਰ ਪੁੱਜਾ।
- 1739 – ਕਰਨਾਲ ਦੀ ਲੜਾਈ: ਇਰਾਨੀ ਸ਼ਾਸਕ ਨਾਦਰ ਸ਼ਾਹ ਭਾਰਤ ਦੇ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਹਰਾਉਂਦਾ ਹੈ।
- 1861 – ਅਬਰਾਹਮ ਲਿੰਕਨ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ।
- 1879 – ਸਰੋਜਨੀ ਨਾਇਡੂ, ਭਾਰਤੀ ਕਵਿਤਰੀ ਦਾ ਜਨਮ।
- 1911 – ਫ਼ੈਜ਼ ਅਹਿਮਦ ਫ਼ੈਜ਼, ਉਰਦੂ ਸ਼ਾਇਰ ਦਾ ਜਨਮ।
- 1931 – ਨਵੀਂ ਦਿੱਲੀ ਭਾਰਤ ਦੀ ਰਾਜਧਾਨੀ ਬਣਦੀ ਹੈ।
- 1959 – ਬਾਰਬੀ ਡੌਲ ਦੀ ਵਿਕਰੀ ਸ਼ੁਰੂ ਕੀਤੀ ਗਈ।
- 1961 – ਰੂਸ ਨੇ 'ਸਪੂਤਨਿਕ' ਤੋਂ ਵੀਨਸ ਵਲ ਇਕ ਰਾਕਟ ਦਾਗਿਆ।
- 1981 – ਨਿਊਯਾਰਕ ਟਾਈਮਜ਼ ਅਖ਼ਬਾਰ ਨੇ ਸੱਭ ਤੋਂ ਲੰਮਾ ਵਾਕ ਛਾਪਿਆ। ਇਸ ਵਿਚ 1286 ਲਫ਼ਜ਼ ਸਨ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਫ਼ਰਵਰੀ • 13 ਫ਼ਰਵਰੀ • 14 ਫ਼ਰਵਰੀ