ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/23 ਮਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ 23 ਤੋਂ ਮੋੜਿਆ ਗਿਆ)
- 1788 – ਬੈਂਜਾਮਿਨ ਫ਼ਰੈਂਕਲਿਨ ਨੇ ਬਾਈਫ਼ੋਕਲ ਦੀ ਕਾਢ ਕੱਢ ਲੈਣ ਦਾ ਐਲਾਨ ਕੀਤਾ।
- 1900 – ਐਸੋਸੀਏਟਿਡ ਪ੍ਰੈਸ ਨਿਊਜ ਸਰਵਿਸ ਦਾ ਨਿਊਯਾਰਕ 'ਚ ਗਠਨ ਹੋਇਆ।
- 1984 – ਬਚੇਂਦਰੀ ਪਾਲ ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਰਬਤਰੋਹੀ ਬਣੀ।
- 1999– ਪੰਜਾਬ ਦੇ ਮਸਹੂਰ ਗਾਇਕ ਆਸਾ ਸਿੰਘ ਮਸਤਾਨਾ ਦੀ ਮੌਤ ਹੋਈ।