ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/24 ਮਈ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਈ 24 ਤੋਂ ਮੋੜਿਆ ਗਿਆ)
- 1543 – ਨਿਕੋਲੌਸ ਕੋਪਰਨੀਕਸ ਨੇ ਧਰਤੀ ਦੇ ਸੂਰਜ ਦੁਆਲੇ ਘੁੰਮਣ ਬਾਰੇ ਲ਼ੇਖ ਛਾਪਿਆ।
- 1819 – ਇੰਗਲੈਂਡ ਅਤੇ ਅੱਧੀ ਦੁਨੀਆਂ ਤੇ 65 ਸਾਲ (1836-1901 ਤਕ) ਰਾਜ ਕਰਨ ਵਾਲੀ ਮਲਿਕਾ ਵਿਕਟੋਰੀਆ ਦਾ ਜਨਮ ਹੋਇਆ।
- 1875 – ਸਈਅਦ ਅਹਿਮਦ ਖ਼ਾਨ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਸਥਾਪਨਾ ਕੀਤੀ।
- 1924 – ਮਸ਼ਹੂਰ ਸਿੱਖਿਆ ਸ਼ਾਸਤਰੀ ਅਤੇ ਕੋਲਕਾਤਾ ਯੂਨੀਵਰਸਿਟੀ ਦੇ ਦੂਜੇ ਵਾਈਸ ਚਾਂਸਲਰ ਆਸ਼ੂਤੋਸ਼ ਮੁਖਰਜੀ ਦਾ ਦਿਹਾਂਤ।
- 1956 – ਮਹਾਤਮਾ ਬੁੱਧ ਦੀ 2500ਵੀਂ ਜਯੰਤੀ ਮਨਾਈ ਗਈ।
- 1985 – ਮਾਰਗਰੇਟ ਥੈਚਰ ਬਰਤਾਨੀਆ ਦੀ ਪ੍ਰਧਾਨ ਮੰਤਰੀ ਬਣੀ।
- 2001 – ਪੰਦਰਾਂ ਸਾਲ ਦਾ ਤੇਂਬਾ ਸ਼ੇਰੀ ਮਾਊਂਟ ਐਵਰੈਸਟ ਚੋਟੀ ਉੱਤੇ ਚੜ੍ਹਨ ਵਾਲਾ ਸੱਭ ਤੋਂ ਛੋਟੀ ਉਮਰ ਦਾ ਨੌਜਵਾਨ ਬਣਿਆ।