ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/9 ਸਤੰਬਰ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਸਤੰਬਰ 9 ਤੋਂ ਮੋੜਿਆ ਗਿਆ)
- 1791 – ਜਾਰਜ ਵਾਸ਼ਿੰਗਟਨ ਦੇ ਨਾਮ ਤੇ ਅਮਰਿਕਾ ਦੀ ਰਾਜਧਾਨੀ ਦਾ ਨਾਮ ਵਾਸ਼ਿੰਗਟਨ, ਡੀ.ਸੀ. ਰੱਖਿਆ।
- 1828 – ਰੂਸੀ ਲੇਖਕ ਲਿਉ ਤਾਲਸਤਾਏ ਦਾ ਜਨਮ।
- 1928 – ਹਿੰਦੋਸਤਾਨ ਰਿਪਬਲੀਕਨ ਆਰਮੀ ਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਰੱਖਿਆ ਗਿਆ।
- 1947 – ਪਹਿਲੀ ਵਾਰ ਸਾਫਟਵੇਅਰ ਬੱਗ ਲੱਭਿਆ ਗਿਆ।
- 1950 – ਪੰਜਾਬੀ ਜੁਝਾਰਵਾਦੀ ਕਵੀ ਪਾਸ਼ ਦਾ ਜਨਮ।
- 1974 – ਭਾਰਤੀ ਫ਼ੋਜ ਦਾ ਪਰਮਵੀਰ ਚੱਕਰ ਵਿਜੈਤਾ ਅਫਸਰ ਕੈਪਟਨ ਵਿਕਰਮ ਬੱਤਰਾ ਦਾ ਜਨਮ।
- 2012 – ਇਸਰੋ ਨੇ ਵਿਦੇਸ਼ੀ ਉਪਗ੍ਰਹਿ ਸਪੋਟ ਨੂੰ ਗ੍ਰਹਿ ਪੱਥ ਤੇ ਭੇਜਿਆ।