9 ਸਤੰਬਰ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
ਪ
9 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 252ਵਾਂ (ਲੀਪ ਸਾਲ ਵਿੱਚ 253ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 113 ਦਿਨ ਬਾਕੀ ਹਨ।
ਵਾਕਿਆ
ਸੋਧੋ- 1791 – ਜਾਰਜ ਵਾਸ਼ਿੰਗਟਨ ਦੇ ਨਾਮ ਤੇ ਅਮਰਿਕਾ ਦੀ ਰਾਜਧਾਨੀ ਦਾ ਨਾਮ ਵਾਸ਼ਿੰਗਟਨ, ਡੀ.ਸੀ. ਰੱਖਿਆ।
- 1850 – ਕੈਲੀਫ਼ੋਰਨੀਆ ਅਮਰੀਕਾ ਦਾ ਇਕੱਤਵਾਂ ਸੂਬਾ ਬਣਿਆ।
- 1928 – ਦਿੱਲੀ ਵਿਖੇ ਫਿਰੋਜ਼ਸ਼ਾਹ ਕੋਟਲਾ ਦੇ ਖੰਡਰਾਂ ਦੀ ਮੀਟਿੰਗ ਵਿੱਚ ਹਿੰਦੋਸਤਾਨ ਰਿਪਬਲੀਕਨ ਆਰਮੀ ਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਰੱਖਿਆ ਗਿਆ।
- 1945 – ਦੂਸਰਾ ਚੀਨ-ਜਾਪਾਨ ਯੁੱਧ: ਜਾਪਾਨ ਦੇ ਰਾਜੇ ਨੂੰ ਚੀਨ ਅੱਗੇ ਆਤਮ-ਸਮਰਪਣ ਕੀਤਾ।
- 1947 – ਪਹਿਲੀ ਵਾਰ ਸਾਫਟਵੇਅਰ ਬੱਗ ਲੱਭਿਆ ਗਿਆ।
- 1991 – ਤਾਜਿਕਸਤਾਨ ਸੋਵੀਅਤ ਯੂਨੀਅਨ ਤੋਂ ਅਜ਼ਾਦ ਹੋਇਆ।
- 2012 – ਇਸਰੋ ਨੇ ਵਿਦੇਸ਼ੀ ਉਪਗ੍ਰਹਿ ਸਪੋਟ ਨੂੰ ਗ੍ਰਹਿ ਪੱਥ ਤੇ ਭੇਜਿਆ।
ਜਨਮ
ਸੋਧੋ- 1737 – ਇਤਾਲਵੀ ਡਾਕਟਰ, ਭੌਤਿਕਵਿਦ ਅਤੇ ਦਾਰਸ਼ਨਿਕ ਲੂਗੀ ਗੇਲਵੈਨੀ ਦਾ ਜਨਮ।
- 1828 – ਰੂਸੀ ਲੇਖਕ ਲਿਉ ਤਾਲਸਤਾਏ ਦਾ ਜਨਮ।
- 1879 – ਯੁਨਾਈਟਿਡ ਕਿੰਗਡਮ ਦੀ ਘਰੇਲੂ ਸੁਰਖਿਆ ਦਾ ਡਾਇਰੈਕਟਰ ਜਨਰਲ ਡੇਵਿਡ ਪੈਟਰੀ ਦਾ ਜਨਮ।
- 1899 – ਤਾਮਿਲ ਆਜ਼ਾਦੀ ਘੁਲਾਟੀਆ, ਨਾਵਲਕਾਰ, ਕਹਾਣੀਕਾਰ, ਪੱਤਰਕਾਰ, ਵਿਅੰਗਕਾਰ ਕਾਲਕੀ ਕ੍ਰਿਸ਼ਨਾਮੂਰਤੀ ਦਾ ਜਨਮ।
- 1909 – ਹਾਲੀਵੁਡ ਦੇ ਪ੍ਰਸਿੱਧ ਨਿਰਮਾਤਾ, ਨਿਰਦੇਸ਼ਕ, ਐਕਟਰ ਅਤੇ ਫਿਲਮ ਲੇਖਕ ਇਲੀਆ ਕਜ਼ਾਨ ਦਾ ਜਨਮ।
- 1911 – ਸਮਾਜਵਾਦ ਦਾ ਪ੍ਰਚਾਰ ਆਲ ਅਹਿਮਦ ਸਰੂਰ ਦਾ ਜਨਮ।
- 1922 – ਯੂਨਾਨੀ ਖੱਬੇ-ਪੱਖੀ ਸਿਆਸਤਦਾਨ ਅਤੇ ਲੇਖਕ ਮਾਨੋਲੀਸ ਗਲੇਜ਼ੋਸ ਦਾ ਜਨਮ।
- 1928 – ਪ੍ਰਿੰਸਟਨ, ਨਿਊ ਜਰਸੀ ਕੌਮੀਅਤ ਅਮਰੀਕਨ ਖੇਤਰ ਭੌਤਿਕ ਵਿਗਿਆਨ ਵੇਰਾ ਕਿਸਟੀਆਕੋਵਸਕੀ ਦਾ ਜਨਮ।
- 1929 – ਜਰਮਨ-ਪਾਕਿਸਤਾਨੀ ਨਨ ਡਾਕਟਰ ਹੈ ਜਿਹੜੀ ਪਾਕਿਸਤਾਨ ਵਿੱਚ ਕੋੜ੍ਹ ਦੇ ਰੋਗੀਆਂ ਨੂੰ ਠੀਕ ਕਰਨ ਲਈ ਜ਼ਿੰਦਗੀ ਕੰਮ ਕਰਦੀ ਰਹੀ ਰੂਥ ਫ਼ਾਓ ਦਾ ਜਨਮ।
- 1940 – ਭਾਰਤੀ ਲੋਕ ਗਾਇਕਾ ਹੀਰਾ ਦੇਵੀ ਵਾਈਬਾ ਦਾ ਜਨਮ।
- 1941 – ਸਾਬਕਾ ਹਰਫਨਮੌਲਾ ਭਾਰਤੀ ਕ੍ਰਿਕਟਰ ਸਈਅਦ ਆਬਿਦ ਅਲੀ ਦਾ ਜਨਮ।
- 1947 – ਕਨੇਡੀਅਨ ਵਕੀਲ ਅਤੇ ਸਿਆਸਤਦਾਨ ਉੱਜਲ ਦੁਸਾਂਝ ਦਾ ਜਨਮ।* 1950 – ਪੰਜਾਬੀ ਜੁਝਾਰਵਾਦੀ ਕਵੀ ਪਾਸ਼ ਦਾ ਜਨਮ।
- 1953 – ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ ਅਲੀਸ਼ੇਰ ਉਸਮਾਨੋਵ ਦਾ ਜਨਮ।
- 1957 – ਯੈੱਸ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ, ਕੋ-ਫਾਊਂਡਰ ਅਤੇ ਸੀਈਓ ਡਾ. ਰਾਣਾ ਕਪੂਰ ਦਾ ਜਨਮ।
- 1967 – ਭਾਰਤੀ ਫ਼ਿਲਮੀ ਅਦਾਕਾਰ, ਨਿਰਮਾਤਾ ਅਕਸ਼ੈ ਕੁਮਾਰ ਦਾ ਜਨਮ।
- 1974 – ਭਾਰਤੀ ਫੌਜ ਦਾ ਅਫਸਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੈਪਟਨ ਵਿਕਰਮ ਬੱਤਰਾ ਦਾ ਜਨਮ।
- 1978 – ਭਾਰਤ ਦੀ ਇੱਕ ਮਾਦਾ ਹਾਕੀ ਖਿਡਾਰੀ ਜੋਤੀ ਸੁਨੀਤਾ ਕੁਲੂ ਦਾ ਜਨਮ।
- 1985 – ਭਾਰਤੀ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਕਰੁ ਜੈਨ ਦਾ ਜਨਮ।
- 1993 – ਭਾਰਤੀ ਫਿਲਮ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਦਾ ਜਨਮ।
- 1994 – ਪਾਕਿਸਤਾਨੀ ਮਹਿਲਾ ਕ੍ਰਿਕਟਰ ਆਇਸ਼ਾ ਜ਼ਫ਼ਰ ਦਾ ਜਨਮ।
- 1999 – ਫਰਾਂਸੀਸੀ ਗਾਇਕ-ਗੀਤਕਾਰ ਅਤੇ ਯੂਟਿਊਬਰ ਬਿਲਾਲ ਹਸਾਨੀ ਦਾ ਜਨਮ।
ਦਿਹਾਂਤ
ਸੋਧੋ- 1917 – ਆਜ਼ਾਦੀ ਘੁਲਾਟੀਆ ਭਾਨ ਸਿੰਘ ਸੁਨੇਤ ਸ਼ਹੀਦ ਹੋਇਆ।
- 1921 – ਉਰਦੂ ਕਵੀ ਅਕਬਰ ਇਲਾਹਾਬਾਦੀ ਦਾ ਦਿਹਾਂਤ।
- 1933 – ਆਜ਼ਾਦੀ ਘੁਲਾਟੀਆ ਚੂਹੜ ਸਿੰਘ ਲੀਲ੍ਹ ਦਾ ਦਿਹਾਂਤ।
- 1947 – ਸਿਰੀ ਲੰਕਾ ਦੇ ਇੱਕ ਫ਼ਲਸਫ਼ੀ ਅਤੇ ਚਿੰਤਕ ਆਨੰਦ ਕੁਮਾਰ ਸਵਾਮੀ ਦਾ ਦਿਹਾਂਤ।
- 1949 – ਅਮਰੀਕਾ ਦਾ ਇਤਿਹਾਸਕਾਰ, ਸਿੱਖਿਆ ਸ਼ਾਸਤਰੀ, ਲੇਖਕ, ਚਿੰਤਕ ਡੈਨਿਅਲ ਪਾਇਪਸ ਦਾ ਦਿਹਾਂਤ।
- 1659 – ਮੁਗਲ ਸਮਰਾਟ ਸ਼ਾਹਜਹਾਂ ਦਾ ਜੇਠਾ ਪੁੱਤਰ ਦਾਰਾ ਸ਼ਿਕੋਹ ਦਾ ਦਿਹਾਂਤ।
- 1960 – ਉਰਦੂ ਸ਼ਾਇਰ ਜਿਗਰ ਮੋਰਾਦਾਬਾਦੀ ਦਾ ਦਿਹਾਂਤ।
- 1976 – ਚੀਨੀ ਕ੍ਰਾਂਤੀਕਾਰੀ, ਰਾਜਨੀਤਿਕ ਚਿੰਤਕ ਮਾਓ ਤਸੇ-ਤੁੰਗ ਦਾ ਦਿਹਾਂਤ।
- 1981 – ਫਰਾਂਸਿਸੀ ਦਾਰਸ਼ਨਿਕ ਯਾਕ ਲਾਕਾਂ ਦਾ ਦਿਹਾਂਤ।
- 2003 – ਹਾਈਡ੍ਰੋਜਨ ਬੰਬ ਦਾ ਪਿਤਾਮਾ, ਹੰਗੇਰੀਅਨ ਦਾ ਭੌਤਿਕ ਵਿਗਿਆਨੀ ਐਡਵਰਡ ਟੈਲਰ ਦਾ ਦਿਹਾਂਤ।
- 2006 – ਕੇਸਰ ਸਿੰਘ ਨਾਵਲਿਸਟ (ਗਿਆਨੀ) ਦਾ ਦਿਹਾਂਤ।
- 2012 – ਭਾਰਤੀ ਸਮਾਜਕ ਉਦਮੀ ਸਨ ਅਤੇ ਫਾਦਰ ਆਫ ਦ ਵਾਈਟ ਰੇਵੋਲੂਸ਼ਨ ਵਰਗੀਜ ਕੂਰੀਅਨ ਦਾ ਦਿਹਾਂਤ।
- 2014 – ਬੰਗਲਾਦੇਸ਼ੀ ਨਜ਼ਰੁੱਲ ਸੰਗੀਤ ਗਾਇਕ ਫ਼ਿਰੋਜ਼ਾ ਬੇਗਮ (ਗਾਇਕ) ਦਾ ਦਿਹਾਂਤ।