ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/੧੯ ਮਾਰਚ
19 ਮਾਰਚ: ਪਿਤਾ ਦਿਵਸ (ਸਪੇਨ, ਪੁਰਤਗਾਲ, ਬੈਲਜੀਅਮ, ਇਟਲੀ, ਹੋਂਡਰਸ, ਅਤੇ ਬੋਲੀਵੀਆ)
- 1644 - ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਦੀ ਮੌਤ
- 1924 - ਪੰਜਾਬੀ ਕਮਿਊਨਿਸਟ ਆਗੂ ਮਦਨ ਲਾਲ ਦੀਦੀ ਦਾ ਜਨਮ
- 1950 - ਅਮਰੀਕੀ ਨਾਵਲਕਾਰ ਜੇਮਜ਼ ਰੈਡਫ਼ੀਲਡ ਦਾ ਜਨਮ
- 2014 - ਪੰਜਾਬੀ ਲੇਖਕ ਸ਼ਾਹ ਚਮਨ ਗੁਲਾਟੀ ਦੀ ਮੌਤ