ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਦਸੰਬਰ 13
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਦਸੰਬਰ ਤੋਂ ਮੋੜਿਆ ਗਿਆ)
- 1048 – ਫ਼ਾਰਸੀ ਵਿਦਵਾਨ ਲੇਖਕ, ਵਿਗਿਆਨੀ, ਧਰਮਸ਼ਾਸਤਰੀ ਅਤੇ ਵਿਚਾਰਕ ਅਲਬਰੂਨੀ ਦਾ ਦਿਹਾਂਤ।
- 1466 – ਇਤਾਲਵੀ ਮੂਰਤੀਕਾਰ ਦੋਨਾਤੇਲੋ ਦਾ ਦਿਹਾਂਤ।
- 1649 – ਮਹਾਨ ਸਿੱਖ ਭਾਈ ਜੈਤਾ ਜੀ ਦਾ ਜਨਮ।
- 1705 – ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ।
- 1973 – ਭਾਰਤੀ ਕਿੱਤਾ ਲੇਖਕ, ਫ਼ਿਲਮ ਡਾਇਰੈਕਟਰ ਮੇਘਨਾ ਗੁਲਜ਼ਾਰ ਦਾ ਜਨਮ।
- 1986 – ਹਿੰਦੀ ਫਿਲਮ ਅਦਾਕਾਰਾ ਸਮਿਤਾ ਪਾਟਿਲ ਦਾ ਦਿਹਾਤ।
- 2001 – ਭਾਰਤੀ ਸੰਸਦ 'ਤੇ ਹਮਲਾ 'ਤੇ ਹਥਿਆਰਬੰਦ ਹਮਲਾ।
- 2015 – ਭਾਰਤੀ ਫੋਟੋਗਰਾਫੀ ਅਤੇ ਕਲਾਕ੍ਰਿਤੀਆਂ ਕਲਾਕਾਰ ਹੇਮਾ ਉਪਾਧਿਆਏ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਦਸੰਬਰ • 13 ਦਸੰਬਰ • 14 ਦਸੰਬਰ