ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/16 ਸਤੰਬਰ
- 1893 – ਸਵਾਮੀ_ਵਿਵੇਕਾਨੰਦ ਦਾ ਸ਼ਿਕਾਗੋ ਵਿੱਖੇ ਵੱਖ-ਵੱਖ ਸੰਪਰਦਾਵਾਂ ਵਿੱਚ ਭ੍ਰਾਤਰੀ ਭਵ ਵਿਸ਼ੇ ਆਪਣੇ ਵਿਚਾਰ ਰੱਖੇ।
- 1915 – ਪੰਜਾਬੀ ਦਾ ਮੋਢੀ ਪ੍ਰਗਤੀਵਾਦੀ ਕਵੀ ਪਿਆਰਾ ਸਿੰਘ ਸਹਿਰਾਈ ਦਾ ਜਨਮ।
- 1916 – ਭਾਰਤ ਦੀ ਕਰਨਾਟਕ ਕਲਾਸੀਕਲ ਸੰਗੀਤਕਾਰ ਭਾਰਤ ਰਤਨ ਐਮ. ਐਸ. ਸੁੱਬਾਲਕਸ਼ਮੀ ਦਾ ਜਨਮ।
- 1929 – ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਗੁਰਸ਼ਰਨ ਸਿੰਘ ਦਾ ਜਨਮ।
- 1950 – ਬਰਮੂਡਾ ਤਿਕੋਣ: ਸਮੁੰਦਰੀ ਜਹਾਜ਼ਾਂ ਦੇ ਰਹੱਸਮਈ ਢੰਗ ਨਾਲ ਗਾਇਬ ਹੋਣ ਬਾਰੇ ਐਡਵਰਡ ਵੇਨ ਨੇ ਪਹਿਲਾ ਕਾਲਮ ਐਸੋਸੀਏਟਡ ਪ੍ਰੈੱਸ ਲਈ ਲਿਖਿਆ।
- 1982 – ਡਾ. ਮਨਮੋਹਨ ਸਿੰਘ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਗਵਰਨਰ ਬਣੇ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 15 ਸਤੰਬਰ • 16 ਸਤੰਬਰ • 17 ਸਤੰਬਰ