ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਫ਼ਰਵਰੀ
- 1867 – ਸੁਏਸ ਨਹਿਰ ਵਿਚੋਂ ਪਹਿਲਾ ਜਹਾਜ਼ ਲੰਘਿਆ।
- 1933 – ਮਸ਼ਹੂਰ ਹਫ਼ਤਾਵਾਰ 'ਨਿਊਜ਼ਵੀਕ' ਦਾ ਪਹਿਲਾ ਪਰਚਾ ਛਪਿਆ।
- 1955 – ਮੋ ਯਾਨ, ਨੋਬਲ ਸਾਹਿਤ ਇਨਾਮ ਜੇਤੂ ਚੀਨੀ ਸਾਹਿਤਕਾਰ
- 1959 – ਮੌਸਮ ਦਾ ਪਤਾ ਲਾਉਣ ਵਾਸਤੇ ਪਹਿਲਾ ਸੈਟੇਲਾਈਟ ਪੁਲਾੜ ਵਿਚ ਭੇਜਿਆ ਗਿਆ।
- 1969 – ਗੋਲਡਾ ਮਾਇਰ ਇਜ਼ਰਾਈਲ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣੀ।
- 1979 – ਚੀਨ ਨੇ ਵੀਅਤਨਾਮ 'ਤੇ ਹਮਲਾ ਕੀਤਾ।
- 2008 – ਕੋਸੋਵੋ ਗਣਰਾਜ ਨੇ ਸਰਬੀਆ ਦੇਸ਼ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ।ਚ
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਫ਼ਰਵਰੀ • 17 ਫ਼ਰਵਰੀ • 18 ਫ਼ਰਵਰੀ